ਸਰਕਾਰ ਦੀ ਡੇਰੇ ਤੇ ਵੱਡੀ ਕਾਰਵਈ: ਫ਼ੌਜ ਨੇ ਘੇਰਿਆ ਡੇਰਾ ਹੈੱਡਕੁਆਰਟਰ

ਹਰਿਆਣਾ ਦੇ ਸਿਰਸਾ ‘ਚ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਨੂੰ ਫ਼ੌਜ ਨੇ ਘੇਰਾ ਪਾ ਲਿਆ ਹੈ। ਡੇਰਾ ਖਾਲੀ ਕਰਵਾਉਣ ਲਈ ਅੰਦਰ ਬੈਠੇ ਲੋਕਾਂ ਨੂੰ ਬਾਹਰ ਜਾਣ ਲਈ ਕਿਹਾ ਜਾ ਰਿਹਾ ਹੈ ਅਤੇ ਫ਼ੌਜ ਹੌਲੀ-ਹੌਲੀ ਅੰਦਰ ਦਾਖ਼ਲ ਹੋ ਰਹੀ ਹੈ।ਲੋਕਾਂ ਨੂੰ ਸਿਰਸਾ ਤੋ ਬਾਹਰ ਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ।