ਕਾਬੁਲ : ਅਫਗਾਨੀਸਤਾਨ ਵਿੱਚ ਸੁਰੱਖਿਆ ਫੋਰਸ ਨੇ ਫੌਜੀ ਮੁਹਿੰਮ ਦੌਰਾਨ 117 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੁਰੱਖਿਆ ਫੋਰਸ ਵੱਲੋਂ ਕੀਤਾ ਗਈ ਇਹ ਮੁਹਿੰਮ ਲਗਭਗ 24 ਘੰਟੇ ਚਲੀ ਜਿਸ ਵਿੱਚ ਅੱਤਾਵਦੀਆਂ ਨੂੰ ਸੈਨਿਕਾਂ ਨੇ ਵੱਡੇ ਹੀ ਲੰਬੇ ਸੰਘਰਸ਼ ਦੇ ਬਾਅਦ ਜਿੱਤ ਲਿਆ ਤੇ 117 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।
Latest article
ਵਿਕਸਿਤ ਦੇਸ਼ਾਂ ਦੀ ਕਾਰਬਨ ਨਿਕਾਸੀ ਭਾਰਤ ਨਾਲੋਂ 6 ਗੁਣਾ ਵੱਧ : PM ਮੋਦੀ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਰਬਨ ਨਿਕਾਸ ਲਈ ਹਮੇਸ਼ਾ ਵਿਕਾਸਸ਼ੀਲ ਦੇਸ਼ਾਂ ਨੂੰ ਗਲਤ ਤਰੀਕੇ ਨਾਲ ਜ਼ਿੰਮੇਵਾਰ ਠਹਿਰਾਇਆ...
ਫ਼ਰੀਦਕੋਟ : ਵਿਧਾਇਕ ਦੇ ਘਰ ਨੇੜਿਓਂ ਵਿਅਕਤੀ ਦੀ ਲਾਸ਼ ਮਿਲੀ, ਚਿਹਰਾ ਬੁਰੀ ਤਰ੍ਹਾਂ ਨੁਕਸਾਨਿਆ
ਫ਼ਰੀਦਕੋਟ : ਫ਼ਰੀਦਕੋਟ ਸ਼ਹਿਰ ’ਚ ਅੱਜ ਸ਼ੇਖ ਫ਼ਰੀਦ ਆਗਮਨ ਪੁਰਬ ਦੇ ਪਹਿਲੇ ਦਿਨ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਸਾਦਿਕ ਰੋਡ ’ਤੇ...
ਮਹਿੰਗਾਈ ਝੱਲ ਰਹੀ ਜਨਤਾ ਆਉਣ ਵਾਲੀਆਂ ਚੋਣਾਂ ‘ਚ PM ਨੂੰ ਦੱਸੇਗੀ ‘ਆਟੇ-ਦਾਲ ਦੀ ਕੀਮਤ’...
ਨਵੀਂ ਦਿੱਲੀ - ਕਾਂਗਰਸ ਨੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਸ਼ਨੀਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼,...















