ਅਭਿਨੇਤਾ ਸੁਨੀਲ ਸ਼ੈਟੀ ਦੇ ਪਿਤਾ ਦਾ ਦਿਹਾਂਤ

ਨਵੀਂ ਦਿੱਲੀ-  ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈਟੀ ਦੇ ਪਿਤਾ ਵੀਰੱਪਾ ਸ਼ੈਟੀ ਦਾ ਦੇਹਾਂਤ ਹੋ ਗਿਆ ਹੈ| ਉਹ 93 ਸਾਲ ਦੇ ਸਨ| ਉਨ੍ਹਾਂ ਨੂੰ ਇਲਾਜ ਲਈ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਸੀ| ਉਥੇ ਇਲਾਜ ਦੌਰਾਨ ਦੇਰ ਰਾਤ 1:30 ਵਜੇ ਦੀ ਮੌਤ ਹੋ ਗਈ|