ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫੁੱਟ 4 ਇੰਚ, ਕੈਨੇਡੀਅਨ ਬੌਰਨ, Diploma in Care Aid, ਚੰਗੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰ ਲਈ ਅਮੈਰੀਕਨ/ਕੈਨੇਡੀਅਨ ਬੋਰਨ/ਰੇਜ਼ਡ, ਪੜ੍ਹੇ-ਲਿਖੇ ਲੜਕੇ ਦੀ ਲੋੜ ਹੈ। ਸਟੂਡੈਂਟ/ਪੋਸਟ ਗ੍ਰੈਜੂਏਟ ਵਰਕ ਪਰਮਿਟ ਉੱਤੇ ਕੈਨੇਡਾ ਜਾਂ ਅਮੈਰੀਕਾ ਰਹਿ ਰਹੇ ਲੜਕੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੀ.ਸੀ. ਨੂੰ ਪਹਿਲ। ਜਾਣਕਾਰੀ ਲਈ 1-778-320-8001 (ਵਾਟਸਐਪ) ਜਾਂ 1-604-537-3814 ‘ਤੇ ਫੋਨ ਕਰੋ।
***1543***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 5 ਫੁੱਟ 11 ਇੰਚ, ਗੋਰਮਿੰਟ ਜੌਬ ਕਰ ਰਹੇ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ), ਪਰਿਵਾਰਕ, ਕੈਨੇਡੀਅਨ ਬੌਰਨ, ਸੋਹਣੇ-ਸੁਨੱਖੇ ਲਈ ਕੈਨੇਡਾ ਤੋਂ ਪੜ੍ਹੀ ਲਿਖੀ, ਪਰਿਵਾਰਕ, ਸੋਹਣੀ ਸੁਨੱਖੀ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਵਿਜ਼ਟਰ/ਵਰਕ ਪਰਮਿਟ/ਸਟੂਡੈਂਟ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾਂ ਬਾੱਇਓਡਾਟਾ ਅਤੇ ਪਿਕਚਰ ਈਮੇਲ ਕਰੋ: dev.grewaljagdev@gmail.com ਜਾਂ ਜਾਣਕਾਰੀ ਲਈ 647-904-3322 ‘ਤੇ ਫੋਨ ਕਰੋ।
***1542***
ਜੱਟ ਸਿੱਖ ਲੜਕਾ, ਉਮਰ 36 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, MCA ਕੀਤੀ ਹੋਈ, ਸੋਹਣੇ-ਸੁਨੱਖੇ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ : 416-988-0630 ‘ਤੇ ਸੰਪਰਕ ਕਰੋ।
***1542***
ਜੱਟ ਸਿੱਖ ਇਕਲੌਤਾ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 9 ਇੰਚ, ਪੜ੍ਹੇ-ਲਿਖੇ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, Family Business ਕਰ ਰਹੇ, ਨਸ਼ਿਆਂ ਤੋਂ ਰਹਿਤ, ਲਈ ਕੈਨੇਡੀਅਨ ਸਿਟੀਜ਼ਨ/PR, ਪੜ੍ਹੀ-ਲਿਖੀ, ਪਰਿਵਾਰਕ, 32 ਸਾਲ ਤੱਕ ਦੀ ਉਮਰ ਵਾਲੀ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-217-2403 ਜਾਂ 1-780-267-5041 ‘ਤੇ ਫੋਨ ਕਰੋ।
***1542***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 7 ਇੰਚ, ਅਮੇਰੀਕਨ ਗਰੀਨ ਕਾਰਡ ਹੋਲਡਰ, ਗ੍ਰੈਜੁਏਟ, ਆਪਣਾ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਅਮੇਰੀਕਨ ਸਿਟੀਜ਼ਨ ਜਾਂ ਗਰੀਨ ਕਾਰਡ ਹੋਲਡਰ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਜਾਂ ਵਰਕ ਪਰਮਿਟ ‘ਤੇ ਅਮੇਰੀਕਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-716-333-5177 ‘ਤੇ ਫੋਨ ਕਰੋ।
***1542***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਇਮੀਗ੍ਰੈਂਟ, BCA ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ ਮਾਲਵੇ ਨੂੰ ਪਹਿਲ। ਜਾਣਕਾਰੀ ਲਈ 416-569-5264 ‘ਤੇ ਸੰਪਰਕ ਕਰੋ।
***1542***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 5 ਫ਼ੁੱਟ 11 ਇੰਚ, Mechanical Engineer, ਵਰਕ ਪਰਮਿਟ ‘ਤੇ ਅਮੇਰੀਕਾ ਰਹਿ ਰਹੇ, Mechanical Engineering ਦੀ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਅਮੇਰੀਕਨ ਸਿਟੀਜ਼ਨ ਜਾਂ ਗਰੀਨ ਕਾਰਡ ਹੋਲਡਰ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਲੀਫੋਰਨੀਆ ਵਿਚ ਵੈੱਲ ਸੈਟਲਡ ਹੈ। ਕੈਲੀਫੋਰਨੀਆ ਨੂੰ ਪਹਿਲ। ਜਾਣਕਾਰੀ ਲਈ : 1-661-859-9229 ‘ਤੇ ਸੰਪਰਕ ਕਰੋ।
***1542***
ਪ੍ਰਜਾਪਤ ਘੁਮਿਆਰ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 24 ਸਾਲ, ਕੱਦ 5 ਫ਼ੁੱਟ 9 ਇੰਚ, ਪੜ੍ਹੇ-ਲਿਖੇ, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, ਸੋਹਣੇ-ਸੁਨੱਖੇ, ਨਸ਼ਿਆਂ ੋਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 416-419-9447 ‘ਤੇ ਸੰਪਰਕ ਕਰੋ।
***1542***
ਜੱਟ ਸਿੱਖ ਬਰਾੜ ਲੜਕੀ, ਉਮਰ 31 ਸਾਲ, ਕੱਦ 5 ਫੁੱਟ 3 ਇੰਚ, ਪੋਸਟ ਗ੍ਰੈਜੂਏਟ, ਫੈਸ਼ਨ ਡਿਜ਼ਾਇਨਿੰਗ ਦਾ ਡਿਪਲੋਮਾ ਕੀਤਾ ਹੋਇਆ, ਸੋਹਣੀ-ਸੁਨੱਖੀ, ਪਰਿਵਾਰਕ, ਇੰਡੀਆ ਰਹਿ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਵੈਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਨਾਨਕਾ ਪਰਿਵਾਰ 35 ਸਾਲਾਂ ਤੋਂ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-204-588-4345 ਜਾਂ +91-79865-72038 ਜਾਂ 1-204-979-4345 ‘ਤੇ ਸੰਪਰਕ ਕਰੋ।
***1542***
ਜੱਟ ਸਿੱਖ ਲੜਕੀ, ਉਮਰ 42 ਸਾਲ, ਕੱਦ 5 ਫੁੱਟ 7 ਇੰਚ, ਗ੍ਰੈਜੂਏਟ, ਅਨਮੈਰਿਡ, ਵਿਜ਼ਟਰ ਵੀਜ਼ੇ ਉਤੇ ਕੈਨੇਡਾ ਰਹਿ ਰਹੀ, ਪਰਿਵਾਰਕ, ਸੋਹਣੀ-ਸੁਨੱਖੀ, ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਵਿਧੁਰ/ਤਲਾਕਸ਼ੁਦਾ ਲੜਕੇ ਉਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੀ. ਸੀ. ਨੂੰ ਪਹਿਲ। ਆਪਣਾ ਬਾਇਓਡੇਟਾ ਈਮੇਲ ਕਰੋ: sohalkb@yahoo.com ਜਾਂ 1250-415-9067 ਜਾਂ 1-236-558-1999 ‘ਤੇ ਫੋਨ ਕਰੋ।
***1542***
ਪ੍ਰਜਾਪਤ ਘੁਮਿਆਰ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 24 ਸਾਲ, ਕੱਦ 5 ਫੁੱਟ 9 ਇੰਚ, ਪੜ੍ਹੇ-ਲਿਖੇ, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 416-419-9447 ‘ਤੇ ਸੰਪਰਕ ਕਰੋ।
***1542****
Ramgarhia Sikh family seeks a suitable match for their turbaned son, 31 yrs. old, 5’-7” tall, Canadian Citizen, handsome, well employed and well settled. The girl should be Canadian immigrant/Citizen, well educated, family oriented. The girl on student visa/work permit may also considered. Please contact : 416-880-1239
***1542***
Jat Sikh parents seek a suitable match for their son, 34 yrs. old, 6’-1” tall, Canadian born, B.Com, CFA, professionally employed as a consultant handsome, athletic from GTA. Girl should bt Canadian born/PR, professionally qualified and family oriented from Canada. Girl on student visa/work permit may also be considered. for more information please call: 647-768-7025
***1542***
Nai Sikh well settled family seeks a match for their Canadian PR son, May 1993 born, 6’-3″ tall, Master’s in Engineering from Canada, working as mechanical Engineer in reputed MNC. The girl should be equally educated, beautiful, family oriented, well versed in both cultures. Please send your biodata & recent picture to : japsarsingh@gmail.com or text/call :1-705-715-2398
*** 1542 ***
Ramgaria Sikh family seeks a suitable match for their daughter, May 1989 born, 5’-8″ tall, fair,healthy and fit, vegetarian, Ph.D. in microbiology, Assistant Professor In India, family oriented. The boy should be Canadian immigrant/citizen, vegetarian, well settled, family oriented preferably RamgariaAmritdhari. Call: 1-236-237-0692
*** 1542 ***
Jat Sikh parents from Ontario, Canada seeking a professionally qualified match for their Canadian born & raised daughter, 29 yrs. old, 5’-2″ tall, M.Sc. in Nursing, working as an NP (Nurse Practitioner). The boy should be from a Jat Sikh family, Canada/USA born/raised (Ontario and Michigan preferred). Marriage bureau please excuse.Please send your biodata & recent picture to :impunjabi2023@gmail.com orcall:1-519-999-6299
*** 1542 ***
Ramgariha Sikh family seeks a suitable match for their pagridharison, born Dec.1990, 5’-8″’ tall, Microsoft Networking ABE certificate, Graphic designing, currently working as head assistant technician/maintenance (Paperbag making machines) at Paperplast LTD., from Kenya. The girl should be equally educated, beautiful, family oriented.Call: 1-778-387-3879
*** 1542 ***














