ਛੋਟੀ ਜਿਹੀ ਇਲਾਇਚੀ ਦੇ ਬੇਹੱਦ ਲਾਭਕਾਰੀ ਕਮਾਲ

ਅੱਜਕੱਲ੍ਹ ਬਹੁਤ ਸਾਰੇ ਲੋਕ ਮੋਟਾਪਾ ਅਤੇ ਢਿੱਡ ਨਿਕਲਣ ਦੀ ਸਮੱਸਿਆ ਤੋਂ ਪਰੇਸ਼ਾਨ ਵੇਖੇ ਜਾ ਸਕਦੇ ਹਨ। ਮੋਟਾਪਾ ਆਪਣੇ ਆਪ ਵਿੱਚ ਕੋਈ ਰੋਗ ਨਹੀਂ, ਪਰ ਇਹ ਕਈ ਤਰ੍ਹਾਂ ਦੇ ਗੰਭੀਰ ਰੋਗਾਂ ਦਾ ਕਾਰਨ ਬਣਦਾ ਹੈ। ਮੋਟਾਪਾ ਜਾਂ ਢਿੱਡ ਨਿਕਲਣ ਦੀ ਮੁੱਖ ਵਜ੍ਹਾ ਅੱਜਕੱਲ੍ਹ ਦਾ ਰੋਗੀ ਖਾਣ-ਪੀਣ ਅਤੇ ਲੋਕਾਂ ਵਿੱਚ ਸ਼ਰੀਰਕ ਮਿਹਨਤ ਦੀ ਕਮੀ ਹੈ। ਜੇਕਰ ਤੁਸੀਂ ਵੀ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੁੱਝ ਆਸਾਨ ਘਰੇਲੂ ਉਪਾਅ ਤੁਹਾਡੀ ਮਦਦ ਕਰ ਸਕਦੇ ਹਨ। ਖਾਣ ਵਿੱਚ ਸਵਾਦ ਅਤੇ ਸੁਗੰਧ ਵਧਾਉਣੀ ਹੋਵੇ ਜਾਂ ਲੈਣਾ ਹੋਵੇ ਮਿੱਠੇ ਪਾਨ ਦਾ ਮਜ਼ਾ, ਛੋਟੀ ਇਲਾਉਚੀ ਵੱਡੇ ਕੰਮ ਕਰਦੀ ਹੈ। ਛੋਟੀ ਇਲਾਇਚੀ ਵਿੱਚ ਕਈ ਗੁਣ ਹੁੰਦੇ ਹੋ ਜੋ ਸਰਦੀ, ਖੰਘ, ਜ਼ੁਕਾਮ ਵਰਗੀਆਂ ਬਿਮਾਰੀਆਂ ਦੇ ਨਾਲ-ਨਾਲ ਮੂੰਹ ਦੀ ਦੁਰਗੰਧ ਦੂਰ ਕਰਨ ਵਿੱਚ ਵੀ ਕੰਮ ਆਉਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਛੋਟੀ ਇਲਾਇਚੀ ਤੁਹਾਡਾ ਵਧਿਆ ਹੋਇਆ ਢਿੱਡ ਵੀ ਘੱਟ ਕਰ ਸਕਦੀ ਹੈ? ਆਓ ਤੁਹਾਨੂੰ ਦੱਸਦੇ ਹਾਂ ਕਿਵੇਂ।
ਫ਼ੈਟ ਬਰਨ ਕਰੇ – ਛੋਟੀ ਇਲਾਇਚੀ ਫ਼ੈਟ ਬਰਨ ਕਰਨ ਵਿੱਚ ਮਦਦਗਾਰ ਹੈ ਇਸ ਨੂੰ ਰੋਜ਼ ਖਾਣ ਨਾਲ ਤੁਸੀਂ ਆਪਣੀ ਵਧੀ ਹੋਈ ਫ਼ੈਟ ਸੌਖਿਆਂ ਹੀ ਘੱਟ ਕਰ ਸਕਦੇ ਹੋ। ਮਿੱਠੇ ਵਿਅੰਜਨਾਂ ਦੇ ਨਾਲ-ਨਾਲ ਨਮਕੀਨ ਵਿਅੰਜਨਾਂ ਵਿੱਚ ਵੀ ਤੁਸੀਂ ਛੋਟੀ ਇਲਾਇਚੀ ਦਾ ਇਸਤੇਮਾਲ ਕਰ ਸਕਦੇ ਹੋ। ਪਰਾਉਂਠੇ, ਸਬਜ਼ੀ, ਸਲਾਦ ਆਦਿ ਵਿੱਚ ਤੁਸੀਂ ਛੋਟੀ ਇਲਾਇਚੀ ਦੇ ਦਾਣੇ ਪਾਓ ਜਾਂ ਪਾਊਡਰ ਵੀ ਪਾ ਸਕਦੇ ਹੋ। ਤੁਸੀਂ ਰੋਜ਼ ਇਲਾਇਚੀ ਵਾਲੀ ਮਸਾਲਾ ਚਾਹ ਵੀ ਪੀ ਸਕਦੇ ਹੋ।
ਟੌਕਸਿਨਜ਼ ਕਰੇ ਬਾਹਰ – ਰੋਜ਼ ਦੇ ਖਾਣ-ਪੀਣ ਨਾਲ ਸ਼ਰੀਰ ਵਿੱਚ ਬਹੁਤ ਸਾਰੇ ਟੌਕਸਿਨਜ਼ ਯਾਨੀ ਕਿ ਜ਼ਹਿਰੀਲੇ ਪਦਾਰਥ ਪਹੁੰਚ ਜਾਂਦੇ ਹਨ। ਸ਼ਰੀਰ ਦੀ ਬਾਹਰੀ ਸਫ਼ਾਈ ਦੇ ਨਾਲ ਨਾਲ ਸ਼ਰੀਰ ਨੂੰ ਅੰਦਰ ਤੋਂ ਡੀਟੌਕਸੀਫ਼ਾਈ ਕਰਨਾ ਵੀ ਬੇਹੱਦ ਜ਼ਰੂਰੀ ਹੁੰਦਾ ਹੈ। ਇਹ ਪਦਾਰਥ ਕਈ ਤਰ੍ਹਾਂ ਦੇ ਰੋਗਾਂ ਦਾ ਕਾਰਨ ਬਣਦੇ ਹਨ। ਛੋਟੀ ਇਲਾਇਚੀ ਇਨ੍ਹਾਂ ਜ਼ਹਿਰੀਲੇ ਪਦਾਰਥ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ। ਛੋਟੀ ਇਲਾਇਚੀ ਦੇ ਨੇਮ ਨਾਲ ਸੇਵਨ ਕਰਨ ‘ਤੇ ਇਹ ਟੌਕਸਿਨਜ਼ ਯੂਰਿਨ ਦੇ ਰਸਤੇ ਤੋਂ ਸ਼ਰੀਰ ਤੋਂ ਬਾਹਰ ਨਿਕਲ ਜਾਂਦੇ ਹਨ।
ਖਾਣੇ ਨੂੰ ਚੰਗੀ ਤਰ੍ਹਾਂ ਪਚਾਏ – ਇਲਾਇਚੀ ਦੇ ਪ੍ਰਯੋਗ ਨਾਲ ਪਾਚਨ ਸ਼ਕਤੀ ਵਧਦੀ ਹੈ। ਇਲਾਇਚੀ ਦੇ ਨੇਮੀ ਸੇਵਨ ਨਾਲ ਪਾਚਨ ਸਬੰਧੀ ਸਮੱਸਿਆਵਾਂ ਤੋਂ ਆਸਾਨੀ ਨਾਲ ਨਿਜਾਤ ਮਿਲ ਸਕਦੀ ਹੈ। ਇਸ ਦੇ ਇਲਾਵਾ ਢਿੱਡ ਸਬੰਧੀ ਸਮੱਸਿਆ ਜਿਵੇਂ ਭੁੱਖ, ਐਸੀਡਿਟੀ, ਗੈਸ, ਸੀਨੇ ਵਿੱਚ ਜਲਨ, ਸੋਜ, ਕਬਜ਼ ਆਦਿ ਵਿੱਚ ਵੀ ਇਲਾਇਚੀ ਦਾ ਸੇਵਨ ਫ਼ਾਇਦੇਮੰਦ ਹੈ।
ਕੋਲੈਸਟ੍ਰਾਲ ਘਟਾਏ – ਇਲਾਇਚੀ ਨਾਲ ਕੋਲੈਸਟਰੋਲ ਵੀ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਰੋਜ਼ਾਨਾ ਇੱਕ ਇਲਾਇਚੀ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓਗੇ ਤਾਂ ਇਹ ਹਿਰਦੇ ਸਬੰਧੀ ਰੋਗਾਂ ਵਿੱਚ ਮਦਦ ਕਰੇਗੀ।
ਇਹ ਸਾਡੀ ਬਲੱਡ ਸਰਕੁਲੇਸ਼ਨ ਨੂੰ ਨਿਯੰਤਰਿਤ ਕਰਦੀ ਹੈ ਜਿਸ ਨਾਲ ਸ਼ਰੀਰ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ, ਖ਼ਾਸਤੌਰ ਉੱਤੇ ਦਿਲ ਦੀਆਂ ਧਮਣੀਆਂ ਉੱਤੇ ਜਮ੍ਹਾ ਚਰਬੀ ਨੂੰ ਦੂਰ ਕਰਦੀ ਹੈ।
ਬਲੱਡ ਪ੍ਰੈਸ਼ਰ ਕਰੇ ਇੱਕੋ ਜਿਹਾ – ਇਲਾਇਚੀ ਵਿੱਚ ਮੂਤਰ ਵਰਧਕ ਫ਼ਾਈਬਰ ਦੇ ਨਾਲ-ਨਾਲ ਪੋਟੈਸ਼ੀਅਮ ਯੁਕਤ ਮਸਾਲੇ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਇੱਕੋ ਜਿਹੇ ਰੱਖਦੇ ਹਨ। ਜੇਕਰ ਤੁਸੀਂ ਘੱਟ ਜਾਂ ਵੱਧ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਭੋਜਨ ਵਿੱਚ ਇਲਾਇਚੀ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਸ਼ਰੀਰ ਵਿੱਚ ਬਲੱਡ ਪ੍ਰੈਸ਼ਰ ਦਾ ਪੱਧਰ ਠੀਕ ਰਹੇਗਾ। ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ।
ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।