ਨਵੀਂ ਦਿੱਲੀ : ਕੱਲ੍ਹ ਦਿੱਲੀ ਵਿਚ ਹੋਏ ਇਕ ਪ੍ਰੋਗਰਾਮ ਦੌਰਾਨ ਉਘੇ ਕਾਂਗਰਸੀ ਆਗੂ ਸ੍ਰੀ ਰਘੁਬੀਰ ਸਿੰਘ ਜੌੜਾ ਨੇ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਫੋਟੋ ਵਿਚ ਸ੍ਰੀਮਤੀ ਸੋਨੀਆ ਗਾਂਧੀ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਰਘੁਬੀਰ ਸਿੰਘ ਜੌੜਾ ਨਜ਼ਰ ਆ ਰਹੇ ਹਨ।
Latest article
ਸਵੱਛ ਯਮੁਨਾ ਮੇਰਾ ਕਰਤੱਵ ਮੁਹਿੰਮ ਤਹਿਤ CM ਰੇਖਾ ਸਣੇ ਵੱਖ-ਵੱਖ ਭਾਜਪਾ ਆਗੂਆਂ ਨੇ ਯਮੁਨਾ...
ਨਵੀਂ ਦਿੱਲੀ : "ਸਵੱਛ ਯਮੁਨਾ ਮੇਰਾ ਕਰਤਵਯ" ਮੁਹਿੰਮ ਤਹਿਤ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਦਿੱਲੀ ਰਾਜ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਅਤੇ ਕੇਂਦਰੀ...
ਅਕਾਲੀ ਦਲ ਨੇ ਖਿੱਚੀ 2027 ਦੀ ਤਿਆਰੀ! 85 ਵਿਧਾਨ ਸਭਾ ਹਲਕਿਆ ’ਚ SC ਵਿੰਗ...
ਚੰਡੀਗੜ੍ਹ/ਜਲੰਧਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 85 ਵਿਧਾਨ ਸਭਾ ਹਲਕਿਆਂ ’ਚ ਐੱਸ. ਸੀ. ਵਿੰਗ ਲਈ ਹਲਕਾ ਪ੍ਰਧਾਨਾਂ ਦੀ ਨਿਯੁਕਤੀ...
ਝਾਰਖੰਡ ‘ਚ ਡਿੱਗੀ ਅਸਮਾਨੀ ਬਿਜਲੀ, 3 ਔਰਤਾਂ ਸਮੇਤ 7 ਲੋਕਾਂ ਦੀ ਮੌਤ
ਰਾਂਚੀ : ਝਾਰਖੰਡ ਵਿੱਚ ਪਿਛਲੇ 24 ਘੰਟਿਆਂ ਦੌਰਾਨ ਖ਼ਰਾਬ ਮੌਸਮ ਤਬਾਹੀ ਮਚਾ ਰਿਹਾ ਹੈ। ਇਸ ਦੌਰਾਨ ਬਿਜਲੀ ਡਿੱਗਣ ਨਾਲ ਘੱਟੋ-ਘੱਟ ਸੱਤ ਲੋਕਾਂ ਦੀ ਮੌਤ...















