ਕੈਨੇਡੀਅਨ ਸਿਟੀਜ਼ਨ, ਜੱਟ ਸਿੱਖ ਸੰਧੂ, ਉਮਰ 75 ਸਾਲ, ਕੱਦ 5 ਫ਼ੁੱਟ 10 ਇੰਚ, ਚੰਗੀ Personality, widower, ਕਲੀਨ ਸ਼ੇਵਨ, ਆਪਣੇ ਘਰ ਦੇ ਮਾਲਕ, Insurance Broker, ਸਾਊ ਸੁਭਾਅ ਦੇ ਮਾਲਕ ਵਿਅਕਤੀ ਲਈ 55-60 ਸਾਲ ਦੇ ਵਿਚਕਾਰ ਉਮਰ ਵਾਲੀ, ਸਿਹਤਮੰਦ, ਜੀਵਨ ਸਾਥਣ ਦੀ ਲੋੜ ਹੈ। ਕੈਨੇਡਾ ਵਿਚ ਵਰਕ ਪਰਮਿਟ ਜਾਂ visitor visa ‘ਤੇ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਬਿਨਾਂ ਬੱਚੇ ਤਲਾਕਸ਼ੁਦਾ ਜਾਂ ਵਿਧਵਾ ਦੇ ਪਰਿਵਾਰ ਵਾਲੇ ਵੀ ਸੰਪਰਕ ਕਰ ਸਕਦੇ ਹਨ। GTA ਇਲਾਕੇ ਵਿਚ ਰਹਿਣ ਵਾਲੇ ਜਾਂ move ਹੋਣ ਦੇ ਚਾਹਵਾਨ ਪਰਿਵਾਰ ਹੀ ਸੰਪਰਕ ਕਰਨ। ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ। ਜਾਣਕਾਰੀ ਲਈ 416-889-2526 ‘ਤੇ ਸੰਪਰਕ ਕਰੋ।
***1716***
ਜੱਟ ਸਿੱਖ ਸਿੱਧੂ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਜੰਮਪਲ, Degree in Accounting, working in a reputed Accounting Firm, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਜੰਮਪਲ ਜਾਂ ਛੋਟੀ ਉਮਰ ਵਿਚ ਕੈਨੇਡਾ ਆਏ ਹੋੲ, Professionally qualified, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਪੱਗੜੀਧਾਰੀ ਲੜਕੇ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। GTA ਨੂੰ ਪਹਿਲ। ਜਾਣਕਾਰੀ ਲਈ 647-408-7119 (WhatsApp) ‘ਤੇ ਸੰਪਰਕ ਕਰੋ।
***1716***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਪੀ.ਆਰ., Graduate, Diploma in Lab Technician, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ (ਬਿਨਾਂ ਬੱਚੇ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਜਾਂ ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 647-676-5754 ‘ਤੇ ਸੰਪਰਕ ਕਰੋ।
***1716***
ਜੱਟ ਸਿੱਖ ਢਿੱਲੋਂ ਲੜਕਾ, ਜਨਮ 1985, ਕੱਦ 5 ਫ਼ੁੱਟ 11 ਇੰਚ, Diploma in IT, New Zealand ਦੇ ਸਿਟੀਜ਼ਨ, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਕਲੀਨ ਸ਼ੇਵਨ, ਤਲਾਕਸ਼ੁਦਾ (ਬਿਨਾਂ ਬੱਚੇ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿਚ ਵੈੱਲ ਸੈਟਲਡ ਹੈ। ਸਰੀ ਅਤੇ ਮਾਝੇ ਨੂੰ ਪਹਿਲ। ਜਾਣਕਾਰੀ ਲਈ 1-778-984-3318 WhatsApp ‘ਤੇ ਸੰਪਰਕ ਕਰੋ।
***1716***
ਜੱਟ ਸਿੰਖ ਲੜਕੀ, ਉਮਰ 27 ਸਾਲ ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, Diploma in Electronics from Canada, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈੱਲ ਸੈਟਲਡ, ਵੈਸ਼ਨੋ ਲੜਕੇ ਦੀ ਲੋੜ ਹੈ। ਲੜਕੀ ਦਾ ਦਾਦਕਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਏ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਮੋਗੇ ਅਤੇ ਜਗਰਾਓ ਨੂੰ ਪਹਿਲ। ਜਾਣਕਾਰੀ ਲਈ 1-778-929-4900 ‘ਤੇ ਸੰਪਰਕ ਕਰੋ।
***1716***
ਜੱਟ ਸਿੱਖ ਢਿੱਲੋਂ ਲੜਕਾ, ਉਮਰ 32 ਸਾਲ, ਕੱਦ 6 ਫ਼ੁੱਟ 1 ਇੰਚ, ਗ੍ਰੈਜੂਏਟ, ਅਨਮੈਰਿਡ, ਦੁਬਈ ਵਿਚ ਵਰਕ ਪਰਮਿਟ ‘ਤੇ ਟਰੱਕ ਡਰਾਈਵਰ ਦੀ ਜੌਬ ਕਰ ਰਹੇ ਲਈ ਕੈਨੇਡੀਅਨ PR /ਸਿਟੀਜ਼ਨ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ 647-622-3788 ‘ਤੇ ਫੋਨ ਜਾਂ WhatsApp ਕਰੋ।
***1716***
ਜੱਟ ਸਿੱਖ ਲੜਕਾ, ਉਮਰ 43 ਸਾਲ, ਕੱਦ 5 ਫੁੱਟ 10 ਇੰਚ, ਅਮੈਰੀਕਨ Born, degree in Disel Machanic, ਆਪਣੇ ਫੀਲਡ ਵਿੱਚ ਜੌਬ ਕਰ ਰਹੇ, ਸੋਹਣੇ-ਸੁਨੱਖੇ, Unmarried, ਪਰਿਵਾਰਕ ਲਈ ਅਮੈਰੀਕਨ/ਕੈਨੇਡੀਅਨ ਪੀ ਆਰ/ਸਿਟੀਜ਼ਨ/ਗ੍ਰੀਨ ਕਾਰਡ ਹੋਲਡਰ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-559-260-9730 ‘ਤੇ ਫੋਨ ਜਾਂ whats App ਕਰੋ।
***1716***
ਜੱਟ ਸਿੱਖ ਢਿੱਲੋਂ ਲੜਕੀ, ਉਮਰ 36 ਸਾਲ, MA (Double),Canadian PR, widow, ਪਰਿਵਾਰਕ, ਸਾਊ, ਬਿਨਾਂ ਬੱਚੇ ਤੋਂ ਲਈ ਵੈਲ ਸੈਟਲਡ, ਪੜ੍ਹੇ-ਲਿਖੇ, ਪਰਿਵਾਰਕ, ਆਪਣਾ ਕਾਰੋਬਾਰ ਕਰ ਰਹੇ ਜਾਂ ਚੰਗੀ ਨੌਕਰੀ ਕਰ ਰਹੇ, ਨਸ਼ਿਆਂ ਤੋਂ ਰਹਿਤ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਬਿਨਾਂ ਬੱਚੇ ਤੋਂ ਅਤੇ ਲੜਕੇ ਦਾ ਆਪਣਾ ਘਰ ਹੋਵੇ, ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ 1-632-2734 ‘ਤੇ ਫੋਨ ਜਾਂ whats app ਕਰੋ।
***1716***
ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫੁੱਟ 11 ਇੰਚ, ਪੜ੍ਹੇ-ਲਿਖੇ, ਸੋਹਣੇ-ਸੁਨੰਖੇ, ਵਰਕ ਪਰਮਿਟ ‘ਤੇ ਚੰਗੀ ਜੌਬ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਪੜ੍ਹੀ-ਲਿਖੀ, ਸਾਊ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-365-6011 ‘ਤੇ ਫੋਨ ਜਾਂ Whats app ਕਰੋ।
***1716***
Looking for a caring, spiritual life partner for a Ramgarhia Sikh woman, 37 yrs. old, 5’-6” tall, innocently divorced (with teenage daughter), would like to know each other before marriage. Serious enquiries. Please respond with biodata and recent pictures to Email id: gentlemansearch@gmail.com
***1716***
Jat Sikh Brar parents seeking a suitable match for their son, born Nov. 1988, 5’-11” tall, Canadian born, 3 yrs. advance Diploma in Business, Professionally employed in good job, non-drinker, non-smoker, handsome and with family values. The girl should be born or raised in Canada, educated, beautiful and family oriented. No marriage bureau please. Please send your biodata and recent pictures to sekhon.jatinder@gmail.com or call: 416-400-7895
***1716***
Well-settled Jatt Sikh Cheema family seeks a suitable match for their daughter, born 1998, 5’-4″ tall, Masters in bioinformatics. (New Mexico State university) USA Currently- PhD in biochemistry and chemistry (New Mexico State university) USA, living in India, family oriented, well versed in both cultures. The boy should be well-educated, family-oriented, well settled, American Green Card holder/Citizen.Maternal family lives in Madera, California.Trucking business people, please don’t contact.Please send your biodata & recent picture to WhatsApp. : 1-206-504-8880
*** 1716 ***
Jatt Sikh Male, 60 yrs. old, 5’-8″ tall, on Tourist visa in USA, Widower, well settled in Philippines. The partner should be adjustable, good natured, between 48-60 yrs. of age. caste no bar. Call:1-661-659-2124
*** 1716 ***
Well respected Gursikh Prajapati family seeks a suitable match for their son. born in 1988, 5’-7″ tall, Master’s in Electrical Engineering from New York University, USA. Currently working as an Engineer with a multinational company (MNC), Canadian citizen, well versed in both Indian and Western cultures. The girl should be educated, family oriented, preferably residing in USA or Canada. Caste no bar. Please send your biodata and recent picture on WhatsApp or call at 1- 942-993-8939
*** 1716 ***
Ramgarhia Sikh family seeks a suitable match for their daughter, 1994 born, 5’-4” tall, Canadian born, BSc, working with bank, beautiful, family oriented, well wersed in both cultures. The boy should be in medical field,. Canadian born or brought up, well versed in both cultures, well settled. Call or whats app. 1-604-839-5460
***1716***











