ਮਿਸੀਸਾਗਾ: ਪੁਰਾਤਨ ਸਮੇਂ ਵਿੱਚ ਲੋਕਾਂ ਦਾ ਖਾਣ-ਪੀਣ ਬਹੁਤ ਜ਼ਿਆਦਾ ਸੰਤੁਲਿਤ ਹੁੰਦਾ ਸੀ ਅਤੇ ਰੋਗਾਂ ਨੂੰ ਦੂਰ ਕਰਨ ਵਾਲਾ ਵੀ। ਪਹਿਲਾਂ ਲੋਕ ਘਰ ਦਾ ਸਾਦਾ ਭੋਜਨ ਹੀ ਖਾਂਦੇ ਸਨ। ਘਰ ‘ਚ ਬਣੇ ਖਾਣੇ ‘ਚ ਸਾਰੇ ਭਾਰਤੀ ਮਸਾਲੇ ਅਤੇ ਜੜ੍ਹੀਆਂ-ਬੂਟੀਆਂ ਦਾ ਇਸਤੇਮਾਲ ਕਰਦੇ ਸਨ। ਪਹਿਲਾਂ ਰਸੋਈ ਦੀ ਲੂਣਦਾਨੀ ਵਿੱਚ 12 ਖ਼ਾਨੇ ਹੁੰਦੇ ਸਨ ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਮਸਾਲੇ ਪਾਏ ਹੁੰਦੇ ਸਨ। ਸਬਜ਼ੀ ਅਨੁਸਾਰ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤਰ੍ਹਾਂ ਦਾ ਖਾਣਾ ਸ਼ਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਸੀ। ਇਸੇ ਕਰ ਕੇ ਪਹਿਲਾਂ ਵਾਲੇ ਲੋਕਾਂ ਨੂੰ ਅੱਜਕੱਲ੍ਹ ਦੀਆਂ ਬਿਮਾਰੀਆਂ ਨਹੀਂ ਸਨ ਲਗਦੀਆਂ। ਮੋਟਰ ਵਾਹਨ ਵੀ ਘੱਟ ਹੁੰਦੇ ਸਨ ਜਿਸ ਕਰ ਕੇ ਲੋਕ ਆਮ ਕੰਮ ਸਾਈਕਲ ਜਾਂ ਪੈਦਲ ਚੱਲ ਕੇ ਹੀ ਕਰ ਲੈਂਦੇ ਸਨ। ਇਸ ਨਾਲ ਵੀ ਉਹ ਰੋਗਾਂ ਤੋਂ ਦੂਰ ਰਹਿੰਦੇ ਸਨ। ਅੱਜ ਰੋਗਾਂ ਨਾਲ ਲੜਨ ਦੀ ਸ਼ਕਤੀ ‘ਚ ਲਗਾਤਾਰ ਗਿਰਾਵਟ ਆ ਰਹੀ ਹੈ।
ਅੱਜ ਦਾ ਖਾਣਾ ਬਹੁਤ ਮਿਲਾਵਟੀ ਹੋ ਗਿਆ ਹੈ, ਅਤੇ ਸ਼ੁੱਧ ਖਾਣਾ ਮਿਲਣਾ ਬਹੁਤ ਔਖਾ। ਘਰ ਦੇ ਬਣੇ ਸੁੰਤਲਿਤ ਭੋਜਨ ਦੀ ਥਾਂ ਅੱਜ ਬਾਜ਼ਾਰ ਦੇ ਫ਼ਾਸਟ ਫ਼ੂਡ ਨੇ ਲੈ ਲਈ ਹੈ। ਹਰੇਕ ਮਨੁੱਖ ਨਵੇਂ-ਨਵੇਂ ਖਾਣੇ ਖਾਣਾ ਪਸੰਦ ਕਰਦਾ ਹੈ। ਹੁਣ ਭਾਰਤੀ ਰਸੋਈਆਂ ‘ਚ ਪਹਿਲਾਂ ਵਾਲੇ ਮਸਾਲੇ ਅਤੇ ਜੜ੍ਹੀਆਂ-ਬੂਟੀਆਂ ਨਹੀਂ ਰਹੀਆਂ। ਲੋਕ ਦਿਨ ਭਰ ਦੇ ਕੰਮ ਮੋਟਰ ਕਾਰਾਂ ‘ਤੇ ਕਰਦੇ ਹਨ ਜਿਸ ਨਾਲ ਸ਼ਰੀਰ ਨੂੰ ਬਿਮਾਰੀਆਂ ਲੱਗ ਜਾਂਦੀਆਂ ਹਨ।
ਆਮ ਤੌਰ ‘ਤੇ ਲੋਕ ਬਿਮਾਰੀ ਲੱਗਣ ਪਿੱਛੋਂ ਹੀ ਦਵਾਈਆਂ ਜਾਂ ਯੋਗ ਆਦਿ ਦਾ ਸਹਾਰਾ ਲੈਂਦੇ ਹਨ। ਅੱਜ ਹੌਲੀ-ਹੌਲੀ ਲੋਕ ਪੁਰਾਤਨ ਵਿਧੀ ਵੱਲ ਆ ਰਹੇ ਹਨ। ਭਾਰਤ ਦੀਆਂ ਦੇਸੀ ਜੜ੍ਹੀਆਂ-ਬੂਟੀਆਂ ਅਤੇ ਯੋਗ ਨੂੰ ਅਪਨਾ ਰਹੇ ਹਨ, ਪਰ ਇਹ ਸਭ ਲੋਕ ਉਸ ਸਮੇਂ ਕਰਦੇ ਹਨ ਜਦੋਂ ਬਿਮਾਰ ਹੁੰਦੇ ਹਨ। ਅਸਲ ਵਿੱਚ, ਜੇ ਅਸੀਂ ਬਿਮਾਰੀ ਲੱਗਣ ਤੋਂ ਪਹਿਲਾਂ ਹੀ ਯੋਗ, ਮਸਾਲੇ ਅਤੇ ਹੋਰ ਜੜ੍ਹੀ-ਬੂਟੀਆਂ ਦਾ ਆਮ ਜ਼ਿੰਦਗੀ ‘ਚ ਇਸਤੇਮਾਲ ਕਰਦੇ ਰਹੀਏ ਤਾਂ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ ਅਤੇ ਸਾਨੂੰ ਜਲਦੀ ਕੋਈ ਰੋਗ ਨਹੀਂ ਲੱਗ ਸਕਦਾ।ਤਹਾਨੂੰ ਸਭ ਤੋਂ ਵੱਡੀ ਬਿਮਾਰੀ ਮੋਟਾਪੇ ਬਾਰੇ ਚਾਣਨਾ ਪਾਈਏ। ਮੋਟਾਪਾ ਯੋਗ ਅਤੇ ਦੌੜ ਤੋਂ ਬਿਨਾਂ ਘਟਾਉਣਾ ਬਹੁਤ ਔਖਾ ਹੁੰਦਾ ਹੈ। ਸਵੇਰ ਸਮੇਂ ਚੰਗੀ ਦੌੜ, ਕਸਰਤ ਅਤੇ ਯੋਗ ਨਾਲ ਮੋਟਾਪਾ ਬਹੁਤ ਤੇਜ਼ੀ ਨਾਲ ਘਟਦਾ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਕਈ ਲੋਕ ਮੋਟਾਪਾ ਘਟਾਉਣ ਲਈ ਦਵਾਈਆਂ ਜਾਂ ਪਾਊਡਰਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਘਟਾਇਆ ਮੋਟਾਪਾ ਸ਼ਰੀਰ ਨੂੰ ਹੋਰ ਕਈ ਤਰ੍ਹਾਂ ਦੇ ਰੋਗ ਲਗਾ ਦਿੰਦਾ ਹੈ। ਮੋਟਾਪਾ ਸਿਰਫ਼ ਅਸੀਂ ਸ਼ਰੀਰਕ ਕੰਮ ਅਤੇ ਖ਼ੁਰਾਕ ਨੂੰ ਸਹੀ ਕਰ ਕੇ ਹੀ ਘਟਾ ਸਕਦੇ ਹਾਂ। ਇਸ ਕਰ ਕੇ ਸਵੇਰ ਵੇਲੇ ਔਲੇ ਦਾ ਚੂਰਨ ਖਾਓ ਅਤੇ 30 ਮਿੰਟ ਤੋਂ 1 ਘੰਟੇ ਤਕ ਕਿਸੇ ਵੀ ਪ੍ਰਕਾਰ ਦੀ ਕਸਰਤ ਜਾਂ ਯੋਗ ਕਰੋ। ਸਵੇਰ ਦੇ ਖਾਣੇ ‘ਚ ਨਿੰਬੂ ਪਾਣੀ ਜਾਂ ਫਲ਼ਾਂ ਦੇ ਜੂਸ ਨਾਲ ਫ਼ਰੂਟ ਦਾ ਸੇਵਨ ਕਰੋ। ਰਾਤ ਨੂੰ ਪਾਣੀ ‘ਚ ਭਿਉਂ ਕੇ ਬਾਦਾਮ ਵੀ ਸਵੇਰੇ ਖਾਧੇ ਜਾ ਸਕਦੇ ਹਨ।
ਸਵੇਰ ਤੋਂ ਦੁਪਹਿਰ ਤਕ ਜਦੋਂ ਭੁੱਖ ਲੱਗੇ ਤਾਂ ਸਲਾਦ ਜਾਂ ਫ਼ਲ ਖਾਓ। ਦੁਪਹਿਰ ਸਮੇਂ 2-3 ਵੇਸਨ ਨਾਲ ਬਣੀਆਂ ਰੋਟੀਆਂ ਸਬਜ਼ੀ ਜਾਂ ਦਾਲ ਨਾਲ ਖਾਓ। ਦੁਪਹਿਰ ਅਤੇ ਰਾਤ ਨੂੰ ਫਲ਼ਾਂ ਦੇ ਜੂਸ ਜਾਂ ਸਲਾਦ ਦੀ ਵਰਤੋਂ ਕਰੋ, ਚਾਹ ਦੀ ਵਰਤੋਂ ਘੱਟ ਕਰੋ, ਅਤੇ ਜੇ ਕਰੋ ਵੀ ਤਾਂ ਖੰਡ ਦੀ ਵਰਤੋਂ ਨਾ ਕਰੋ, ਗੁੜ ਜਾਂ ਸ਼ੱਕਰ ਦੀ ਵਰਤੋਂ ਕਰੋ। ਰਾਤ ਸਮੇਂ ਲੂਣ ਵਾਲਾ ਦਲੀਆ ਜਾਂ 1-2 ਵੇਸਨ ਦੀਆਂ ਰੋਟੀਆਂ ਦਾ ਸੇਵਨ ਕਰੋ। ਦਿਨ ਭਰ ਵਿੱਚ 8 ਤੋਂ 10 ਗ਼ਲਾਸ ਪਾਣੀ ਦੇ ਪੀਓ। ਜੇ ਤੁਸੀਂ ਇਸ ਤਰ੍ਹਾਂ ਦੇ ਖਾਣੇ ਦਾ ਸੇਵਨ ਕਰੋ ਤਾਂ ਮੋਟਾਪਾ ਬਹੁਤ ਆਸਾਨੀ ਨਾਲ ਘਟਾ ਸਕਦੇ ਹੋ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ।
ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।










