ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ 22 ਡੀ.ਐਸ.ਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ| ਜਾਰੀ ਹੁਕਮਾਂ ਅਨੁਸਾਰ ਅਮਰਜੀਤ ਸਿੰਘ ਨੂੰ ਡੀ.ਐੱਸ.ਪੀ/ਜਾਂਚ, ਖੰਨਾ, ਭੁਪਿੰਦਰ ਸਿੰਘ ਨੂੰ ਡੀ.ਐੱਸ.ਪੀ/ਜਾਂਚ, ਫਿਰੋਜ਼ਪੁਰ, ਗੁਰਜੀਤ ਸਿੰਘ ਨੂੰ ਡੀ.ਐੱਸ.ਪੀ/ਹੈਡਕੁਆਟਰ, ਮੁਕਤਸਰ, ਲਖਵਿੰਦਰ ਸਿੰਘ ਨੂੰ ਡੀ.ਐੱਸ.ਪੀ/ਇੰਟੈਲੀਜੈਂਸ, ਪੰਜਾਬ, ਧਰਮਪਾਲ ਨੂੰ ਡੀ.ਐੱਸ.ਪੀ/ਐੱਨ.ਆਰ.ਆਈ ਪੰਜਾਬ ਦਾ ਵਾਧੂ ਚਾਰਜ, ਗੁਰਦੇਵ ਸਿੰਘ ਨੂੰ ਡੀ.ਐੱਸ.ਪੀ/ਪੀ.ਐਸ.ਪੀ.ਸੀ.ਐਲ ਪਟਿਆਲਾ, ਤਜਿੰਦਰ ਸਿੰਘ ਨੂੰ ਡੀ.ਐੱਸ.ਪੀ/ਵਿਜੀਲੈਂਸ ਬਿਓਰੋ, ਪੰਜਾਬ, ਮਨਬੀਰ ਸਿੰਘ ਨੂੰ ਡੀ.ਐੱਸ.ਪੀ/ਹੈਡਕੁਆਟਰ, ਰੋਪੜ, ਬਲਜਿੰਦਰ ਸਿੰਘ ਨੂੰ ਡੀ.ਐੱਸ.ਪੀ/ਜੈਤੋਂ, ਦਲਬੀਰ ਸਿੰਘ ਨੂੰ ਡੀ.ਐੱਸ.ਪੀ/ਸਪੈਸ਼ਲ ਬਰਾਂਚ ਸ਼ਹੀਦ ਭਗਤ ਸਿੰਘ ਨਗਰ, ਅਮਨਦੀਪ ਕੌਰ ਨੂੰ ਡੀ.ਐੱਸ.ਪੀ/ਹੈਡਕੁਆਟਰ, ਅੰਮ੍ਰਿਤਸਰ (ਦਿਹਾਤੀ), ਜੈਮਲ ਸਿੰਘ ਨੂੰ ਡੀ.ਐੱਸ.ਪੀ/ਹੈਡਕੁਆਟਰ, ਤਰਨਤਾਰਨ, ਸੁਖਜਿੰਦਰਪਾਲ ਨੂੰ ਡੀ.ਐੱਸ.ਪੀ/ਸਕਿਉਰਿਟੀ ਐਂਡ ਕੰਟਰੋਲ ਰੂਮ ਪਠਾਨਕੋਟ, ਸ੍ਰੀਮਤੀ ਰਾਕਾ ਘੀਰਾ ਨੂੰ ਡੀ.ਐੱਸ.ਪੀ/ਆਈ.ਟੀ ਐਂਡ ਟੀ ਪੰਜਾਬ ਦਾ ਵਾਧੂ ਚਾਰਜ, ਜਸਵੰਤ ਸਿੰਘ ਨੂੰ ਡੀ.ਐੱਸ.ਪੀ/ਕੰਟਰੋਲ ਰੂਮ ਮੋਗਾ, ਜਗਦੀਸ਼ ਕੁਮਾਰ ਨੂੰ ਡੀ.ਐੱਸ.ਪੀ/ਹੈਡਕੁਆਟਰ, ਬਰਨਾਲਾ, ਬਲਵਿੰਦਰ ਸਿੰਘ ਨੂੰ ਡੀ.ਐੱਸ.ਪੀ/ਹੈਡਕੁਆਟਰ ਫਰੀਦਕੋਟ, ਬਲਵਿੰਦਰ ਸਿੰਘ ਨੂੰ ਡੀ.ਐੱਸ.ਪੀ/ਹੈਡਕੁਆਟਰ ਮੋਗਾ, ਸਤਨਾਮ ਸਿੰਘ ਨੂੰ ਡੀ.ਐੱਸ.ਪੀ/ਜਾਂਚ ਲੁਧਿਆਣਾ (ਦਿਹਾਤੀ), ਰਣਜੋਧ ਸਿੰਘ ਨੂੰ ਡੀ.ਐੱਸ.ਪੀ/ਆਈ.ਵੀ.ਸੀ ਪੰਜਾਬ, ਦਿਨੇਸ਼ ਸਿੰਘ ਨੂੰ ਡੀ.ਐੱਸ.ਪੀ/36ਵੀਂ ਬਟਾਲੀਅਨ ਪੀ.ਏ.ਪੀ ਬਹਾਦਰਗੜ੍ਹ, ਪਟਿਆਲਾ ਅਤੇ ਗੁਰਬੰਸ ਸਿੰਘ ਨੂੰ ਡੀ.ਐੱਸ.ਪੀ/ਪਹਿਲੀ ਕਮਾਂਡੋ ਬਟਾਲੀਅਨ ਬਹਾਦਰਗੜ੍ਹ ਪਟਿਆਲਾ ਲਾਇਆ ਗਿਆ ਹੈ|















