ਭਾਰਤਮੁੱਖ ਖਬਰਾਂ ਬ੍ਰਹਮਾਸਤਰ ਦਾ ਮੋਸ਼ਨ ਪੋਸਟਰ ਲੌਂਚ By goldy - December 23, 2021 Share on Facebook Tweet on Twitter ਦੱਸ ਦੇਈਏ ਕਿ ਆਲੀਆ ਨੇ ਰਣਬੀਰ ਕਪੂਰ ਨਾਲ ਆਪਣੀ ਮੋਸਟ ਅਵੇਟਿਡ ਫ਼ਿਲਮ ਬ੍ਰਹਮਾਸਤਰ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ। ਇਹ ਫ਼ਿਲਮ ਅਗਲੇ ਸਾਲ 9 ਸਤੰਬਰ ਨੂੰ ਰਿਲੀਜ਼ ਹੋਵੇਗੀ। ਦਿੱਲੀ ਪਹੁੰਚੀ ਆਲੀਆ ਈਵੈਂਟ ‘ਚ ਲੋਕਾਂ ਨੂੰ ਔਟੋਗ੍ਰਾਫ਼ ਦਿੰਦੀ ਨਜ਼ਰ ਆਈ ਅਤੇ ਲੋਕਾਂ ਨਾਲ ਤਸਵੀਰਾਂ ਖਿਚਵਾਉਂਦੀ ਵੀ ਦਿਖੀ।