ਯਾਦਾਂ ਦੇ ਝਰੋਖੇ ਚੋਂ – 25
ਡਾ. ਕੇਵਲ ਅਰੋੜਾ
ਡਾ. ਐੱਸ. ਐੱਨ. ਸੇਵਕ ਦੀਆਂ ਯਾਦਾਂ
PLAU ਲੁਿਧਆਣਾ 'ਚ ਜਦੋਂ 1982 'ਚ ਦਾਖ਼ਲਾ ਲਿਆ ਤਾਂ ਪਿਹਲਾ ਸਾਲ ਤਾਂ ਸਾਨੂੰ ਕਾਲਜ ਅਤੇ ਯੂਨੀਵਰਿਸਟੀ ਨੂੰ...
ਯਾਦਾਂ ਦਾ ਝਰੋਖਾ – 24
ਡਾ. ਕੇਵਲ ਅਰੋੜਾ
ਘੋੜੀਆਂ ਵਾਲਾ ਬਾਬਾ - 2
ਅਜਮੇਰ ਰਾਤ ਕੱਟ ਕੇ ਅਗਲੇ ਦਿਨ ਫ਼ਿਰ ਅਸੀਂ ਪੁਸ਼ਕਰ ਪਹੁੰਚ ਗਏ। ਘੋੜੀਆਂ ਵਾਲਿਆਂ ਨੂੰ ਮਿਲਣ ਦਾ ਸਿਲਸਿਲਾ ਫ਼ੇਰ...
ਨਹੀਂ ਰੀਸਾਂ ਮਾਸਟਰ ਦੇ ਮੁੰਡੇ ਦੀਆਂ
ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਸੰਗਰੂਰ ਜਿਲੇ ਦੇ ਆਮ ਜਿਹੇ ਸਤੌਜ ਪਿੰਡ 'ਚ ਰਹਿੰਦੇ ਸਨ ਮਾਸਟਰ ਮਹਿੰਦਰ ਸਿੰਘ ਅਤੇ ਫ਼ਿਰ ਸਮਾਂ ਪਾ ਕੇ ਪਟਿਆਲੇ ਆ...
ਯਾਦਾਂ ਦਾ ਝਰੋਖਾ- 23
ਡਾ. ਕੇਵਲ ਅਰੋੜਾ
ਘੋੜੀਆਂ ਵਾਲਾ ਬਾਬਾ - ਬਾਬਾ ਬਾਲਕ ਨਾਥ
ਕੌਮੀ ਪਸ਼ੂ-ਧਨ ਚੈਂਪੀਅਨਸ਼ਿਪ, ਜੋ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਦੀ ਸੀ, ਤੋਂ ਪਹਿਲਾਂ ਪੁਸ਼ਕਰ ਦਾ ਮੇਲਾ ਲੱਗਦਾ...
ਮੇਰੀ ਅਦਾਲਤੀ ਦੁਨੀਆਂ
ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਜਦ ਮੈਂ ਕਚਹਿਰੀ ਕਲਚਰ ਤੋਂ ਬਾਹਰ ਆਇਆ, ਜੱਜ ਦੇ ਅਰਦਲੀ ਵਾਲੀ ਨੌਕਰੀ ਛੱਡ ਕੇ, ਤਾਂ ਕਾਫ਼ੀ ਦੇਰ ਕਚਹਿਰੀ ਦੇ ਗੁੰਬਦ, ਖੁੱਲਮ...
ਯਾਦਾਂ ਦਾ ਝਰੋਖਾ – 22
ਡਾ ਕੇਵਲ ਅਰੋੜਾ
94176 95299
ਕਰਮਯੋਗੀ ਡਾ. ਆਰ. ਡੀ. ਸ਼ਰਮਾ
ਵੈਟਨਰੀ ਕਾਲਜ ਪੜ੍ਹਦਿਆਂ ਜਦੋਂ ਤੀਜੇ ਸਾਲ 'ਚ ਸਾਡੀ ਕਲਿਨਿਕ ਚਾਲੂ ਹੋਈ ਤਾਂ ਸਾਡੇ ਇੱਕ ਪ੍ਰੋਫ਼ੈਸਰ, ਜਿਨ੍ਹਾਂ ਦਾ...
ਯਾਦਾਂ ਦਾ ਝਰੋਖਾ – 22
ਮੇਰੇ ਸਕੂਲ ਦੀਆਂ ਮਿੱਠੀਆਂ ਯਾਦਾਂ
ਡਾ. ਕੇਵਲ ਅਰੋੜਾ
94176 95299
ਸਾਡੇ ਪਿੰਡ ਮਾਨ ਸਿੰਘ ਵਾਲੇ ਪ੍ਰਾਇਮਰੀ ਸਕੂਲ 'ਚ ਕਦੋਂ ਕਿਸ ਨੇ ਮੈਨੂੰ ਸਕੂਲ 'ਚ ਦਾਖਲ ਕਰਾਇਆ, ਮੈਨੂੰ...
ਰੰਗ ਬਚਪਨ ਦੇ – 1
ਡਾਇਰੀ ਦਾ ਪੰਨਾ/ਨਿੰਦਰ ਘੁਗਿਆਣਵੀ
9417421700
ਪਿੰਡ 'ਚ ਡੀਪੂ ਜਾਂ ਸਹਿਕਾਰੀ ਬੈਂਕ ਲੋਕਾਂ ਦਾ ਵੱਡਾ ਆਸਰਾ ਹੁੰਦੇ ਸਨ। ਬੈਂਕ 'ਚ ਦਾਦੇ ਦੀ ਹਿੱਸੇਦਾਰੀ (ਮੈਂਬਰੀ) ਸੀ। ਡਾਲਡਾ ਘਿਓ,...
ਯਾਦਾਂ ਦਾ ਝਰੋਖਾ – 21
ਡਾ. ਕੇਵਲ ਅਰੋੜਾ
ਪਾਣੀਆਂ ਦਾ ਕਹਿਰ
''ਪਾਣੀ ਆ ਗਿਆ ਮੱਲੇ ਮਲੂਕੇ,
ਕੁੱਤੇ ਚੰਦਭਾਨ ਦੇ ਚੂਕੇ"
ਇਹ ਸਤਰਾਂ ਡਾ. ਜੋਗਿੰਦਰ ਸਿੰਘ (PLAU ਦੇ ਸਾਬਕਾ ਡਾਇਰੈਕਟਰ ਸੀਡਜ਼) ਨੇ ਬੋਲੀਆਂ ਸਨ...
ਯਾਦਾਂ ਦਾ ਝਰੋਖਾ – 20
ਡਾ. ਕੇਵਲ ਅਰੋੜਾ
ਬਾਬੇ ਦਾ ਜੰਤਰ ਮੰਤਰ
1990 ਦੀ ਗੱਲ ਹੋਵੇਗੀ, ਆਰਿਫ਼ ਕੇ ਡਿਊਟੀ ਸੀ। ਇੱਕ ਦਿਨ ਮੈਂ ਅਤੇ ਵੈਟਨਰੀ ਇੰਸਪੈਕਟਰ ਜਗਰੂਪ ਸਿੰਘ, ਕੁਲਵੰਤ ਸਿੰਘ ਅਤੇ...