ਲੰਡਨ: ਸਿਹਤਮੰਦ ਸ਼ਰੀਰ ਤੇ ਲੰਬੀ ਉਮਰ ਦਾ ਰਾਜ਼ ਅਨਾਰ ਵਿੱਚ ਲੁਕਿਆ ਹੋਇਆ ਹੈ। ਇਸ ਦੇ ਸੇਵਨ ਨਾਲ ਨਾ ਕੇਵਲ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ, ਬਲਕਿ ਤੁਸੀਂ ਬੁੱਢੇ ਵੀ ਛੇਤੀ ਨਹੀਂ ਹੋਵੋਗੇ। ਇਹ ਦਾਅਵਾ ਨਵੇਂ ਅਧਿਐਨ ਵਿੱਚ ਕੀਤਾ ਗਿਆ ਹੈ। ਖੋਜ ਕਰਤਾਵਾਂ ਅਨੁਸਾਰ ਜਦ ਅਸੀਂ ਇੱਕ ਗਲਾਸ ਅਨਾਰ ਦਾ ਜੂਸ ਪੀਂਦੇ ਹਾਂ ਤਾਂ ਸਾਡਾ ਸ਼ਰੀਰ ਇੱਕ ਤਰ੍ਹਾਂ ਦਾ ਮੋਲੇਕਿਊਲ ਯੂਰੋਲਿਥਿਨ ਪੈਦਾ ਕਰਦਾ ਹੈ। ਜਦ ਢਿੱਡ ਵਿੱਚ ਇਹ ਜੀਵਾਣੂਆਂ ਵਲੋਂ ਮੋਲੇਕਿਊਲ ਵਿੱਚ ਤਬਦੀਲ ਹੋ ਜਾਂਦਾ ਹੈ ਤਾਂ ਮਾਸਪੇਸ਼ੀਆਂ ਦੀਆਂ ਕੋਸ਼ਿਕਾਵਾਂ ਵਧਦੀ ਉਮਰ ਤੋਂ ਆਪਣੀ ਰੱਖਿਆ ਕਰਨ ਲੱਗਦੀਆਂ ਹਨ। ਇਸ ਨਾਲ ਮਾਸਪੇਸ਼ੀਆਂ ਵੀ ਮਜ਼ਬੂਤ ਹੋਣ ਲੱਗਦੀਆਂ ਹਨ। ਉਨ੍ਹਾਂ ਦੱਸਿਆ ਕਿ ਉਮਰ ਵਧਣ ਦੇ ਨਾਲ ਨਾਲ ਮਾਸਪੇਸ਼ੀਆਂ ਸਮੇਤ ਕਈ ਟਿਸ਼ੂ ਦੇ ਪ੍ਰਭਾਵ ਵਿੱਚ ਕਮੀ ਆਉਣ ਲੱਗਦੀ ਹੈ। ਇਸ ਕਾਰਨ ਹੌਲੀ-ਹੌਲੀ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ ਅਤੇ ਉਮਰ ਸੰਬੰਧਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੰਦੀਆਂ ਹਨ।
ਉੱਤਰੀ ਅਮਰੀਕਾ ਦੇ ਮੰਨੇ ਪ੍ਰਮੰਨੇ ਸੈੱਕਸ ਸਪੈਸ਼ਲਿਸਟ ਅਤੇ ਆਯੁਰਵੈਦਿਕ ਆਚਾਰਿਆ ਸੂਰਜਵੰਸ਼ੀ ਦਵਾਖ਼ਾਨੇ ਵਾਲਿਆਂ ਦਾ ਕਹਿਣਾ ਹੈ, ”ਇਹ ਇੱਕਲੌਤਾ ਜਾਣਕਾਰ ਮੋਲੇਕਿਊਲ ਹੈ ਜੋ ਸ਼ਰੀਰ ਵਿੱਚ ਹੋਈ ਟੁੱਟ ਭੱਜ ਦੀ ਮੁਰੰਮਤ ਦੀ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੰਦਾ ਹੈ। ਇਹ ਪੂਰੀ ਤਰ੍ਹਾਂ ਕੁਦਰਤੀ ਪਦਾਰਥ ਹੈ।” ਸੂਰਜਵੰਸ਼ੀ ਦਵਾਖ਼ਾਨੇ ਦਾ ਕਹਿਣਾ ਹੈ ਕਿ ਅਨਾਰ ਦੇ ਜੂਸ ਦਾ ਰੋਜ਼ਾਨਾ ਇਸਤੇਮਾਲ ਮਰਦਾਂ ਵਿੱਚ ਸਪਰਮ ਕਾਊਂਟ ਜਾਂ ਸੈੱਕਸ ਦੀ ਚਾਹਤ ਤੇ ਤਾਕਤ ਵਧਾਉਣ ਵਿੱਚ ਵੀ ਸਹਾਈ ਹੁੰਦਾ ਹੈ। ਜਿਹੜੀਆਂ ਔਰਤਾਂ ਦੇ ਪੀਰੀਅਡ ਇਰਰੈਗੁਲਰ ਹਨ ਜੇਕਰ ਉਹ ਔਰਤਾਂ ਹਰ ਰੋਜ਼ ਇੱਕ ਗ਼ਲਾਸ ਅਨਾਰਾਂ ਦਾ ਜੂਸ ਪੀਣ ਤਾਂ ਉਨ੍ਹਾਂ ਲਈ ਕਾਫ਼ੀ ਲਾਹੇਵੰਦ ਰਹੇਗਾ। ਮਰਦਾਂ ਅਤੇ ਔਰਤਾਂ ਦੇ ਗੁਪਤ ਰੋਗਾਂ ਲਈ ਸ਼ੁੱਧ ਆਯੁਰਵੈਦਿਕ ਇਲਾਜ ਹੀ ਤੁਹਾਡਾ ਇੱਕੋ ਇੱਕ ਹੱਲ ਹੈ ਨਾ ਕਿ ਐਲੋਪੈਥੀ ਜਾਂ ਹੋਮਿਓਪੈਥੀ। ਜੇਕਰ ਕਿਸੇ ਔਰਤ ਨੂੰ ਗਰਭਵਤੀ ਹੋਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਜਾਂ ਕਿਸੇ ਮਰਦ ਦਾ ਸਪਰਮ ਕਾਊਂਟ ਘੱਟ ਹੈ ਤਾਂ ਉਹ ਸੂਰਜਵੰਸ਼ੀ ਦਵਾਖ਼ਾਨੇ ਨਾਲ ਫ਼ੌਰਨ ਸੰਪਰਕ ਕਰਨ ਕਿਉਂਕਿ ਉਨ੍ਹਾਂ ਕੋਲ ਬੇਔਲਾਦਾਂ ਲਈ ਬਹੁਤ ਹੀ ਕਾਰਾਮਦ ਨੁਸਖ਼ੇ ਹਨ। ਜੇਕਰ ਤੁਸੀਂ ਮਰਦ ਹੋ ਕੇ ਵੀ ਆਪਣੀ ਬੀਵੀ ਨੂੰ ਸੰਤੁਸ਼ਟੀ ਨਹੀਂ ਦੇ ਸਕਦੇ ਤਾਂ ਵੀ ਤੁਸੀਂ ਸੂਰਜਵੰਸ਼ੀ ਦੇ ਸ਼ੁੱਧ ਆਯੁਰਵੈਦਿਕ ਖ਼ਾਨਦਾਨੀ ਨੁਸਖ਼ੇ ਇੱਕ ਵਾਰ ਜ਼ਰੂਰ ਆਜ਼ਮਾ ਕੇ ਦੇਖੋ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੇ ਵਿੱਚ ਸੈੱਕਸ ਦੀ ਇੱਛਾ ਦੀ ਕਮੀ ਹੈ ਤਾਂ ਵੀ ਸੂਰਜਵੰਸ਼ੀ ਦਵਾਖ਼ਾਨੇ ਪਾਸ ਤੁਹਾਡਾ ਇਲਾਜ ਮੌਜੂਦ ਹੈ। ਜੇਕਰ ਤੁਸੀਂ ਮਰਦ ਹੋ ਅਤੇ ਸ਼ੀਘਰ ਪਤਨ ਕਾਰਨ ਸ਼ਰਮਿੰਦਾ ਹੁੰਦੇ ਹੋ ਤਾਂ ਤੁਹਾਡਾ ਇੱਕੋ ਇੱਕ ਸਹਾਰਾ ਹੈ ਸੂਰਜਵੰਸ਼ੀ ਦਵਾਖ਼ਾਨਾ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੀਆਂ ਛਾਤੀਆਂ ਛੋਟੀਆਂ ਹਨ ਤਾਂ ਅੱਜ ਹੀ ਸੂਰਜਵੰਸ਼ੀ ਨਾਲ ਸੰਪਰਕ ਕਰੋ ਜਾਂ ਜੇ ਤੁਸੀਂ ਮਰਦ ਹੋ ਅਤੇ ਇੰਦਰੀ ਵਰਧਕ ਨੁਸਖ਼ਾ ਹਾਸਿਲ ਕਰਨ ਦੇ ਚਾਹਵਾਨ ਹੋ ਤਾਂ ਅੱਜ ਹੀ ਫ਼ੋਨ ਕਰੋ। ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਿਓ। ਸੁਪਨਦੋਸ਼ ਜਾਂ ਲਿਊਕੋਰੀਆ ਦਾ ਵੀ ਸ਼ਰਤੀਆ ਇਲਾਜ। ਸੂਰਜਵੰਸ਼ੀ ਨਾਲ ਸੰਪਰਕ ਲਈ ਫ਼ੋਨ ਨੰਬਰ 416-992-5489 ਹੈ।










