ਪੰਜਾਬਮੁੱਖ ਖਬਰਾਂ ਗੁਰਦਾਸਪੁਰ ਤੋਂ ਸੁਰੇਸ਼ ਖਜੂਰੀਆ ਹੋਣਗੇ ‘ਆਪ’ ਉਮੀਦਵਾਰ By Ajitweekly - September 18, 2017 Share on Facebook Tweet on Twitter ਚੰਡੀਗੜ੍ਹ : ਸੁਰੇਸ਼ ਖਜੂਰੀਆ (ਰਿਟਾ. ਮੇਜਰ ਜਨਰਲ) ਹੋਣਗੇ ਗੁਰਦਾਸਪੁਰ ਤੋਂ ‘ਆਪ’ ਉਮੀਦਵਾਰ ਖਜੂਰੀਆ ਦੇ ਨਾਮ ਦਾ ਪਾਰਟੀ ਨੇ ਰਸਮੀ ਐਲਾਨ ਕਰ ਦਿੱਤਾ ਹੈ।