ਪਟਨਾ : ਬਿਹਾਰ ਵਿਚ 8 ਲੋਕਾਂ ਨੂੰ ਇਕ ਟ੍ਰੇਨ ਨੇ ਕੁਚਲ ਦਿੱਤਾ| ਇਹ ਘਟਨਾ ਲਖੀਸਰਾਏ ਦੀ ਹੈ, ਜਿਥੇ ਕੁਝ ਲੋਕ ਟ੍ਰੇਨ ਦੀ ਪਟੜੀ ਨੂੰ ਪਾਰ ਕਰ ਰਹੇ ਸਨ ਕਿ ਅਚਾਨਕ ਟ੍ਰੇਨ ਆ ਗਈ| ਇਸ ਘਟਨਾ ਵਿਚ 8 ਲੋਕ ਮਾਰੇ ਗਏ ਹਨ, ਜਦੋਂ ਕਿ 10 ਹੋਰ ਜ਼ਖਮੀ ਹੋ ਗਏ|