52.3 F
Mississauga, Ontario
Monday, November 23, 2026
ਤੁਹਾਡੀ ਸਿਹਤ

ਤੁਹਾਡੀ ਸਿਹਤ

ਕਈ ਬੀਮਾਰੀਆਂ ਨੂੰ ਦੂਰ ਕਰਦੇ ਹਨ ਭਿੱਜੇ ਛੋਲੇ

ਕਾਲੇ ਛੋਲੇ ਬਾਦਾਮਾਂ ਵਰਗੇ ਮਹਿੰਗੇ ਡਰਾਈ ਫ਼ਰੂਟ ਤੋਂ ਵੀ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਇਸ 'ਚ ਪ੍ਰੋਟੀਨ, ਫ਼ਾਈਬਰ, ਮਿਨਰਲਜ਼, ਵਾਇਟਾਮਿਨ ਅਤੇ ਆਇਰਨ ਭਰਪੂਰ ਮਾਤਰਾ 'ਚ...

ਸੌਂਫ਼ ਦੀ ਕਰੋ ਇੰਝ ਵਰਤੋਂ

ਸੌਂਫ਼ ਦੀ ਵਰਤੋਂ ਹਰ ਘਰ ਵਿੱਚ ਜ਼ਰੂਰ ਕੀਤੀ ਜਾਂਦੀ ਹੈ। ਇਸ ਨੂੰ ਮਸਾਲਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਅਜਿਹੇ ਵੀ...

ਏਡਜ਼ ਦੇ ਮਰੀਜ਼ਾਂ ਦਾ ਪੱਕਾ ਇਲਾਜ

ਡਾ. ਗੁਰੂਮੇਲ ਸਿੱਧੂ ਜਾਪਾਨ ਦੇ ਵਿਗਿਆਨੀਆਂ ਨੇ ਏਡਜ਼ (ਐਕੁਆਇਰਡ ਇਮਿਊਨੋ ਡੈਫ਼ੀਸ਼ੈਂਸੀ ਸਿੰਡਰੋਮ) ਕਰਨ ਵਾਲੀ ਵਾਇਰਸ HIV (ਹਿਊਮਨ ਇਮਿਊਨੋ-ਡੈਫ਼ੀਸ਼ੈਂਸੀ ਵਾਇਰਸ) ਦੇ ਜੀਨਾਂ ਨੂੰ ਸਦਾ ਲਈ ਨਕਾਰਾ...

ਦਰਦ ਰੋਕੂ ਦਵਾਈਆਂ ਘਟਾਉਂਦੀਆਂ ਨੇ ਪ੍ਰਜਣਨ ਸ਼ਕਤੀ

ਗਰਭ ਅਵੱਸਥਾ ਦੌਰਾਨ ਹੋਣ ਵਾਲੇ ਛੋਟੇ ਮੋਟੇ ਦਰਦ ਲਈ ਪੈਰਾਸਿਟਾਮੋਲ ਵਰਗੀਆਂ ਆਮ ਦਰਦ ਰੋਕੂ ਦਵਾਈਆਂ ਲੈਣ ਵਾਲੀਆਂ ਔਰਤਾਂ ਅਤੇ ਮਰਦਾਂ ਨੂੰ ਸਾਵਧਾਨ ਹੋਣਾ ਪਵੇਵੇਗਾ...

HIV ਲਾਗ ਤੋਂ ਨਜਿੱਠਣ ਲਈ ਤਿਆਰ ਹੋ ਰਿਹੈ ਟੀਕਾ

ਐਟਲੈਂਟਾ - ਅਮਰੀਕਾ ਦੇ ਐਟਲੈਂਟਾ 'ਚ ਸਥਿਤ ਇਮੋਰੀ ਯੂਨੀਵਰਸਿਟੀ ਸਕੂਲ ਔਫ਼ ਮੈਡੀਸਨ ਦੇ ਮਾਹਿਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਉਹ HIV ਲਾਗ ਨਾਲ...

ਸਰਦੀਆਂ ‘ਚ ਜ਼ਿਆਦਾ ਗਰਮ ਪਾਣੀ ਕਰ ਸਕਦੈ ਨੁਕਸਾਨ

ਸਰਦੀਆਂ ਆਉਂਦੇ ਹੀ ਲੋਕ ਘਰਾਂ 'ਚ ਰਹਿਣ ਲੱਗਦੇ ਹਨ ਅਤੇ ਖ਼ੁਦ ਨੂੰ ਠੰਡ ਤੋਂ ਬਚਾਉਣ ਲਈ ਬਹੁਤ ਸਾਰੀਆਂ ਆਦਤਾਂ ਨੂੰ ਭੁੱਲ ਜਾਂਦੇ ਹਨ। ਜੋ...

ਗਰਦਨ ਦਾ ਦਰਦ ਦੂਰ ਕਰਨ ਦੇ ਘਰੇਲੂ ਨੁਸਖ਼ੇ

ਕਈ ਵਾਰ ਗ਼ਲਤ ਤਰੀਕੇ ਨਾਲ ਸੌਣ ਨਾਲ ਜਾਂ ਲੰਬੇ ਸਮੇਂ ਤਕ ਕੰਮ ਕਰਨ ਨਾਲ ਗਰਦਨ ਵਿੱਚ ਦਰਦ ਹੋਣ ਲੱਗ ਜਾਂਦਾ ਹੈ। ਕਈ ਵਾਰ ਗਰਦਨ...

ਦੰਦਾਂ ਨੂੰ ਸਾਫ਼ ਕਰਨ ਦੇ ਘਰੇਲੂ ਨੁਸਖ਼ੇ

ਸਮਾਂ ਬੀਤਣ ਦੇ ਨਾਲ-ਨਾਲ ਸਾਡੇ ਦੰਦ ਪੀਲੇ ਪੈ ਜਾਂਦੇ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਦੰਦਾਂ ਦੀ ਸਾਫ਼-ਸਫ਼ਾਈ ਦਾ ਧਿਆਨ ਨਾ ਰੱਖਣਾ,...

ਸਿਹਤ ਲਈ ਚੰਗੇ ਹਨ ਮਟਰ!

ਹਰੇ ਮਟਰਾਂ ਦਾ ਭੋਜਨ 'ਚ ਸਾਰੇ ਲੋਕ ਇਸਤੇਮਾਲ ਕਰਦੇ ਹਨ। ਖ਼ਾਸ ਕਰ ਕੇ ਸਰਦੀਆਂ ਦੇ ਮੌਸਮ 'ਚ ਮਟਰਾਂ ਦਾ ਸੁਆਦ ਹੋਰ ਵੀ ਵਧੀਆ ਲੱਗਦਾ...

ਪੀਰੀਅਡਜ਼ ‘ਚ ਨਾ ਪੀਓ ਜ਼ਿਆਦਾ ਚਾਹ

ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਅਤੇ ਸੋਚਦੇ ਹੋ ਕਿ ਪੀਰੀਅਡਜ਼ ਦੇ ਦਿਨਾਂ 'ਚ ਮਸਾਲਾ ਚਾਹ ਪੀਣ ਨਾਲ ਤੁਹਾਡੇ ਪੇਟ ਦੇ ਵੱਟ ਵੀ...

Latest article

ਅੰਮ੍ਰਿਤਸਰ ‘ਚ ਕਾਂਗਰਸ ਦੀ ਵੱਡੀ ਮੀਟਿੰਗ, ਟਿਕਟਾਂ ਦੀ ਵੰਡ ਨੂੰ ਲੈ ਕੇ ਸਚਿਨ ਪਾਇਲਟ...

ਅੰਮ੍ਰਿਤਸਰ - ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਗਾਮੀ ਵਿਧਾਨ ਸਭਾ ਚੋਣਾਂ, ਸੰਭਾਵੀ ਸਿਆਸੀ...

ਹੋਟਲ-ਰੇਲਵੇ ਸਟੇਸ਼ਨ ‘ਤੇ ਹੋਵੇਗਾ ਧਮਾਕਾ! ਹੈਦਰਾਬਾਦ ਪੁਲਸ ਨੂੰ ਪਈਆਂ ਭਾਜੜਾਂ

ਹੈਦਰਾਬਾਦ - ਹੈਦਰਾਬਾਦ ਵਿਚ ਐਤਵਾਰ ਵਾਲੇ ਦਿਨ ਸ਼ਹਿਰ ਦੀਆਂ ਕਈ ਥਾਵਾਂ ’ਤੇ ਬੰਬ ਧਮਾਕੇ ਕਰਨ ਦੀ ਧਮਕੀ ਵਾਲੀਆਂ ਈਮੇਲਾਂ ਮਿਲਣ ਦੀ ਸੂਚਨਾ ਮਿਲੀ। ਇਸ...

ਬਿਕਰਮ ਮਜੀਠੀਆ ਦੀ ਵਿਦੇਸ਼ ਯਾਤਰਾ ਨੂੰ ਲੈ ਕੇ ਸੁਣਵਾਈ ਅੱਜ, ਵਿਜੀਲੈਂਸ ਨੇ ਜਤਾਇਆ ਸੀ...

ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਵਿਦੇਸ਼ ਯਾਤਰਾ ਨਾਲ ਸਬੰਧਿਤ ਅਰਜ਼ੀ ਨੂੰ ਲੈ ਕੇ ਮੋਹਾਲੀ ਦੀ ਅਦਾਲਤ 'ਚ...