ਪ੍ਰਧਾਨ ਮੰਤਰੀ ਵੱਲੋਂ ਸੰਤ ਰਾਮਾਨੁਜਾਚਾਰਿਆ ਦੀ ਜਯੰਤੀ ਮੌਕੇ ਡਾਕ ਟਿਕਟ ਜਾਰੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਸੰਤ ਰਾਮਾਨੁਜਾਚਾਰਿਆ ਦੀ ਜਯੰਤੀ ਮੌਕੇ ਡਾਕ ਟਿਕਟ ਜਾਰੀ ਕੀਤਾ ਹੈ| ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਤ ਰਾਮਾਨੁਜਾਚਾਰਿਆ ਨੇ ਮੰਦਿਰ ਨੂੰ ਜਨਸੇਵਾ ਦਾ ਕੇਂਦਰ ਬਣਾਇਆ| ਆਦਿਵਾਸੀਆਂ ਦੇ ਜੀਵਨ ਦੀ ਉਤਪਤੀ ਲਈ ਕੰਮ ਕੀਤਾ ਹੈ| ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਵੀ ਸੰਤ ਰਾਮਾਨੁਜਾਚਾਰਿਆ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਸਨ|