ਜੰਮੂ ਕਸ਼ਮੀਰ ‘ਚ ਅੱਤਵਾਦੀ ਦੀ ਮਿਲੀ ਲਾਸ਼, ਵੱਡੀ ਮਾਤਰਾ ‘ਚ ਹਥਿਆਰ ਬਰਾਮਦ

ਸ੍ਰੀਨਗਰ : ਭਾਰਤੀ ਸੈਨਾ ਨੇ ਅੱਜ ਜੰਮੂ ਕਸ਼ਮੀਰ ਵਿਚ ਇਕ ਅੱਤਵਾਦੀ ਦੀ ਲਾਸ਼ ਨੂੰ ਬਰਾਮਦ ਕੀਤਾ ਹੈ| ਇਸ ਦੌਰਾਨ ਸੈਨਾ ਨੇ ਅੱਤਵਾਦੀਆਂ ਵਲੋਂ ਇਕੱਠੇ ਕੀਤੇ ਹਥਿਆਰ ਵੀ ਬਰਾਮਦ ਕੀਤੇ ਹਨ| ਸੈਨਾ ਵੱਲੋਂ ਨੌਸ਼ਹਿਰਾ ਇਲਾਕੇ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ|