ਜੱਟ ਸਿੱਖ ਬਰਾੜ ਲੜਕਾ, ਬੋਰਨ 1996, ਕੱਦ 6 ਫੁੱਟ, ਸੋਹਣੇ ਸੁਨੱਖੇ, ਵੈਸ਼ਨੋ, ITI,B COM,ਪਿਤਾ ਆਰਮੀ ਅਤੇ ਬੈਂਕ ਤੋ ਰਿਟਾਇਰਡ, ਭੈਣ ਭਰਾ ਐਡਮਿੰਟਨ ਕੈਨੇਡਾਅਤੇ ਮੋਗਾ ਵਿੱਚ ਵੈੱਲ ਸੈਟਲਡ, ਪਿਓਰ ਵੈਜੀਟੇਰੀਅਨ ਫੈਮਿਲੀ ਲਈ ਕੈਨੇਡੀਅਨ PR/ਸਿਟੀਜਨ/ ਵਰਕ ਪਰਮਿਟ ਵਾਲੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 91-780-772-4400 ਤੇ ਫੋਨ ਜਾਂ ਵਟਸਐਪ ਕਰੋ। 91-98768-06059
*** 1724 ***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫੁੱਟ 4 ਇੰਚ, ਕੈਨੇਡੀਅਨ PR, B.Tech, ਕੈਨੇਡਾ ਤੋਂ Diploma in Physics, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਅਤੇ ਤਲਾਕਸ਼ੁਦਾ (ਬਿਨਾਂ ਬੱਚੇ) ਹੈ। ਲੜਕੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹਿਆ-ਲਿਖਿਆ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲੜਕਾ ਚਾਹੀਦਾ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-604-603-4537 ਜਾਂ 1-604-750-7035 ‘ਤੇ ਸੰਪਰਕ ਕਰੋ।
***1724***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 6 ਫੁੱਟ, ਕੈਨੇਡੀਅਨ PR, Associate of Science, ਆਪਣਾ ਫਰੇਮਿੰਗ ਦਾ ਕਾਰੋਬਾਰ ਕਰ ਰਿਹਾ, ਪਰਿਵਾਰਕ, ਵੈੱਲ ਸੈਟਲਡ ਅਤੇਵੈਸ਼ਨੋ ਹੈ। ਲੜਕੇ ਲਈ ਸੋਹਣੀ-ਸੁਨੱਖੀ, ਪਰਿਵਾਰਕ, ਘੱਟੋ-ਘੱਟ 5 ਫੁੱਟ 5 ਇੰਚ ਜਾਂ ਇਸ ਤੋਂ ਵੱਧ ਕੱਦਵਾਲੀ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-236-332-8363 ਜਾਂ +91-98724-60799 ‘ਤੇ ਫੋਨ ਜਾਂ ਵਟਸਐਪ ਕਰੋ।
***1724***
ਜੱਟ ਸਿੱਖ ਲੜਕੀ, ਉਮਰ 40 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ PR, Never Married, ਸੋਹਣੀ-ਸੁਨੱਖੀ, Professionally Qualified, ਸਰਕਾਰੀ ਜੌਬ ਕਰ ਰਹੀ ਲਈ ਕੈਨੇਡਾ ਤੋਂ Professionally Qaulified, Unmarried ਜਾਂ Divorced ਬਿਨਾਂ ਬੱਚੇ ਵਾਲੇ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-431-276-2067 ‘ਤੇ ਫ਼ੋਨ ਜਾਂ biodata WhatsApp ਕਰੋ।
***1724***
ਟਾਂਕ ਕਸ਼ਤਰੀ ਲੜਕਾ, ਉਮਰ 60 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, Diploma in Electronics and Communications from Canada, ਵਧੀਆ ਸਰਕਾਰੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ 29-35 ਸਾਲ ਦੀ ਉਮਰ ਵਾਲੀ, ਸਾਊ ਅਤੇ ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਸਟੂਡੈਂਟ/ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਜਾਂ ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 647-836-7609 ਜਾਂ +91-62801-46285 (WhatsApp) ‘ਤੇ ਸੰਪਰਕ ਕਰੋ।
***1724***
ਜੱਟ ਸਿੱਖ ਲੜਕਾ, 1996 Born, ਕੱਦ 5 ਫ਼ੁੱਟ 10 ਇੰਚ, IT in RAC, ਏਅਰ ਕੰਡੀਸ਼ਨਿੰਗ ਦੀ ਜੌਬ ਕਰ ਰਹੇ, ਕੈਨੇਡਾ ਵਿੱਚ ਵਰਕ ਪਰਮਿਟ ਉੱਤੇ ਰਹਿ ਰਹੇ, ਸੋਹਣੇ-ਸੁਨੱਖੇ, ਵੈਸ਼ਨੋ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਵੈਸ਼ਨੋ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮਾਲਵੇ ਜ਼ਿਲ੍ਹੇ ਨੂੰ ਪਹਿਲ। ਜਾਣਕਾਰੀ ਲਈ 647-853-1787 ਜਾਂ 647-971-9800 ‘ਤੇ ਫੋਨ ਜਾਂ WhatsApp ਕਰੋ।
***1724***
ਸਿੱਖ ਰਾਜਪੂਤ ਲੜਕਾ, ਉਮਰ 35 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡਾ ਸਾਊਥ ਅਮੈਰੀਕਾ ਅਤੇ ਇੰਡੀਆ ਵਿੱਚ ਆਪਣਾ ਕਾਰੋਬਾਰ ਕਰ ਰਹੇ, ਟੂਰਿਸਟ ਵੀਜ਼ੇ ਉੱਤੇ GTA ਵਿੱਚ ਰਹਿ ਰਹੇ, ਪਰਿਵਾਰਕ, ਵੈੱਲ ਸੈਟਲਡ ਲਈ ਸੋਹਣੀ-ਸੁਨੱਖੀ, ਪਰਿਵਾਰਕ ਸਾਊ ਲੜਕੀ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਤਲਾਕਸ਼ੁਦਾ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਮੈਰਿਜ ਬਿਓਰੋ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 437-755-3776 ਜਾਂ +91-98144-07940 ‘ਤੇ ਫ਼ੋਨ ਜਾਂ WhatsApp ਕਰੋ।
***1724***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡਾ ਵਿੱਚ ਵਰਕ ਪਰਮਿਟ ਉੱਤੇ ਰਹਿ ਰਹੇ, ਚੰਗੀ ਜੌਬ ਕਰ ਰਹੇ, ਵੈਸ਼ਨੋ, ਪਰਿਵਾਰਕ, ਇਲੈਕਟ੍ਰੀਕਲ ਡਿਪਲੋਮਾ ਹੋਲਡਰ ਲਈ ਸੋਹਣੀ-ਸੁਨੱਖੀ, ਪਰਿਵਾਰਕ, ਕੈਨੇਡੀਅਨ PR ਜਾਂ ਸਿਟੀਜ਼ਨ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। BC ਅਤੇ Winipeg ਨੂੰ ਪਹਿਲ। ਜਾਣਕਾਰੀ ਲਈ 1-204-995-6201 ‘ਤੇ ਫ਼ੋਨ ਜਾਂ WhatsApp ਕਰੋ।
***1724***
ਜੱਟ ਸਿੱਖ ਲੜਕਾ, ਉਮਰ 43 ਸਾਲ, ਕੱਦ 5 ਫ਼ੁੱਟ 10 ਇੰਚ, American Born, Degree in Diesel Mechanic, ਆਪਣੇ ਫੀਲਡ ਵਿੱਚ ਜੌਬ ਕਰ ਰਹੇ, ਸੋਹਣੇ-ਸੁਨੱਖੇ, Unmarried ਅਤੇ ਪਰਿਵਾਰਕ ਲਈ ਅਮੈਰੀਕਨ/ਕੈਨੇਡੀਅਨ PR, ਸਿਟੀਜ਼ਨ ਜਾਂ ਗਰੀਨ ਕਾਰਡ ਹੋਲਡਰ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-559-260-9730 ‘ਤੇ ਫ਼ੋਨ ਜਾਂ WhatsApp ਕਰੋ।
***1724***
ਕੈਨੇਡੀਅਨ ਸਿਟੀਜ਼ਨ, ਸਿੱਖ, ਕੱਦ 5 ਫ਼ੁੱਟ 10 ਇੰਚ, ਚੰਗੀ Personality, Widower, ਕਲੀਨ ਸ਼ੇਵਨ, ਆਪਣੇ ਘਰ ਦੇ ਮਾਲਕ, ਇੰਸ਼ੋਰੈਂਸ ਬਰੋਕਰ, ਸਾਊ ਸੁਭਾਅ ਦੇ ਮਾਲਕ ਵਿਅਕਤੀ ਲਈ 55-60 ਸਾਲ ਦੇ ਵਿਚਕਾਰ ਉਮਰ ਵਾਲੀ, ਸਿਹਤਮੰਦ, ਜੀਵਨ ਸਾਥਣ ਦੀ ਲੋੜ ਹੈ। ਕੈਨੇਡਾ ਵਿੱਚ ਵਰਕ ਪਰਮਿਟ ਜਾਂ Visitor visa ‘ਤੇ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਬਿਨਾਂ ਬੱਚੇ ਤਲਾਕਸ਼ੁਦਾ ਜਾਂ ਵਿਧਵਾ ਦੇ ਪਰਿਵਾਰ ਵਾਲੇ ਵੀ ਸੰਪਰਕ ਕਰ ਸਕਦੇ ਹਨ। GTA ਇਲਾਕੇ ਵਿੱਚ ਰਹਿਣ ਵਾਲੇ ਜਾਂ Move ਹੋਣ ਦੇ ਚਾਹਵਾਨ ਪਰਿਵਾਰ ਹੀ ਸੰਪਰਕ ਕਰਨ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। Marriage Bureau ਫ਼ੋਨ ਨਾ ਕਰਨ। ਇੰਡੀਆ ਤੋਂ ਵੀ ਸੰਪਰਕ ਨਾ ਕਰੋ। ਜਾਣਕਾਰੀ ਲਈ 416-889-2526 ‘ਤੇ ਸੰਪਰਕ ਕਰੋ।
***1724***
ਰਾਮਗੜ੍ਹੀਆ ਸਿੱਖ ਲੜਕਾ, ਜਨਮ 1992, ਕੱਦ 5 ਫ਼ੁੱਟ 7 ਇੰਚ, BTech in IT, Multinational Company ਦੇ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, Assistant Manager ਦੀ ਜੌਬ ਕਰ ਰਹੇ, ਸੋਹਣੇ -ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਜਾਂ ਅਮੈਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਰਹਿ ਰਹੀ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਜਾਕਾਰੀ ਲਈ 437-955-6127 ‘ਤੇ ਸੰਪਰਕ ਕਰੋ।
***1724***
ਲੁਬਾਣਾ ਸਿੱਖ ਦਸਤਾਰਧਾਰੀ ਲੜਕਾ, ਉਮਰ 36 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, LPN ਦੀ ਜੌਬ ਕਰ ਰਹੇ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ), ਸੋਹਣੇ-ਸੁਨੱਖੇ ਅਤੇ ਪਰਿਵਾਰਕ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਤਾਲਕਸ਼ੁਦਾ (ਬਿਨਾਂ ਬੱਚੇ ਤੋਂ), 30+ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-236-632-2073 ਜਾਂ 1-778-893-5224 ‘ਤੇ ਫ਼ੋਨ ਜਾਂ WhatsApp ਕਰੋ।
***1724***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 6ਫ਼ੁੱਟ 1 ਇੰਚ, ਕੈਨੇਡੀਅਨ ਸਿਟੀਜ਼ਨ, ਪੋਸਟ ਗ੍ਰੈਜੁਏਟ, ਵਧੀਆ ਸਰਕਾਰੀ ਜੌਬ ਕਰ ਰਿਹਾ, ਸੋਹਣੇ-ਸੁਨੱਖਾ, Fitness Conscious ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-236-885-6684 ਜਾਂ 1-672-251-0926 ‘ਤੇ ਸੰਪਰਕ ਕਰੋ।
***1723***
Kashap Rajput family seeks a suitable match for their daughter, 36 yrs. old, 5′-2″ tall, divorced with one son, Canadian PR, MA (Mathematics) ,B Ed. two Post graduate certifications (Ottawa Canada), working with a Corporate organisation in Ottawa Ontario, beautiful, fair, family oriented, well settled in her professional career.The boy should be family oriented, well versed in both cultures, equally educated. Please send your biodata & recent picture to: shikha.chowdhary65@gmail.com or call:1-343-987-8575
*** 1725 ***
Ramgarhia Sikh family seeks a suitable match for their daughter, 1985 born, 5′-6″ tall, never married, Canadian Citizen, Civil Engineer, having Govt. Job,beautiful, family oriented, well versed in both cultures. The boy should be handsome, family oriented, well versed in both cultures, equally educated . Caste no bar. Please send your biodata & recent picture to: yourmatches.2017@gmail.com or call:1- 672-533-0085
*** 1724 ***
Jat Sikh family from Ludhiana seeks a suitable match for their son, 31 yrs. old (1995) , 6′ tall, Bachelor’s of Arts, 3 yrs. Canadian work parmit , doing construction Job, divorced, non drinker, non smoker. The girl should be Canadian PR/citizen, on work parmit, having good family values. .Short term divorcee can also be considered. Sister is married. Call or WhatsApp: 1-604-362-5256
*** 1724 ***
Hindu Brahmin parents seek a suitable match for their son, 31 yrs. old, 6′ tall, never married, non- smoker, non- drinker, wheatish complexion, master’s in Computer applications, currently on work visa and working in GTA.The girl should be Indian, Canadian PR/citizen/ on work parmit, atleast graduate,Hindu/Sikh, caring, respectful, family-oriented,having good family values. Please send your biodata & recent picture to: vipangill27@gmail.com or call:647-909-3167
*** 1724 ***
Jatt sikh parents seeking a suitable match for their son.1992 born, 5′-11″ tall,born and raised in India,frequently travelling to Canada and United States since 2014, Graduated and owns business in Vancouver with his elder brother. The girl should be beautiful, having good family values& background. Family has Urban and rural property back in India and own house in Canada. Serious inquiries only. Call:1-778-538-0365
*** 1724 ***
Ramgarhia Sikh family seeks a suitable match for their son, 1989 born, 5’-11″ tall, never married, Canadian Citizen, Mechanical Engineer, having Govt. Job, handsome , family oriented, well versed in both cultures. The girl should be beautifu, family oriented, well versed in both cultures, equally educated. Caste no bar. Please send your biodata & recent picture to: yourmatches.2017@gmail.com or call:1- 672-533-0085
*** 1724 ***











