ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਬੀ ਐਸ ਐਫ ਦੇ ਸਥਾਪਨਾ ਦਿਵਸ ਦੀ ਸਵਰਨ ਜੈਅੰਤੀ ਮੌਕੇ ਬੀ ਐਸ ਐਫ ਦੇ ਸਾਰੇ ਵੀਰ ਜਵਾਨਾਂ ਨੂੰ ਸਲਾਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ”ਬੀਐਸਐਫ ਦੇ ਸਥਾਪਨਾ ਦਿਵਸ ਦੀ ਸਵਰਨ ਜੈਅੰਤੀ ਮੌਕੇ ਮੈਂ ਬੀਐਸਐਫ ਦੇ ਸਾਰੇ ਵੀਰ ਜਵਾਨਾਂ ਨੂੰ ਸਲਾਮ ਕਰਦਾ ਹਾਂ ਅਤੇ ਆਪਣੇ ਰਾਸ਼ਟਰ ਨੂੰ ਸੁਰੱਖਿਅਤ ਰੱਖਣ ਵਿੱਚ ਉਹਨਾਂ ਦੇ ਮਹਾਨ ਯੋਗਦਾਨ ਨੂੰ ਬਹੁਤ ਮਾਣ ਨਾਲ ਯਾਦ ਕਰਦਾ ਹਾਂ।















