ਬਲਕਾਰ ਸੰਧੂ ਬਣੇ ਲੁਧਿਆਣਾ ਨਗਰ ਨਿਗਮ ਦੇ ਮੇਅਰ

ਪੰਜਾਬ ਦੇ ਸਭ ਤੋਂ ਬੜੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਦੇ ਤੌਰ ਤੇ ਬਲਕਾਰ ਸੰਧੂ ਨੂੰ ਚੁਣ ਲਿਆ ਗਿਆ ਹੈ ਜਦਕਿ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਅਤੇ ਡਿਪਟੀ ਮੇਅਰ ਸਰਬਜੀਤ ਕੌਰ ਨੂੰ ਚੁਣਿਆ ਗਿਆ ਹੈ