47 F
Mississauga, Ontario
Monday, November 9, 2026

ਇਮਰਾਨ ਨੇ ਪੂਰੀ ਕੀਤੀ ਫ਼ਿਲਮ ਦੀ ਸ਼ੂਟਿੰਗ

ਅਦਾਕਾਰ ਇਮਰਾਨ ਹਾਸ਼ਮੀ ਨੇ ਆਪਣੀ ਅਗਲੀ ਫ਼ਿਲਮ ਚੀਟ ਇੰਡੀਆ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਹ ਫ਼ਿਲਮ ਮਜ਼ੂਦਾ ਦੌਰ ਦੀ ਸਿੱਖਿਆ ਪ੍ਰਣਾਲੀ 'ਤੇ ਆਧਾਰਿਤ...

ਅਫ਼ਵਾਹਾਂ ਨਾਲ ਸੈਲੀਬ੍ਰਿਟੀਜ਼ ਨੂੰ ਫ਼ਰਕ ਨਹੀਂ ਪੈਂਦਾ: ਟਾਈਗਰ

ਬੌਲੀਵੁਡ ਅਦਾਕਾਰ ਟਾਈਗਰ ਸ਼ਰੌਫ਼ ਦਾ ਕਹਿਣਾ ਹੈ ਕਿ ਅਫ਼ਵਾਹਾਂ ਅਤੇ ਝੂਠੀਆਂ ਗੱਲਾਂ ਨਾਲ ਸਲੈਬ੍ਰਿਟੀਜ਼ ਨੂੰ ਕੋਈ ਫ਼ਰਕ ਨਹੀਂ ਪੈਂਦਾ ਅਤੇ ਇਹ ਸਭ ਤਾਂ ਉਨ੍ਹਾਂ...

ਅਮਿਰ ਨੇ ਓਸ਼ੋ ਦੀ ਬਾਇਓਪਿਕ ਰੋਕ ਦਿੱਤੀ ਹੈ ਕਿਉਂਕਿ ਉਸ ਨੂੰ...

ਆਮਿਰ ਨੇ ਰੋਕੀ ਓਸ਼ੋ ਦੀ ਬਾਇਓਪਿਕ ਅਦਾਕਾਰ ਆਮਿਰ ਖ਼ਾਨ ਅਤੇ ਬਿੱਗ ਬੀ, ਯਾਨੀ ਅਮਿਤਾਭ ਬੱਚਨ, ਦੀ 200 ਕਰੋੜ ਦੇ ਬਜਟ ਵਾਲੀ ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ...

ਪਾਇਲਟ ਬਣੇਗੀ ਜਾਨ੍ਹਵੀ ਕਪੂਰ

ਜਾਨ੍ਹਵੀ ਆਪਣੀ ਨਵੀਂ ਫ਼ਿਲਮ 'ਚ ਇੰਡੀਅਨ ਏਅਰ ਫ਼ੋਰਸ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ ਗੁੰਜਨ ਸਕਸੈਨਾ ਦਾ ਨਿਭਾਏਗੀ ਕਿਰਦਾਰ ... ਅਦਾਕਾਰਾ ਜਾਨ੍ਹਵੀ ਕਪੂਰ ਸਿਲਵਰ ਸਕ੍ਰੀਨ 'ਤੇ...

ਨਾਮੀ ਡਾਂਸਰਜ਼ ਲਈ ਚੁਣੌਤੀ ਹੈ ਦਿਸ਼ਾ ਪਟਾਨੀ

ਅਦਾਕਾਰਾ ਦਿਸ਼ਾ ਪਟਾਨੀ ਨੇ ਐੱਮ. ਐੱਸ. ਧੋਨੀ ਫ਼ਿਲਮ ਤੋਂ ਬਾਅਦ ਇਸ ਸਾਲ ਰਿਲੀਜ਼ ਹੋਈ ਫ਼ਿਲਮ ਬਾਗ਼ੀ 2 ਦੀ ਸਫ਼ਲਤਾ ਨਾਲ ਬੌਲੀਵੁਡ 'ਚ ਆਪਣੀ ਵੱਖਰੀ...

ਹਾਊਸਫ਼ੁੱਲ 4 ਨੂੰ ਲੈ ਕੇ ਖ਼ੁਸ਼ ਹੈ ਕ੍ਰਿਤੀ

ਬੌਲੀਵੁਡ ਫ਼ਿਲਮਾਂ ਸ਼ਾਦੀ ਮੇਂ ਜ਼ਰੂਰ ਆਨਾ, ਯਮਲਾ ਪਗ਼ਲਾ ਦੀਵਾਨਾ ਫ਼ਿਰ ਸੇ ਅਤੇ ਗੈਸਟ ਇਨ ਲੰਡਨ 'ਚ ਨਜ਼ਰ ਆ ਚੁੱਕੀ ਕ੍ਰਿਤੀ ਖਰਬੰਦਾ ਆਪਣੀ ਅਗਲੀ ਫ਼ਿਲਮ...

ਸੋਨਮ ਨੂੰ ਪਸੰਦ ਨੇ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੀਆਂ ਫ਼ਿਲਮਾਂ

ਸੋਨਮ ਕਪੂਰ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਫ਼ਿਲਮਾਂ ਦਾ ਹਿੱਸਾ ਬਣਨਾ ਚਾਹੁੰਦੀ ਹੈ ਜੋ ਮਨੋਰੰਜਨ ਦੇ ਨਾਲ ਨਾਲ ਸਮਾਜ 'ਤੇ ਚੰਗਾ ਪ੍ਰਭਾਵ ਪਾਉਣ।...

ਰਿਤਿਕ ਨੇ ‘ਕ੍ਰਿਸ਼-4 ‘ਲਈ ਛੱਡੀ ਸੁਪਰਹੀਰੋ ਫ਼ਿਲਮ

ਹੈਂਡਸਮ ਅਭਿਨੇਤਾ ਰਿਤਿਕ ਰੋਸ਼ਨ ਜਲਦ ਹੀ ਫ਼ਿਲਮ ਸੁਪਰ 30 ਨਾਲ ਪਰਦੇ 'ਤੇ ਨਜ਼ਰ ਆਵੇਗਾ। ਇਸ ਫ਼ਿਲਮ 'ਚ ਉਸ ਦੀ ਲੁੱਕ ਬਿਲਕੁਲ ਵੱਖਰੀ ਹੋਵੇਗੀ। ਫ਼ਿਲਮ...

ਵੋ ਕੌਨ ਥੀ ਦੇ ਰੀਮੇਕ ‘ਚ ਹੋਵੇਗੀ ਬਿਪਾਸ਼ਾ ਬਾਸੂ

ਕੁੱਝ ਸਮਾਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਬੌਲੀਵੁਡ ਫ਼ਿਲਮਾਂ 'ਚ ਵੱਖ-ਵੱਖ ਕਿਰਦਾਰ ਨਿਭਾ ਚੁੱਕੀ ਅਭਿਨੇਤਰੀ ਬਿਪਾਸ਼ਾ ਬਾਸੂ ਲੰਬੇ ਅਰਸੇ ਬਾਅਦ ਮੁੜ ਪਰਦੇ...

ਰੇਸ 4 ‘ਚ ਹੋਵੇਗਾ ਸਲਮਾਨ ਖ਼ਾਨ

ਸਲਮਾਨ ਖ਼ਾਨ ਫ਼ਿਲਮ 'ਚ ਹੋਵੇ ਤਾਂ ਬੌਲੀਵੁਡ ਇੰਡਸਟਰੀ 'ਚ ਇਸ ਦੀ ਚਰਚਾ ਨਾ ਹੋਵੇ ਅਜਿਹਾ ਨਾਮੁਮਕਿਨ ਹੈ। ਸਲਮਾਨ ਫ਼ਿਲਹਾਲ ਕਈ ਪ੍ਰੌਜੈਕਟਾਂ 'ਚ ਰੁੱਝਾ ਹੈ।...

Latest article

E20 ਬਣਿਆ 420, ਜਨਤਾ ਦੀ ਗੱਡੀ ਤੋਂ ਪੈਟਰੋਲ ਚੋਰੀ ਕਰ ਰਹੀ ਸਰਕਾਰ : ਰਾਹੁਲ...

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਪੈਟਰੋਲ 'ਚ ਈਥਾਨੌਲ ਮਿਲਾਉਣ...

MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 ‘ਚ ਪੰਜਾਬ ਦੀ ਸੱਤਾ ‘ਚ ਪਰਤੇਗੀ...

ਜਲੰਧਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀ ਜਨਤਾ ਨੇ ਸਾਲ...