ਹਿਮਾਚਲ ‘ਚ ਦੁਪਹਿਰ 2 ਵਜੇ ਤੱਕ 54.09 ਫੀਸਦੀ ਮਤਦਾਨ

ਸ਼ਿਮਲਾ– ਹਿਮਾਚਲ ਪ੍ਰਦੇਸ਼ ਵਿਚ ਸ਼ਾਂਤੀਪੂਰਨ ਢੰਗ ਨਾਲ ਮਤਦਾਨ ਜਾਰੀ ਹੈ| ਦੁਪਹਿਰ 2 ਵਜੇ ਤੱਕ ਸੂਬੇ ਵਿਚ 54.09 ਫੀਸਦੀ ਮਤਦਾਨ ਹੋ ਚੁੱਕਾ ਹੈ|