ਰਾਮਗੜ੍ਹੀਆ ਸਿੱਖ ਲੜਕੀ, ਉਮਰ 45 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, MA BEd., Health Care Sector ਵਿਚ ਜੌਬ ਕਰ ਰਹੀ ਅਤੇ ਬਿਜ਼ਨੈਸ ਪਾਰਟਨਰ ਵੀ ਹੈ, ਸੋਹਣੀ-ਸੁਨੱਖੀ, ਪਰਿਵਾਰਕ ਤਲਾਕਸ਼ੁਦਾ ਬਿਨਾਂ ਬੱਚੇ ਤੋਂ ਲਈ ਕੈਨੇਡੀਅਨ PR/ਸਿਟੀਜ਼ਨ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 416-728-9631 ‘ਤੇ ਸੰਪਰਕ ਕਰੋ।
***1696***
ਨਾਈ ਸਿੱਖ ਲੜਕਾ, 1996 ਬੌਰਨ, ਕੱਦ 6 ਫ਼ੁੱਟ 1 ਇੰਚ, ਵਰਕ ਪਰਮਿਟ ਉੱਤੇ ਰਹਿ ਰਹੇ, ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-655-2057 ‘ਤ ੇWhatsapp ਜਾਂ ਕਾਲ ਕਰੋ।
***1685***
ਜੱਟ ਸਿੱਖ ਸੰਧੂ ਲੜਕਾ, ਉਮਰ 35 ਸਾਲ, ਕੱਦ 5 ਫੁੱਟ-8 ਇੰਚ, ਕੈਨੇਡੀਅਨ ਪੀ.ਆਰ., ਵਧੀਆ ਜੌਬ ਕਰ ਰਹੇ, ਸੋਹਣੇ ਸੁਨੱਖੇ, ਨਸ਼ਿਆਂ ਤੋਂ ਰਾਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਗੋਰੀ-ਸੁਨੱਖੀ, ਪੜ੍ਹੀ ਲਿਖੀ ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਇੰਡੀਆ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-721-8348 ‘ਤੇ ਸੰਪਰਕ ਕਰੋ।
***1685***
ਜੱਟ ਸਿੱਖ ਸਿੱਧੂ ਲੜਕਾ, ਉਮਰ 33 ਸਾਲ, ਕੱਦ 6 ਫ਼ੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, ਸੋਹਣੇ-ਸੁਨੱਖੇ, ਪਰਿਵਾਰਕ ਲਈ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਮਾਸੀ ਦੇ ਲੜਕੇ (ਸਰਾਂ), ਉਮਰ 33 ਸਾਲ, ਕੱਦ 5 ਫ਼ੁੱਟ 8 ਇੰਚ, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੇ ਨੂੰ ਕੈਨੇਡੀਅਨ PR/ਸਿਟੀਜ਼ਨ ਲੜਕੀ, ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ +91-99142-53835 ਜਾਂ 1-587-693-1515 ਜਾਂ +91-9417782196 ਜਾਂ 1-647-920-8236 ‘ਤੇ ਫੋਨ ਜਾਂ Whatsapp ਕਰੋ।
***1685***
ਮੈੜ ਰਾਜਪੂਤ (ਸੁਨਿਆਰ) ਲੜਕਾ, ਉਮਰ 40 ਸਾਲ, ਕੱਦ 6 ਫ਼ੁੱਟ, Diploma in welding, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰਕ Unmarried , ਵੈਸ਼ਨੋ ਲਈ ਪਰਿਵਾਰਕ, ਕੈਨੇਡੀਅਨ PR/ਸਿਟੀਜ਼ਨ, ਲੜਕੀ ਦੀ ਲੋੜ ਹੈ। ਤਲਾਕਸ਼ੁਦਾ/ਵਿਧਵਾ ਬਿਨਾਂ ਬੱਚੇ ਤੋਂ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਲੜਕਾ ਆਪਣੀ ਭੂਆ ਦੇ ਪਰਿਵਾਰ ਨਾਲ ਰਹਿ ਰਿਹਾ ਹੈ। ਜਾਣਕਾਰੀ ਲਈ 1-437-438-1278 ਜਾਂ 416-317-1278 ‘ਤੇ (ਪੰਜ ਵਜੇ ਤੋਂ ਬਾਅਦ) ਸੰਪਰਕ ਕਰੋ।
***1685***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 6 ਫ਼ੁੱਟ, ITI in Diesel Mechanical, Diploma in Diesel Mechanical, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ, ਪੜ੍ਹੀ-ਲਿਖੀ, ਸਾਊ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 437-974-2625 ‘ਤੇ ਸੰਪਰਕ ਕਰੋ।
***1685***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 5 ਫ਼ੁੱਟ 9 ਇੰਚ, ਅਮੈਰੀਕਨ ਸਿਟੀਜ਼ਨ, B.Ed., Realtor, ਸੋਹਣੇ-ਸੁਨੱਖੇ, ਪਰਿਵਾਰਕ ਲਈ ਬਰਾਬਰ ਦੀ ਯੋਗਤਾ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-661-623-9018 ਜਾਂ 1-661-345-5475 ‘ਤੇ ਫੋਨ ਜਾਂ Whatsapp ਕਰੋ।
***1685***
ਜੱਟ ਸਿੱਖ ਲੜਕਾ, ਬੌਰਨ 1986, ਕੱਦ 5 ਫ਼ੁੱਟ 6 ਇੰਚ, ਵਰਕ ਪਰਮਿਟ ਊੱਤੇ ਕੈਨੇਡਾ ਰਹਿ ਰਹੇ, ਕਨਸਟਰਕਸ਼ਨ ਦੀ ਜੌਬ ਕਰ ਰਹੇ, ਪਰਿਵਾਰਕ ਸੋਹਣੇ-ਸੁਨੱਖੇ, ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਸੋਹਣੀ-ਸੁਨੱਖੀ, ਲੜਕੀ ਦੀ ਲੋੜ ਹੈ। ਤਲਾਕਸ਼ੁਦਾ, ਵਿਧਵਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੇ ਭਰਾ ਕੈਨੇਡਾ ਵਿਚ ਵੈੱਲ ਸੈਟਲਡ ਹਨ ਜਾਣਕਾਰੀ ਲਈ 1-604-307-2793 ‘ਤੇ ਫੋਨ ਜਾਂ Whatsapp ਕਰੋ।
***1685****
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 6 ਫ਼ੁੱਟ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਮਕੈਨਿਕ ਦੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਐਡਮਿੰਟਨ ਵਿਚ ਵੈਲ ਸੈਟਲਡ ਹੈ ਅਤੇ ਲੜਕਾ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਜਾਣਕਾਰੀ ਲਈ 647-821-6243 ‘ਤੇ ਸੰਪਰਕ ਕਰੋ।
***1685****
ਜੱਟ ਸਿੱਖ ਲੜਕਾ, ਉਮਰ 52 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, BA, ਚੰਗੀ ਨੌਕਰੀ ਕਰ ਰਹੇ, ਪਰਿਵਾਰਕ, Separated ਬੱਚੇ ਆਪਣੀ ਮਾਂ ਨਾਲ ਰਹਿ ਰਹੇ ਹਨ ਲਈ ਪੜ੍ਹੀ-ਲਿਖੀ, ਪਰਿਵਾਰਕ 35 ਸਾਲ ਜਾਂ ਇਸ ਤੋਂ ਵੱਧ ਸਾਲ ਉਮਰ ਵਾਲੀ ਜੀਵਨ ਸਾਥਣ ਦੀ ਲੋੜ ਹੈ। ਵਿਜ਼ਟਰ/ਤਲਾਕਸ਼ੁਦਾ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਕੋਲ ਜਲੰਧਰ ਜ਼ਿਲ੍ਹੇ ਵਿਚ 26 ਖੇਤ ਹਨ। ਜਾਣਕਾਰੀ ਲਈ 289-962-4422 ‘ਤੇ ਸੰਪਰਕ ਕਰੋ।
***1685***
ਅਰੋੜਾ ਸਿੱਖ ਲੜਕਾ, 2001 ਬੌਰਨ, ਕੱਦ 5 ਫ਼ੁੱਟ 9 ਇੰਚ, BC ਕੈਨੇਡਾ ਵਿਚ ਵਰਕ ਪਰਮਿਟ ਉੱਤੇ ਰਹਿ ਰਹੇ ਫਰੇਜ਼ਰ ਯੂਨੀਵਰਸਿਟੀ ਤੋਂ ਗ੍ਰੈਜੂਏਟ, ਟਰਾਂਸਪੋਰਟ ਫੀਲਡ ਵਿਚ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਸਾਊ ਲੜਕੀ ਦੀ ਲੋੜ ਹੈ। ਲੜਕੇ ਦਾ ਨਾਨਕਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : Himmatmonty6@gmail.com ਜਾਂ 1-604-613-3109 ‘ਤੇ ਸੰਪਰਕ ਕਰੋ।
***1685***
Jat Sikh family seeks a suitable match for their daughter, 31 yrs. old, 5’ 3” tall, B.Sc. B.Ed, working as a full time Teacher, Canadian born , beautiful, well versed in both cultures. The boy should be professionally qualified & employed, Canadian born, family oriented, well versed in both cultures, Call or whatsapp @416-678-2384
***1696***
Jat Sikh family seeks a suitable match for their daughter, 32yrs. old, 5’-8″ tall, Canadian Citizen, Engineer (P.Eng), currently employed with a reputed organization in Canada, born in India &brought up in Canada, Canadianeducated, wellcultured, and family-oriented. The boy should be Jatt Sikh, Canadianborn or raised, Canadianeducated, a well-settled professional with strong family values. Call: 1-403-828-7973 or +1-403-437-8414
*** 1685 ***
Jat Sikh family seeks a suitable Jat Sikh match for their son, 32 yrs. old, 5’-10″ tall, handsome, clean shaven, born and raised in Canada, working as a Physician. The girl should be born and raised in Canada, beautiful, equally educated, family oriented and from the lower mainland. Please text/WhatsApp your biodata & recent picture to:1-604-442-8706
*** 1685 ***
Saini Sikh family seeks a suitable match for their son28 yrs. old, clean shaven, born in India, Canadian PR, working as area manager in leading MNC (Amazon) company,(Canada), Bachelor of business administration from Delhi and Master’s in business administration from Vancouver. The girl should be Canadian citizen or PR, well settled.No marriage bureau.Call:1-778-317-7110
*** 1685 ***
Reputed Jat Sikh family seeks a professionally qualified match for their handsome son, born 1993, 6’-3″ tall, Canadian citizen, well-settled, working as a Commercial Accounts Manager with a leading Canadian bank and excellent future prospects. Only Canadian citizen / PR preferred. Please send your biodata & recent picture @: bathds@gmail.com or call: 1-778-558-6776
*** 1685 ***
Saini Sikh family seeks a well educated, beautiful and family oriented girl for their Canadian-born and raised son, 30 yrs. old, clean shaven, 5’-8″ tall, non smoker, non drinker, non vegetarian, Bachelor’s in Computer Science, working as a software engineer. The girl shoud be Canadian citizen or PR. Ontario preferred. Marriage bureaus excuse. Please send your biodata & recent picture @1-226-606-9216
*** 1685 ***
(Nai) family seeks a suitable match for their son, 29 Yrs. old, 5’-8″ tall, Canadian born, Licensed in Real Estate, Builder and Business Owner, family oriented, well versed in both cultures.The girlshould be Canadian born or raised,beautiful, good natured, well versed in both cultures. Call:1-604-543-2843
*** 1685 ***













