Jat ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 11 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, graduate & Diploma in PGDCA, ਵੈਸ਼ਨੋ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਵੈਸ਼ਨੋ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 437-925-7511 ਜਾਂ 905-598-8686 ‘ਤੇ ਫੋਨ ਕਰੋ।
***1484***
ਜੱਟ ਸਿੱਖ ਭੰਦੋਹਲ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 4 ਇੰਚ, B.Sc. ਨਰਸਿੰਗ (India) M.Sc. (Canada), ਸੋਹਣੀ-ਸੁਨੱਖੀ, ਕੈਨੇਡੀਅਨ PR ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਇੰਡੀਆ ਵਿੱਚ ਚੰਗੀ ਜ਼ਮੀਨ ਵਾਲੇ ਲੜਕੇ ਨੂੰ ਪਹਿਲ ਦਿੱਤੀ ਜਾਵੇਗੀ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: sukhpreetkaur2k12@gmail.com ਜਾਂ ਜਾਣਕਾਰੀ ਲਈ 1-778-322-6011 ਜਾਂ 1-604-417-3006 ‘ਤੇ ਫੋਨ ਕਰੋ।
***1484***
ਜੱਟ ਸਿੱਖ ਗਰੇਵਾਲ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 10 ਇੰਚ, B.A., ਸੋਹਣੇ-ਸੁਨੱਖੇ, ਇੰਡੀਆ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-723-0670 ‘ਤੇ ਫੋਨ ਕਰੋ।
***1484***
ਜੱਟ ਸਿੱਖ, ਉਮਰ 27 ਸਾਲ, ਕੱਦ 5 ਫ਼ੁੱਟ 2 ਇੰਚ, ਕੈਨੇਡੀਅਨ ਵਰਕ ਪਰਮਿਟ ਹੋਲਡਰ, ਵੈਨਕੂਵਰ ਵਿੱਚ ਸੌਫ਼ਟਵੇਅਰ ਇੰਜੀਨੀਅਰ ਦੀ ਜੌਬ ਕਰ ਰਹੀ ਲੜਕੀ ਲਈ ਪ੍ਰੋਫੈਸ਼ਨਲ ਯੋਗਤਾ ਪ੍ਰਾਪਤ, ਜੱਟ ਸਿੱਖ ਵੈਸ਼ਨੋ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈ-ਮੇਲ ਕਰੋ: navneet4114@gmail.com
***1484***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 6 ਫ਼ੁੱਟ 2 ਇੰਚ, ਪਗੜੀਧਾਰੀ, Pharmacist, ਸੋਹਣਾ-ਸੁਨੱਖਾ, ਕੈਨੇਡੀਅਨ ਬੌਰਨ, ਪਰਿਵਾਰਕ ਲਈ ਕੈਨੇਡੀਅਨ ਬੌਰਨ, ਪੜ੍ਹੀ-ਲਿਖੀ, ਪਰਿਵਾਰਕ, ਜੱਟ ਸਿੱਖ, ਘੱਟੋ-ਘੱਟ 5 ਫ਼ੁੱਟ 6 ਇੰਚ ਕੱਦ ਵਾਲੀ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-953-2533 ‘ਤੇ ਫੋਨ ਕਰੋ।
***1493***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਇਮੀਗ੍ਰੈਂਟ, B.Sc. Nursing, Registered Nurse (RN), ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਸੋਹਣੇ-ਸੁਨੱਖੇ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕੀ ਦੇ ਭੈਣ ਅਤੇ ਭਰਾ ਕੈਨੇਡਾ ਵਿੱਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 647-447-7753 ਜਾਂ 437-246-4824 ‘ਤੇ ਸੰਪਰਕ ਕਰੋ।
***1484***
ਜੱਟ ਸਿੱਖ ਗਿੱਲ ਲੜਕਾ, ਉਮਰ 27 ਸਾਲ, ਕੱਦ 6 ਫ਼ੁੱਟ 1 ਇੰਚ, ਕੈਨੇਡੀਅਨ ਸਿਟੀਜ਼ਨ, ਕੈਨੇਡਾ ਤੋਂ Computer Engineering ਅਤੇ ਸਾਰੀ ਪੜ੍ਹਾਈ ਕੈਨੇਡਾ ਤੋਂ ਕੀਤੀ ਹੋਈ, ਸੋੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ ਲਈ ਕੈਨੇਡਾ ਤੋਂ ਹੀ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵੈਨਕੂਵਰ ਏਰੀਏ ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਪਿਕਚਰ whatsapp ‘ਤੇ ਭੇਜੋ ਅਤੇ ਜਾਣਕਾਰੀ ਲਈ 1-604-588-2304 ਜਾਂ 1-778-833-4508 (whatsapp) ‘ਤੇ ਸੰਪਰਕ ਕਰੋ।
***1484***
ਟਾਂਕ ਕਸ਼ਤਰੀ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 26 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਇਮੀਗ੍ਰੈਂਟ, ਬੀ. ਟੈਕ ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਸੋਹਣੀ-ਸੁਨੱਖੀ, ਲੰਬੀ, ਪਰਿਵਾਰਕ ਲੜਕੀ ਲੋੜ ਹੈ। ਬੀ. ਟੈਕ/ਐਚ ਟੈਕ/ਬੀ. ਕਾਮ ਜਾਂ ਐਮ. ਸੀ. ਏ. ਦੀ ਡਿਗਰੀ ਕੀਤੀ ਹੋਈ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-519-729-7521 ਜਾਂ +91-98-781-27640 ‘ਤੇ ਸੰਪਕਰ ਕਰੋ।
***1484***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 6 ਫੁੱਟ 1 ਇੰਚ, ਕੈਨੇਡੀਅਨ ਬੌਰਨ, ਗਰੈਜੂੲੈਟ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 647-404-5764 ‘ਤੇ ਫੋਨ ਕਰੋ।
***1484***
ਜੱਟ ਸਿੱਖ ਅੰਮ੍ਰਿਤਧਾਰੀ ਲੜਕੀ, ਉਮਰ 30 ਸਾਲ, ਕੱਦ 5 ਫੁੱਟ 5 ਇੰਚ, ਐੱਮ. ਟੈਕ, ਕੈਨੇਡੀਅਨ ਪੀ. ਆਰ. ਲਈ ਕੈਨੇਡਾ ਤੋਂ ਪੀ. ਆਰ., ਪੜ੍ਹੇ-ਲਿਖੇ, ਪਰਿਵਾਰਕ, ਅੰਮ੍ਰਿਤਧਾਰੀ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-613-265-7049 ਜਾਂ +91-96468-11577 ‘ਤੇ ਫੋਨ ਕਰੋ।
***1484***
ਜੱਟ ਸਿੱਖ ਲੜਕਾ, ਉਮਰ 39 ਸਾਲ, ਕੱਦ 5 ਫੁੱਟ 7 ਇੰਚ, ਅਮੇਰੀਕਨ ਗਰੀਨ ਕਾਰਡ ਹੋਲਡਰ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ, ਅਮੇਰੀਕਾ ਜਾਂ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-716-333-5177 ‘ਤੇ ਸੰਪਰਕ ਕਰੋ।
***1485***
ਜੱਟ ਸਿੱਖ ਲੜਕਾ, ਉਮਰ 27 ਸਾਲ, ਕੱਦ 5 ਫੁੱਟ 6 ਇੰਚ, ਬੀ. ਏ., ਇੰਡੀਆ ਰਹਿ ਰਹੇ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ ਪੀ. ਆਰ., ਪਰਿਵਾਰਕ ਲੜਕੀ ਦੀ ਲੋਡ ਹੈ। ਸਟੂਡੈਂਟ ਜਾ ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-320-0344 ‘ਤੇ ਫੋਨ ਕਰੋ।
***1484***
Ramgarhia Sikh parents invite a matrimonial alliance for their son, 38 yrs. old, 6’ tall, Canadian born, Doctor, educated from USA, never married, from a well settled and well educated family. The girl should be professionally qualified, family oriented, GTA preferred. Please call or send your latest pictures and biodata to whatsapp # 1-647-821-6769
***1484***
Nai Sikh family seeks a suitable match for their daughter, born in July, 1989, 5’-3” tall, B.Tech, IT, MBA, HR, working as a Manager in Tech. Firm in Vancouver BC. The boy should be well educated & settled, from Canada, parents are retired & settled in Mohali. Upper Caste no Bar. Please call or send your bio-data & picture on whatsapp : 1-604-616-6837
***1484***
Jat Sikh family seeks a suitable match for their Canadian born son, 38 yrs. old, 5’-10” tall, well educated, handsome, well versed in both cultures, established carrier, working in Lower Main Land. The girl should be well educated, based in Vancouver, Lower Main Land, beautiful, well versed in both cultures, call or whatsapp your recent picture to: 1-604-614-1963
***1484***
Jat Sikh family seeks a suitable match for their son, 27 yrs. old, 5’-11” tall, Canadian born, very handsome, Black Belt Kungfu, B.Sc. Biology, Master’s in Public Health, non-drinker, family settled in Canada. The girl should be from jat Sikh family, well educated, beautiful and professionally employed, must be born or raised in Canada. Please send your biodata and pictures to: rsinghsurrey@gmail.com
***1484***
Jat Sikh parents seeking a suitable match for their daughter, 33 yrs. old, 5’-2” tall, Canadian Citizen, well educated, working as client advisor in RBC Bank, beautiful and family oriented. The boy should be professionally qualified, well settled, non-drinker, non-smoker from Vancouver/Edminton area. Sister is well settled in Canada. For information please contact : 1-780-394-6054 or +91-98151-60508
***1484***
Jatt Sikh family seeks a suitable match for their daughter, May 1993 born, 5’-7″ tall,Canadian PR, Master’s of Engineering from Simon Fraser University, Surrey, Currently working as a Hardware Engineer in a Vancouver based Company. The boy should be equally educated, well settled.Call or WhatsApp @+91-97796-09657, +91-62844-65655
***1484***











