ਸੈਂਸੈਕਸ 193 ਅੰਕ ਉਛਲਿਆ

6ਮੁੰਬਈ  : ਭਾਰਤੀ ਸ਼ੇਅਰ ਬਾਜ਼ਾਰ ਵਿਚ ਉਛਾਲ ਲਗਾਤਾਰ ਜਾਰੀ ਹੈ। ਬੰਬਈ ਸਟਾਕ ਐਕਸਚੇਂਜ (ਬੀ.ਐਸ.ਈ) ਦਾ 30 ਸ਼ੇਅਰਾਂ ‘ਤੇ ਆਧਾਰਿਤ ਸੂਚਕ ਅੰਕ ਸੈਂਸੈਕਸ ਅੱਜ 193.20 ਅੰਕਾਂ ਦੇ ਉਛਾਲ ਨਾਲ 25,790 ‘ਤੇ ਪਹੁੰਚ ਗਿਆ।
ਇਸ ਤੋਂ ਇਲਾਵਾ ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ) ਦਾ 50 ਸ਼ੇਅਰਾਂ ‘ਤੇ ਆਧਾਰਿਤ ਸੂਚਕ ਅੰਕ ਨਿਫਟੀ 51.55 ਅੰਕਾਂ ਦੇ ਉਛਾਲ ਨਾਲ 7,900.40 ਦੇ ਪੱਧਰ ‘ਤੇ ਬੰਦ ਹੋਇਆ।