ਨਿਊ ਯੌਰਕ: ਇਕੱਲਤਾ ਕਈ ਬਿਮਾਰੀਆਂ ਦੀ ਜੜ੍ਹ ਹੈ। ਇਹ ਗੱਲ ਪਹਿਲਾਂ ਵੀ ਕਈ ਵਾਰ ਜ਼ਾਹਿਰ ਹੋ ਚੁੱਕੀ ਹੈ। ਹੁਣ ਇੱਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਕੱਲੇ ਤੇ ਸਮਾਜ ਤੋਂ ਦੂਰ ਰਹਿਣਾ ਕਈ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ। ਇਸ ਨਾਲ ਦਿਲ ਦੀ ਬਿਮਾਰੀ ਤੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਇੱਕਲਾਪੇ ਬਾਰੇ ਇਹ ਤਾਂ ਪਹਿਲਾਂ ਹੀ ਪਤਾ ਲੱਗ ਚੁੱਕਾ ਹੈ ਕਿ ਇਸ ਦਾ ਸਬੰਧ ਇਮਿਊਨ ਸਿਸਟਮ, ਬਲੱਡ ਪ੍ਰੈਸ਼ਰ ਤੇ ਬੇਵਕਤੀ ਮੌਤ ਦੇ ਖ਼ਤਰੇ ਨਾਲ ਹੁੰਦਾ ਹੈ, ਪਰ ਇਹ ਸਾਫ਼ ਨਹੀਂ ਸੀ ਕਿ ਦਿਲ ‘ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ। ਯੂਨੀਵਰਸਿਟੀ ਔਫ਼ ਨਿਊ ਯੌਰਕ ਦੇ ਖੋਜਕਾਰਾਂ ਨੇ 181,000 ਲੋਕਾਂ ‘ਤੇ ਆਪਣਾ ਅਧਿਐਨ ਕੀਤਾ। ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਦਿਲ ਦੀ ਬਿਮਾਰੀ ਦੇ ਖ਼ਤਰੇ ਦਾ 29 ਫ਼ੀਸਦੀ ਸਬੰਧ ਇਕਲਾਪੇ ਜਾਂ ਸਮਾਜ ਤੋਂ ਵੱਖ ਹੋ ਕੇ ਰਹਿਣ ਨਾਲ ਹੈ। ਦਿਲ ਦੇ ਦੌਰੇ ਦੇ ਖ਼ਤਰਾ ਦਾ ਇਕੱਲਤਾ ਨਾਲ 32 ਫ਼ੀਸਦੀ ਸਬੰਧ ਪਤਾ ਲੱਗਾ ਹੈ। ਖੋਜੀਆਂ ਨੇ ਕਿਹਾ ਕਿ ਇਕੱਲੇਪਨ ਅਤੇ ਸਮਾਜ ਤੋਂ ਟੁੱਟ ਕੇ ਰਹਿਣ ਦੀ ਸਮੱਸਿਆ ਦੇ ਹੱਲ ਕਰਨ ਨਾਲ ਉੱਚ ਆਮਦਨ ਵਾਲੇ ਦੇਸ਼ਾਂ ਵਿੱਚ ਬਿਮਾਰੀਆਂ ਦੇ ਦੋ ਹੋਰ ਕਾਰਕਾਂ ਚਿੰਤਾਂ ਅਤੇ ਤਨਾਅ ਦੀ ਪਹਿਲਾਂ ਹੀ ਪਛਾਣ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਜਦੋਂ ਅਦਾਰਾ ਅਜੀਤ ਵੀਕਲੀ ਨੇ ਆਪਣੇ ਹੈੱਲਥ ਐਕਸਪਰਟ ਸੂਰਜਵੰਸ਼ੀ ਦਵਾਖ਼ਾਨੇ ਦੇ ਖ਼ਾਨਦਾਨੀ ਹਕੀਮ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਇਸ ਖੋਜ ਬਾਰੇ ਜਰਨਲ ਹਾਰਟ ਮੈਡੀਕਲ ਰਸਾਲੇ ਵਿੱਚ ਪੜ੍ਹਿਆ ਹੈ ਅਤੇ ਉਹ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਉਨ੍ਹਾਂ ਕਿਹਾ ਕਿ ਇਕੱਲਤਾ, ਤਨਾਅ, ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਟਰੋਲ, ਆਦਿ ਮਨੁੱਖ ਜਾਤੀ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਉਨ੍ਹਾਂ ਕਿਹਾ, ”ਇਨ੍ਹਾਂ ਸਾਰਿਆਂ ਵਿੱਚੋਂ ਕਿਹੜਾ ਸਾਡਾ ਵੱਡਾ ਦੁਸ਼ਮਣ ਹੈ ਇਹ ਕਹਿਣਾ ਤਾਂ ਮੁਸ਼ਕਿਲ ਹੈ, ਪਰ ਕਿਉਂਕਿ ਅਸੀਂ ਇਕੱਲਤਾ ਦੇ ਵਿਸ਼ੇ ‘ਤੇ ਗੱਲ ਕਰ ਰਹੇ ਹਾਂ ਤਾਂ ਮੈਂ ਆਪਣੀ ਗੱਲਬਾਤ ਇਸੇ ਤਕ ਸੀਮਿਤ ਰੱਖਾਂਗਾ।”
ਰੱਬ ਕਿਸੇ ਨੂੰ ਇਕੱਲਾ ਨਾ ਕਰੇ ਕਿਉਂਕਿ ਇਕੱਲਾ ਮਨ ਸ਼ੈਤਾਨ ਦਾ ਘਰ। ਰੱਬ ਨਾ ਕਰੇ, ਜੇਕਰ ਤੁਸੀਂ ਉਪਰੋਕਤ ਬੀਮਾਰੀਆਂ ਤੇ ਪਰੇਸ਼ਾਨੀਆਂ ਕਾਰਨ ਤੁਸੀਂ ਨਾਮਰਦੀ ਨਾਲ ਗ੍ਰਸਤ ਹੋ ਗਏ ਹੋ ਤਾਂ ਫ਼ਿਰ ਇਕੱਲਤਾ ਤੁਹਾਡੀ ਮਜਬੂਰੀ ਵੀ ਬਣ ਸਕਦੀ ਹੈ। ਜਦੋਂ ਬੰਦੇ ਦਾ ਸੈੱਕਸ ਕਮਜ਼ੋਰ ਪੈ ਜਾਵੇ, ਇੱਛਾ ਜਾਂ ਸ਼ਕਤੀ ਘੱਟ ਜਾਏ ਤਾਂ ਫ਼ਿਰ ਇਕੱਲੇ ਹੀ ਰਹਿਣ ਨੂੰ ਦਿਲ ਕਰਦਾ ਹੈ! ਪਰ ਘਬਰਾਓ ਨਾ ਆਯੁਰਵੈਦਿਕ ਦਵਾਈਆਂ ਵਿੱਚ ਸੂਰਜਵੰਸ਼ੀ ਦਵਾਖ਼ਾਨੇ ਕੋਲ ਨਾਮਰਦੀ, ਸ਼ੂਗਰ, ਬਲੱਡ ਪ੍ਰੈਸ਼ਰ, ਸੀਘਰ ਪਤਨ, ਕੋਲੈਸਟਰੋਲ ਜਾਂ ਇਨ੍ਹਾਂ ਤੋਂ ਪੈਦਾ ਹੋਣ ਵਾਲੀ ਮਰਦਾਨਾ ਕਮਜ਼ੋਰੀ, ਸ਼ੁਕਰਾਣੂਆਂ ਦੀ ਕਮੀ, ਇੰਦਰੀ ਦੇ ਛੋਟੇਪਨ, ਗਠੀਆ, ਚਮੜੀ ਰੋਗ, ਔਰਤਾਂ ਦੀਆਂ ਬੀਮਾਰੀਆਂ ਜਿਵੇਂ ਕਿ ਲਿਊਕੋਰੀਆ, ਛਾਤੀਆ ਦਾ ਛੋਟਾ ਜਾਂ ਵੱਡਾ ਹੋਣਾ, ਸੁੱਕ ਜਾਣਾ, ਸੈੱਕਸ ਇੱਛਾ ਦੀ ਕਮੀ, ਬੇਔਲਾਦੀ, ਆਦਿ ਦੇ ਤਸੱਲੀਬਖ਼ਸ਼, ਸ਼ਰਤੀਆ ਅਤੇ ਖ਼ਾਨਦਾਨੀ ਇਲਾਜ ਮੌਜੂਦ ਹਨ। ਮੁਫ਼ਤ ਜਾਣਕਾਰੀ ਲਈ ਅੱਜ ਹੀ 416-992-5489 ‘ਤੇ ਫ਼ੋਨ ਕਰੋ। ਨੋਟ: ਫ਼ੌਲਾਦੀ ਨੁਸਖ਼ਾ ਔਰਡਰ ਕਰਨ ‘ਤੇ ਇੰਦਰੀ ਵਰਧਕ ਮਸ਼ੀਨ ਮੁਫ਼ਤ!










