68.3 F
Mississauga, Ontario
Thursday, August 27, 2026
ਮੁੱਖ ਖਬਰਾਂ

ਮੁੱਖ ਖਬਰਾਂ

ਕਿਸਾਨੀ ਕਰਜ਼ੇ ਨੂੰ ਲੈਕੇ ਕੈਬਿਨੇਟ ਸਬ ਕਮੇਟੀ ਦੀ ਬੈਠਕ ਹੋਈ

ਚੰਡੀਗੜ੍ਹ : ਅੱਜ ਪੰਜਾਬ ਦੇ ਕਿਸਾਨੀ ਕਰਜ਼ੇ ਨੂੰ ਲੈਕੇ ਪੰਜਾਬ ਸਰਕਾਰ ਦੀ ਸਬ ਕਮੇਟੀ ਦੀ ਬੈਠਕ ਕੀਤੀ ਹੋਈ। ਬੈਠਕ ਵਿਚ ਪੰਜਾਬ ਦੇ ਲੋਕਲ ਬੋਡੀ...

ਅੱਤਵਾਦੀ ਹਮਲਿਆਂ ਨਾਲ ਦਹਿਲਿਆ ਸਪੇਨ, 13 ਲੋਕਾਂ ਦੀ ਮੌਤ, ਪੁਲਸ ਨੇ...

ਮੈਡ੍ਰਿਡ— ਸਪੇਨ ਦੇ ਬਾਰਸੀਲੋਨਾ ਅਤੇ ਕੈਮਬ੍ਰਿਲਸ 'ਚ ਵੀਰਵਾਰ ਨੂੰ ਵੱਡਾ ਅੱਤਵਾਦੀ ਹਮਲਾ ਹੋਇਆ। ਬਾਰਸੀਲੋਨਾ ਦੇ ਸਿਟੀ ਸੈਂਟਰ ਭੀੜ ਵਾਲੀ ਥਾਂ 'ਤੇ ਇਕ ਡਰਾਈਵਰ ਨੇ...

ਸ਼ਨੀਵਾਰ ਨੂੰ ਗੋਰਖਪੁਰ ਜਾਣਗੇ ਰਾਹੁਲ ਅਤੇ ਯੋਗੀ, ਮ੍ਰਿਤਕ ਬੱਚਿਆਂ ਦੇ ਪਰਿਵਾਰਕ...

ਗੋਰਖਪੁਰ— ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਅਤੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਨੂੰ ਆਪਣੇ-ਆਪਣੇ ਦੌਰੇ 'ਤੇ ਗੋਰਖਪੁਰ 'ਚ ਹੋਣਗੇ। ਭਾਜਪਾ ਦੇ ਖੇਤਰੀ ਬੁਲਾਰੇ...

ਕੈਪਟਨ ਅਮਰਿੰਦਰ ਸਿੰਘ ਨੇ ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ‘ਤੇ...

ਚੰਡੀਗੜ੍ਹ : ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...

ਕੇਜਰੀਵਾਲ ਨੇ ਨਿੱਜੀ ਸਕੂਲਾਂ ਨੂੰ ਦਿੱਤੀ ਚਿਤਾਵਨੀ

ਨਵੀਂ ਦਿੱਲੀ—ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਨਿੱਜੀ ਸਕੂਲਾਂ ਨੂੰ ਸਖਤ ਲਹਿਜੇ 'ਚ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਮਨਮਾਨੀ...

ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ 557 ਕੇਸਾਂ ਦਾ ਨਿਪਟਾਰਾ

ਚੰਡੀਗੜ੍ਹ : ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਜੁਲਾਈ 2017 ਵਿੱਚ 557 ਕੇਸਾਂ ਦਾ ਨਿਪਟਾਰਾ ਕੀਤਾ ਹੈ। ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਰਾਜ ਦੇ...

ਕਿਰਨ ਖੇਰ ਨੇ ‘ਮਰਦ’ ਜਾਤ ਨੂੰ ਦੱਸਿਆ ‘ਸਮੱਸਿਆਵਾਂ ਦੀ ਜੜ੍ਹ’

ਚੰਡੀਗੜ੍ਹ - ਸ਼ਹਿਰ ਦੇ ਸੈਕਟਰ-49 ‘ਚ ਵੀਰਵਾਰ ਨੂੰ ਸਿਵਲ ਡਿਸਪੈਂਸਰੀ ਦਾ ਉਦਘਾਟਨ ਕਰਨ ਆਈ ਸੰਸਦ ਮੈਂਬਰ ਕਿਰਨ ਖੇਰ ਇਕ ਵਾਰ ਫਿਰ ਸੁਰਖੀਆਂ ‘ਚ ਆ...

ਮੋਦੀ ਦਾ ਮੇਕ ਇਨ ਇੰਡੀਆ ਹੋਇਆ ਫੇਲ੍ਹ : ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕੇਂਦਰ ਦੀ ਐਨ ਡੀ ਏ ਸਰਕਾਰ ਉਤੇ ਤਿੱਖੇ ਹਮਲੇ ਕੀਤੇ। ‘ਸਾਂਝਾ ਵਿਰਾਸਤ ਬਚਾਓ’...

ਸਿਰਸਾ ਡੇਰਾ ਮੁੱਖੀ ਖਿਲਾਫ ਚੱਲ ਰਹੇ ਕੇਸ ਦਾ ਫੈਸਲਾ ਹੁਣ 25...

ਚੰਡੀਗੜ੍ਹ - ਸਿਰਸਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਡੇਰੇ ਦੀ ਇਕ ਸਾਧਵੀ ਦੇ ਸੋਸ਼ਣ ਖਿਲਾਫ ਚੱਲ ਰਹੇ ਮੁਕੱਦਮੇ ਦੀ ਸੁਣਵਾਈ...

ਬਿਹਾਰ ’ਚ ਹੜ੍ਹ ਨੇ ਮਚਾਇਆ ਕਹਿਰ, ਬਚਾਅ ਕਾਰਜਾਂ ਲਈ ਸੈਨਾ ਨੇ...

ਪਟਨਾ : ਬਿਹਾਰ ਵਿਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਇਥੇ ਕਈ ਜ਼ਿਲ੍ਹੇ ਪਾਣੀ ਵਿਚ ਡੁੱਬ ਗਏ ਹਨ। ਇਸ ਦੌਰਾਨ ਪਾਣੀ ਵਿਚ ਫਸੇ ਲੋਕਾਂ...