ਪੰਜਾਬਮੁੱਖ ਖਬਰਾਂ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ 14 ਦਿਨ ਲਈ ਜੇਲ੍ਹ ਭੇਜਿਆ, ਜ਼ਮਾਨਤ ਲਈ ਅਰਜੀ ਲਾਉਣਗੇ ਕੱਲ੍ਹ By Ajitweekly - July 27, 2016 Share on Facebook Tweet on Twitter ਮਲੇਰਕੋਟਲਾ : ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਨੂੰ 14 ਦਿਨਾਂ ਤੱਕ ਅਦਾਲਤੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ| ਉਹਨਾਂ ਦੀ ਜਮਾਨਤ ਤੇ ਸੁਣਵਾਈ ਭਲਕੇ 28 ਜੁਲਾਈ ਨੂੰ ਹੋਵੇਗੀ| ਨਰੇਸ਼ ਯਾਦਵ ਤੇ ਪੰਜਾਬ ਵਿਚ ਫਿਰਕੂ ਮਾਹੌਲ ਵਿਗਾੜਣ ਦਾ ਦੋਸ਼ ਲਾਇਆ ਗਿਆ ਹੈ|