Matrimonials

ਜੱਟ ਸਿੱਖ ਅਮ੍ਰਿਤਧਾਰੀ ਲੜਕਾ, ਉਮਰ 29 ਸਾਲ, ਕੱਦ 5′ 9”, ਕੈਨੇਡੀਅਨ ਜੰਮਪਲ, B.Sc. Degree in Biology, Bio-Chemistry from Fraser University, Software Developer ਦੀ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਜੰਮਪਲ, ਸੋਹਣੀ ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ, ਅਮ੍ਰਿਤਧਾਰੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-862-2639 ਜਾਂ 1-778-870-5561 ‘ਤੇ ਸੰਪਰਕ ਕਰੋ।
***1541***
ਜੱਟ ਸਿੱਖ ਲੜਕੀ, ਉਮਰ 31 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਜੰਮਪਲ, Tourism Industry, ਸੋਹਣੀ-ਸੁਨੱਖੀ ਪਰਿਵਾਰ ਕੈਨੇਡੀਅਨ ਜੰਮਪਲ ਜਾਂ ਬਚਪਨ ਤੋਂ ਕੈਨੇਡਾ ਆਏ ਹੋਏ, ਚੰਗੇ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈੱਲ ਸੈਟਲਡ, ਕੱਦ ਘੱਟ ਤੋਂ ਘੱਟ 6 ਫੁੱਟ ਵਾਲੇ ਲੜਕੇ ਦੀ ਲੋੜ ਹੈ। GTA ਨੂੰ ਪਹਿਲਾਂ ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: reshamksidhu@yahoo.com ਜਾਂ 647-739-9648 ‘ਤੇ ਸੰਪਰਕ ਕਰੋ।
***1541***
ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, ਕੰਪਿਊਟਰ ਇੰਜੀਨੀਅਰਿੰਗ, Hospital Administration Support Cherk, ਸੋਹਣੀ-ਸੁਨੱਖੀ ਲਈ ਬਰਾਬਰ ਦੀ ਯੋਗਤਾ ਵਾਲੇ, ਚੰਗੀ ਜੌਬ ਕਰ ਰਹੇ ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-897-4693 ‘ਤੇ ਫੋਨ ਕਰੋ।
***1541***
ਸੈਣੀ ਸਿੱਖ ਅਮੈਰੀਕਨ ਸਿਟੀਜ਼ਨ, ਚੰਗੇ ਪੜ੍ਹੇ-ਲਿਖੇ, ਉਮਰ 72 ਸਾਲ, ਕੱਦ 5 ਫ਼ੁੱਟ 10 ਇੰਚ, Central New jersey ਵਿਚ ਰਹਿ ਰਹੇ, ਵੈੱਲ ਸੈਟਲਡ, ਤਲਾਕਸ਼ੁਦਾ, retired ਲਈ ਕੈਨੇਡਾ ਜਾਂ ਅਮੈਰੀਕਾ ਤੋਂ ਯੋਗ ਜੀਵਨ ਸਾਥਣ ਦੀ ਲੋੜ ਹੈ। ਜਾਣਕਾਰੀ ਲਈ 1-732-823-8083 ‘ਤੇ ਸੰਪਰਕ ਕਰੋ।
***1537***ਜੱਟ ਸਿੱਖ ਸੰਧੂ ਲੜਕਾ, ਉਮਰ 38 ਸਾਲ, ਕੱਦ 6 ਫੁੱਟ 2 ਇੰਚ, ਗ੍ਰੀਨ ਕਾਰਡ ਐਪਲਾਈ ਕੀਤਾ ਹੋਇਆ ਹੈ, 11 ਸਾਲਾਂ ਤੋਂ ਅਮਰੀਕਾ ਵਿੱਚ ਮਸ਼ੀਨ ਓਪਰੇਟਰ ਅਤੇ ਟਰੱਕ ਓਪਰੇਟਰ ਹੈ, ਲਈ ਕੈਲੇਫੋਰਨੀਆ ਤੋਂ ਸੋਹਣੀ-ਸੁਨੱੀ, ਆਰ ਐਨ/ ਫਾਰਮੇਸਿਸਟ ਲੜਕੀ ਦੀ ਲੋੜ ਹੈ। ਵਿਆਹ ਜਲਦੀ, ਲੜਕੀ ਦਾ ਪਰਿਵਾਰ ਅਮਰੀਕਾ ਵਿੰਚ ਵੈਲ ਸੈਟਲ ਹੈ। ਜਾਣਕਾਰੀ ਲਈ 1-661-903-5627 ਜਾਂ 1-661-36-9028 ‘ਤੇ ਫੋਨ ਕਰੋ।
***1541***
ਨਾਈ ਸਿੱਖ ਲੜਕੀ, ਉਮਰ 26 ਸਾਲ, ਕੱਦ 5 ਫੁੱਟ 3 ਇੰਚ, ਆਰ. ਐਨ., ਹੌਸਪਿਟਲ ਵਿੱਚ ਨਰਸਿੰਗ ਦੀ ਜੌਬ ਕਰ ਰਹੀ, ਕੈਨੇਡੀਅਨ ਬੌਰਨ, ਪਰਿਵਾਰਕ, ਸੋਹਣੀ-ਸੁਨੱਖੀ ਲਈ ਕੈਨੇਡਾ ਤੋਂ ਬਰਾਬਰ ਦੀ ਯੋਗਤਾ ਵਾਲੇ, ਪਰਿਵਾਰਕ ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: deepssokh123@outlook.com
***1541***
ਜੱਟ ਸਿੱਖ ਗਿੱਲ ਲੜਕਾ, ਉਮਰ 33 ਸਾਲ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, ਕੰਪਿਊਟਰ ਸਾਇੰਸ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੋਈ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਸਰੀ ਵਿੱਚ ਵੈਲ ਸੈਟਲਡ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-512-7146 ਜਾਂ 1-778-798-9611 ‘ਤੇ ਫੋਨ ਕਰੋ।
***1541***
ਜੱਟ ਸਿੱਖ ਧਾਲੀਵਾਲ, ਲੜਕੀ, ਉਮਰ 30 ਸਾਲ, ਕੱਦ 5 ਫੁੱਟ 4 ਇੰਚ, ਕੈਨੇਡੀਅਲ ਪੀ. ਆਰ. , Master’s in computer Application from India, Diploma in Accounting and payroll from Canada, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ, ਸਿਟੀਜ਼ਲ ਜਾਂ ਇਮੀਗ੍ਰੈਂਟ, ਪੜ੍ਹੇ-ਲਿਖੇ, ਸੋਹਣੇ-ਸੁਨੱਖ, ਨਸ਼ਿਆਂ ਤੋਂ ਰਹਿਤ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-865-1898 ‘ਤੇ ਸੰਪਰਕ ਕਰੋ।
***1541***
Jat Sikh well settled family lookin for a suitable match for their son, Canadian born son, 33 yrs. old, 5’-11” tall, well educated, well versed in both cultures, holding multiple business in Canada. The girl should be Canadian/American, immigrant/citizen, beautiful an edducated. Please sen d biodata and recent pictures to whatsapp: 1-778-917-5848
***1541***
Sikh parents seeks a suitable match for their son, 45 yrs. old, B.Com (Hons.) Finance, clean shaven, never married, working in the Federal Government in Ottawa as Senior Project Manager, living independently. The girl should be born and raised in Canada, must possess university degree. Caste no bar. Inquires from Ontario and Quebec only. Please send your bio-data and recent pictures to: nijjran@gmail.com or call: 1-613-270-8141
*** 1541 ***
Canadian well settled Jat Sikh Parents seek a suitable match for their son, 29 yrs. old, 5’-10” tall, MD Doctor. The girl should be equally qualified, beautiful, family oriented. Call or text to : 1-250-300-7010
***1550***
Well established Jat Sikh family seeks a match for their Canadian born son, oct. 1988, 5’-8” tall, B.Sc. from Ryerson Univertsity Toronto, working in local hospital in pediatric Deptt as RN. From Last 12 yrs. earning six figures plus annually, owns a house in Brampton, non-drinker, non-smoker. The girl should be well educated and family oriented. Please email recent pictures & biodata to : randhawa71@hotmail.com or call : 416-997-0560
***1545***
Reputed, well educated/established Jat Sikh family seeks a match for their Canadian born son, 39 yrs. old, 6’ tall, Auditor, CA, CPA, owns accounting Business, very handsome, great sense of humour, very loving. Please send biodata and recent pictures to : jattsikhmatri111@outlook.com or call: 438-388-9571
***1542***