ਤੁਲਸੀ ਘਰ ਅਤੇ ਸ਼ਰੀਰ ਦੋਨਾਂ ਨੂੰ ਪਵਿੱਤਰ ਕਰ ਦਿੰਦੀ ਹੈ ਤੁਲਸੀ ਦਾ ਪੌਦਾ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਭਾਰਤ ‘ਚ ਇਸ ਦੀ ਪੂਜਾ ਕੀਤੀ ਜਾਂਦੀ ਹੈ, ਕਿਹਾ ਜਾਂਦਾ ਹੈ ਕਿ ਜਿਸ ਘਰ ‘ਚ ਤੁਲਸੀ ਦਾ ਪੌਦਾ ਨਹੀਂ ਹੁੰਦਾ, ਭਗਵਾਨ ਵੀ ਉੱਥੇ ਰਹਿਣਾ ਪਸੰਦ ਨਹੀਂ ਕਰਦੇ। ਤੁਲਸੀ ਕੇਵਲ ਧਾਰਮਿਕ ਕੰਮਾਂ ਲਈ ਹੀ ਨਹੀਂ ਸਗੋਂ ਬਹੁਤ ਸਾਰੀ ਸਮੱਸਿਆਵਾਂ ਤੋਂ ਛੁਟਕਾਰਾ ਦਵਾਉਣ ਲਈ ਵੀ ਉਪਯੋਗ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਤੁਲਸੀ ਦੇ ਪੱਤਿਆਂ ਦੇ ਕੁਝ ਫਾਇਦੇ।ਸਰਦੀਆਂ ਦੀਆਂ ਬੀਮਾਰੀਆਂ ਲਈਂ ਸਰਦੀਆਂ ‘ਚ ਜੁਕਾਮ, ਬੁਖਾਰ ਅਤੇ ਸਰਦੀ ਲੱਗਣ ‘ਤੇ ਮਿਸ਼ਰੀ, ਕਾਲੀ ਮਿਰਚ ਅਤੇ ਤੁਲਸੀ ਦੇ ਪੱਤਿਆਂ ਨੂੰ ਪਾਣੀ ‘ਚ ਪਾ ਕੇ ਚੰਗੀ ਤਰ੍ਹਾਂ ਪਕਾ ਕੇ ਕਾੜ੍ਹਾ ਬਣਾ ਕੇ ਪੀਣ ਨਾਲ ਤੁਰੰਤ ਬੀਮਾਰੀਆਂ ਤੋਂ ਆਰਾਮ ਮਿਲ ਜਾਂਦਾ ਹੈ।ਸੱਟ ਲੱਗਣ ‘ਤੇਂ ਜੇਕਰ ਕਿਸੇ ਨੂੰ ਸੱਟ ਲੱਗ ਗਈ ਹੋਵੇ ਤਾਂ ਤੁਸੀਂ ਤੁਲਸੀ ਦੇ ਪੱਤੇ ਨੂੰ ਫਟਕੜੀ ‘ਚ ਮਿਲਾ ਕੇ ਸੱਟ ‘ਤੇ ਲਗਾਓ। ਇਸ ਨਾਲ ਜਲਦੀ ਠੀਕ ਹੋ ਜਾਂਦੀ ਹੈ।ਸਾਹ ਸਬੰਧੀ ਰੋਗਂ ਜਿਨ੍ਹਾਂ ਲੋਕਾਂ ਨੂੰ ਸਾਹ ਦੀ ਬੀਮਾਰੀ ਹੁੰਦੀ ਹੈ। ਦੁੱਧ ‘ਚ ਤੁਲਸੀ ਦੇ ਪੱਤਿਆਂ ਨੂੰ ਉਬਾਲ ਕੇ ਪੀਣ ਨਾਲ ਇਸ ਬੀਮਾਰੀ ਤੋਂ ਅਰਾਮ ਮਿਲਦਾ ਹੈ।ਥਕਾਵਟ ਅਤੇ ਚਿੰਤਾਂ ਤੁਲਸੀ ਦੇ ਪੱਤਿਆਂ ਨੂੰ ਉਬਾਲ ਕੇ ਬਣਾਈ ਗਈ ਚਾਹ ਥਕਾਵਟ ਅਤੇ ਟੈਂਸ਼ਣ ਨੂੰ ਦੂਰ ਕਰਦੀ ਹੈ। ਇਸ ਨਾਲ ਸਰੀਰ ਦੀ ਥਕਾਵਟ ਉਤਰ ਜਾਂਦੀ ਹੈ।ਕਿਡਨੀ ‘ਚ ਪੱਥਰੀਂ ਕਿਸੇ ਵਿਅਕਤੀ ਦੀ ਕਿਡਨੀ ‘ਚ ਪੱਥਰੀ ਦੀ ਸਮੱਸਿਆ ਹੋਣ ‘ਤੇ ਉਸਨੂੰ ਤੁਲਸੀ ਦੇ ਪੱਤਿਆਂ ਨੂੰ ਦੁੱਧ ‘ਚ ਉਬਾਲ ਕੇ ਪੀਣਾ ਚਾਹੀਦਾ ਹੈ। ਇਸ ਨਾਲ ਕਿਡਨੀ ਦੀ ਪੱਥਰੀ ਗਲ ਕੇ ਬਾਹਰ ਨਿਕਲ ਜਾਂਦੀ ਹੈ।ਸਿਰਦਰਦ ਜਾਂ ਮਾਈਗ੍ਰੇਨ ਂ ਦੁੱਧ ‘ਚ ਤੁਲਸੀ ਦੇ ਪੱਤੇ ਉਬਾਲ ਕੇ ਪੀਣ ਨਾਲ ਲੰਬੇ ਸਮੇਂ ਤੋਂ ਹੋ ਰਹੇ ਸਿਰਦਰਦ ਤੋਂ ਅਰਾਮ ਮਿਲਦਾ ਹੈ। ਇਸ ਲਈ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।ਮੂੰਹ ਅਤੇ ਸਾਹ ਦੀ ਬਦਬੂਂ ਮੂੰਹ ਅਤੇ ਸਾਹ ਦੀ ਬਦਬੂ ਦੂਰ ਕਰਨ ਲਈ ਤੁਲਸੀ ਦੇ ਕੁਝ ਪੱਤਿਆਂ ਨੂੰ ਚਬਾਓ। ਇਸ ਨਾਲ ਬਦਬੂ ਦੂਰ ਹੋ ਜਾਂਦੀ ਹੈ।ਸਰੀਰਕ ਕਮਜ਼ੋਰੀ ਂ ਤੁਲਸੀ ਮਰਦਾਂ ਦੀ ਸਰੀਰਕ ਕਮਜ਼ੋਰੀ ਅਤੇ ਬਾਂਝਪਨ ਦੀ ਕਮੀ ਨੂੰ ਦੂਰ ਕਰਦੇ ਹਨ। ਤੁਲਸੀ ਦੇ ਬੀਜ਼ਾਂ ਦੀ ਰੋਜ਼ ਵਰਤੋਂ ਕਰਨ ਨਾਲ ਦੋਵਾਂ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਸੱਪ ਦੇ ਕੱਟਣ ‘ਤੇਂ ਜੇਕਰ ਸੱਪ ਕੱਟ ਜਾਵੇ ਤਾਂ ਉਸ ਵਿਅਕਤੀ ਨੂੰ ਤੁਲਸੀ ਦੇ ਪੱਤੇ ਖਾਣ ਲਈ ਦੇਣੇ ਚਾਹੀਦੇ ਹਨ। ਇਸ ਨਾਲ ਉਸ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਜਿਸ ਜਗ੍ਹਾਂ ‘ਤੇ ਸੱਪ ਨੇ ਕੱਟਿਆ ਹੋਵੇ ਉਸ ਜਗ੍ਹਾ ‘ਤੇ ਤੁਲਸੀ ਦੀ ਜੜ੍ਹ ਨੂੰ ਮੱਖਣ ਜਾਂ ਘਿਓ ਨਾਲ ਮਿਕਸ ਕਰਕੇ ਲੇਪ ਕਰਨਾ ਚਾਹੀਦਾ ਹੈ। ਇਹ ਜ਼ਹਿਰ ਨੂੰ ਖਿੱਚਦਾ ਹੈ ਅਤੇ ਲੇਪ ਦਾ ਰੰਗ ਸਫ਼ੈਦ ਤੋਂ ਕਾਲਾ ਹੋ ਜਾਂਦਾ ਹੈ।ਤੁਲਸੀ ਦੇ ਪੱਤੇ ਦੀ ਵਰਤੋਂ ਸਮੇਂ ਸਾਵਧਾਨੀ:ਤੁਲਸੀ ਦੇ ਪੱਤਿਆਂ ‘ਚ ਮਰਕਰੀ ਹੁੰਦੀ ਹੈ। ਇਸ ਨੂੰ ਦੰਦਾਂ ਨਾਲ ਚਬਾ ਕੇ ਖਾਣਾ ਨਾਲ ਸਾਰੇ ਦੰਦ ਕੁਝ ਮਹੀਨਿਆਂ ‘ਚ ਖਰਾਬ ਹੋ ਕੇ ਟੁੱਟ ਜਾਂਦੇ ਹਨ। ਇਸ ਲਈ ਇਸ ਨੂੰ ਦੰਦਾਂ ਨਾਲ ਚਬਾ ਕੇ ਨਹੀਂ ਖਾਣਾ ਚਾਹੀਦਾ। ਇਸਦੀ ਤਸੀਰ ਵੀ ਗਰਮ ਹੁੰਦੀ ਹੈ। ਇਸ ਲਈ ਇਸ ਦਾ ਇਸਤੇਮਾਲ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ।ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।










