‘ਆਪ’ ਆਗੂ ਅਕਸ਼ਰਾ ਜੋਤੀ ਮਾਨ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ

ਲੁਧਿਆਣਾ  : ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਕਸ਼ਰਾ ਜੋਤੀ ਮਾਨ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ| ਅਕਸ਼ਰਾ ਜੋਤੀ ਮਾਨ ਜਲੰਧਰ ਲੋਕ ਸਭਾ ਚੋਣਾਂ 2014 ਵਿਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੀ| ਅਕਸ਼ਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਅੱਜ ਪਾਰਟੀ ਦਾ ਪੱਲਾ ਫੜਿਆ|