ਰਾਤ ਨੂੰ ਚੰਗੀ ਨੀਂਦ ਸੌਣੈ ਤਾਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ

Image Courtesy :jagbani(punjabkesari)

ਦਿਨ ਦੀ ਸ਼ੁਰੂਆਤ ਭਾਵੇਂ ਹੀ ਸੂਰਜ ਚੜਨ ਨਾਲ ਹੋਵੇ ਪਰ ਤੁਹਾਨੂੰ ਸਵੇਰ ਦੀ ਤਾਜ਼ਗੀ ਰਾਤ ਦੇ ਖਾਣੇ ‘ਤੇ ਨਿਰਭਰ ਕਰਦੀ ਹੈ। ਬਹੁਤ ਸਾਰੇ ਲੋਕ ਰਾਤ ਨੂੰ ਖਾਣੇ ‘ਚ ਅਸੰਤੁਲਿਤ ਭੋਜਨ ਖਾ ਰਹੇ ਹਨ ਜਿਸ ਕਾਰਨ ਉਹ ਚੈਨ ਦੀ ਨੀਂਦ ਨਹੀਂ ਲੈ ਪਾਉਂਦੇ ਹਨ। ਇਸ ਤਰ੍ਹਾਂ ਦੇ ਭੋਜਨ ਨੂੰ ਐਂਟੀ ਬ੍ਰੇਨ ਫ਼ੂਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਸ ‘ਚ ਸ਼ੱਕਰਯੁਕਤ ਆਹਾਰ ਆਦਿ ਸ਼ਾਮਿਲ ਹੈ। ਜੇਕਰ ਚੰਗੀ ਨੀਂਦ ਚਾਹੁੰਦੇ ਹੋ ਤਾਂ ਕੁੱਝ ਅਜਿਹੀਆਂ ਚੀਜ਼ਾਂ ਹਨ ਜੋ ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ।

ਜ਼ਿਆਦਾ ਮਸਾਲੇਦਾਰ ਭੋਜਨ ਨਾ ਖਾਓ – ਜੇਕਰ ਤੁਸੀਂ ਡਿਨਰ ‘ਚ ਜ਼ਿਆਦਾ ਮਸਾਲੇਦਾਰ ਚੀਜ਼ਾਂ ਖਾਂਦੇ ਹੋ ਤਾਂ ਅੱਜ ਤੋਂ ਹੀ ਉਸ ਨੂੰ ਖਾਣਾ ਛੱਡ ਦਿਓ ਕਿਉਂਕਿ ਇਸ ਤਰ੍ਹਾਂ ਦਾ ਖਾਣਾ ਤੁਹਾਡੇ ਢਿੱਡ ‘ਚ ਜਲਨ ਅਤੇ ਅਪੱਚ ਵਰਗੀਆਂ ਪਰੇਸ਼ਾਨੀਆਂ ਪੈਦਾ ਕਰ ਸਕਦਾ ਹੈ ਜਿਸ ਦੀ ਵਜ੍ਹਾ ਨਾਲ ਤੁਹਾਡੀ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਜਿੰਨਾ ਸੰਭਵ ਹੋ ਸਕੇ ਰਾਤ ਨੂੰ ਖਾਣੇ ‘ਚ ਮਿਰਚ ਅਤੇ ਮਸਾਲਿਆਂ ਦੀ ਘੱਟ ਵਰਤੋਂ ਕਰੋ। ਇਸ ਤੋਂ ਇਲਾਵਾ ਰਾਤ ਨੂੰ ਖਾਣੇ ‘ਚ ਹਲਕਾ ਆਹਾਰ ਜਿਵੇਂ ਖਿਚੜੀ, ਦਾਲ-ਰੋਟੀ ਅਤੇ ਦਲੀਆ ਆਦਿ ਸ਼ਾਮਿਲ ਕਰੋ।
ਅੱਜ ਕੱਲ੍ਹ ਰਾਤ ਦੇ ਖਾਣੇ ‘ਚ ਪੀਜ਼ਾ ਅਤੇ ਬਰਗਰ ਵਰਗੀਆਂ ਚੀਜ਼ਾਂ ਪਸੰਦ ਕੀਤੀਆਂ ਜਾਂਦੀਆਂ ਹਨ। ਕਹਿਣ ਨੂੰ ਤਾਂ ਇਸ ‘ਚ ਸਬਜ਼ੀਆਂ ਹੁੰਦੀਆਂ ਹਨ ਪਰ ਇਸ ਤਰ੍ਹਾਂ ਦੇ ਆਹਾਰ ਨੂੰ ਬਣਾਉਣ ‘ਚ ਪਨੀਰ ਅਤੇ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਸਿਹਤ ਲਈ ਸਹੀ ਨਹੀਂ ਹੁੰਦੀ। ਮੈਦੇ ਦੀ ਵਜ੍ਹਾ ਨਾਲ ਸ਼ਰੀਰ ‘ਚ ਵਸਾ ਜੰਮ ਜਾਂਦੀ ਹੈ ਅਤੇ ਇਹ ਵਸਾ ਮੋਟਾਪੇ ਦਾ ਕਾਰਨ ਬਣਦੀ ਹੈ ਜਿਸ ਦਾ ਨਤੀਜਾ ਉਲਝਣ ਭਰੀ ਨੀਂਦ ਵੀ ਹੋ ਸਕਦਾ ਹੈ।
ਜੰਕ ਫ਼ੂਡ ਦੀ ਨਾ ਕਰੋ ਵਰਤੋਂ – ਬਰਗਰ, ਪੀਜ਼ਾ ਦੇ ਨਾਲ-ਨਾਲ ਨੂਡਲਜ਼, ਸੂਪ ਅਤੇ ਚਾਈਨੀਜ਼ ਫ਼ੂਡ ਵੀ ਡਿਨਰ ‘ਚ ਨਾ ਖਾਓ ਕਿਉਂਕਿ ਇਸ ‘ਚ ਮੋਨੋਸੋਡੀਅਮ ਗਲੂਟਾਮੇਟ ਦੀ ਵਰਤੋਂ ਕੀਤੀ ਜਾਂਦੀ ਹੈ। ਮੋਨੋਸੋਡੀਅਮ ਗਲੂਟਾਮੇਟ ਦਾ ਅਸਰ ਬਿਲਕੁਲ ਉਸ ਤਰ੍ਹਾਂ ਹੁੰਦਾ ਹੈ ਜਿਵੇਂ ਕਿ ਚਾਹ, ਕੌਫ਼ੀ ਜਾਂ ਚੌਕਲੇਟ ਦਾ ਹੁੰਦਾ ਹੈ। ਕੈਫ਼ੀਨ ਦੀ ਤਰ੍ਹਾਂ ਹੀ ਮੋਨੋਸੋਡੀਅਮ ਗਲੂਟਾਮੇਟ ਸ਼ਰੀਰ ਨੂੰ ਐਕਟੀਵਿਟੀ ਨਾਲ ਭਰ ਦਿੱਤਾ ਹੈ, ਜਿਸ ਕਾਰਨ ਤੁਸੀਂ ਚੈਨ ਦੀ ਨੀਂਦ ਨਹੀਂ ਸੋ ਪਾਉਂਦੇ ਹੋ। ਇਸ ਦੇ ਇਲਾਵਾ ਇਸ ਤਰ੍ਹਾਂ ਦਾ ਭੋਜਨ ਸ਼ਰੀਰ ਨੂੰ ਕੋਈ ਹੋਰ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਰਾਤ ਦੇ ਖਾਣੇ ‘ਚ ਨਾ ਖਾਓ ਇਹ ਸਬਜ਼ੀਆਂ – ਕੁੱਝ ਸਬਜ਼ੀਆਂ ‘ਚ ਅਘੁਲਣਸ਼ੀਲ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਲੰਬੇ ਸਮੇਂ ਤਕ ਤੁਹਾਡਾ ਢਿੱਡ ਭਰਿਆ ਰੱਖਦੀ ਹੈ ਅਤੇ ਪਾਚਨ ਤੰਤਰ ਦੀ ਗਤੀ ਨੂੰ ਵੀ ਹੌਲੀ ਕਰ ਦਿੰਦੀ ਹੈ। ਇਸ ਤਰ੍ਹਾਂ ਦੀਆਂ ਸਬਜ਼ੀਆਂ ਨਾਲ ਗੈਸ ਅਤੇ ਪਾਚਨ ਸੰਬੰਧੀ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਜਿਹੀਆਂ ਸਬਜ਼ੀਆਂ ਨੂੰ ਰਾਤ ਦੇ ਸਮੇਂ ਖਾਣੇ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ‘ਚ ਪਿਆਜ਼, ਬ੍ਰੌਕਲੀ, ਪੱਤਾ ਗੋਭੀ ਆਦਿ ਸ਼ਾਮਿਲ ਹਨ।
ਨੀਂਦ ਲਈ ਰੁਕਾਵਟ ਬਣਦੀ ਹੈ ਜ਼ਿਆਦਾ ਐਲਕੋਹਲ – ਰਾਤ ਦੇ ਸਮੇਂ ਜ਼ਿਆਦਾ ਸ਼ਰਾਬ ਦੀ ਵਰਤੋਂ ਨਾ ਕਰੋ ਕਿਉਂਕਿ ਐਲਕੋਹਲ ਵੀ ਨੀਂਦ ‘ਚ ਰੁਕਾਵਟ ਪਹੁੰਚਾਉਂਦੀ ਹੈ। ਇਹ ਮੈਟਾਬਲਿਜ਼ਮ ਨੂੰ ਤੇਜ਼ ਕਰ ਦਿੰਦੀ ਹੈ ਜਿਸ ਨਾਲ ਦਿਮਾਗ਼ ਅਤੇ ਸ਼ਰੀਰ ਅਰਾਮ ਦੀ ਬਜਾਏ ਐਕਟੀਵਿਟੀ ਦੇ ਮੂਡ ‘ਚ ਆ ਜਾਂਦਾ ਹੈ।
ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।