ਜੱਟ ਸਿੱਖ ਲੜਕਾ, ਉਮਰ 52 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਪੀ.ਆਰ., ਨਸ਼ਿਆਂ ਤੋਂ ਰਹਿਤ, ਪਰਿਵਾਰਕ, ਤਲਾਕਸ਼ੁਦਾ, ਕਲੀਨ ਸ਼ੇਵਨ, ਵੈਸ਼ਨੋ, ਸੋਹਣਾ ਸੁਨੱਖਾ, ਆਪਣਾ ਘਰ, ਆਪਣਾ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਪੀ.ਆਰ/ਸਿਟੀਜ਼ਨ ਪਰਿਵਾਰਕ, ਸੋਹਣੀ-ਸੁਨੱਖੀ, ਲੜਕੀ ਦੀ ਲੋੜ ਹੈ। ਤਲਾਕਸ਼ੁਦਾ/ਵਿਧਵਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-780-655-9869 ‘ਤੇ ਫ਼ੋਨ ਜਾਂ Whatsapp ਕਰੋ।
***1672***
ਜੱਟ ਸਿੱਖ ਲੜਕਾ, ਉਮਰ 43 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ, ਵੈਸ਼ਨੋ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਆਪਣਾ ਬਾਇਓਡੈਟਾ ਅਤੇ ਪਿਕਚਰ (Whatsapp) ‘ਤੇ ਭੇਜੋ। 1-604-518-0035 Whatapp
***1672***
ਜੱਟ ਸਿੱਖ ਸੰਧੂ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 23 ਸਾਲ, ਕੱਦ 5 ਫ਼ੁੱਟ 5 ਇੰਚ, ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਈ ਹੋਈ, ਸੋਹਣੀ-ਸੁਨੱਖੀ, ਪਰਿਵਾਰਕ, ਚੰਗੇ ਖਾਨਦਾਨ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦੇ ਨਜ਼ਦੀਕੀ ਰਿਸ਼ਤੇਦਾਰ ਕੈਨੇਡਾ ਵਿਚ ਵੈੱਲ ਸੈਟਲਡ ਹਨ। ਜਾਣਕਾਰੀ ਲਈ : 1-778-686-9394 ‘ਤੇ ਸੰਪਰਕ ਕਰੋ।
***1663***
ਜੱਟ ਸਿੱਖ ਲੜਕਾ, ਕੈਨੇਡੀਅਨ born, ਉਮਰ 32 ਸਾਲ, ਕੱਦ 5 ਫ਼ੁੱਟ 9 ਇੰਚ, ਗ੍ਰੈਜੂਏਟ, ਸ਼ਿਪਿੰਗ ਅਤੇ ਰਸੀਵਿੰਗ ਦੀ ਜੌਬ ਕਰ ਰਹੇ, ਪਰਿਵਾਰਕ, ਵੈੱਲ ਸੈਟਲਡ ਲਈ ਸੋਹਣੀ-ਸੁਨੱਖੀ, ਪਰਿਵਾਰਕ, 25 ਤੋਂ 30 ਸਾਲ ਤੱਕ ਦੀ ਉਮਰ ਵਾਲੀ, well versed in both cultures, PR/ਸਿਟੀਜ਼ਨ, ਲੜਕੀ ਦੀ ਲੋੜ ਹੈ। ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਅਮੈਰੀਕਾ ਜਾਂ ਕਿਸੇ ਵੀ ਹੋਰ ਮੁਲਕ ਵਿਚ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜੇ ਉਹ ਕੈਨੇਡਾ Relocate ਹੋਣ ਲਈ ਤਿਆਰ ਹੋਵੇ। ਜਾਣਕਾਰੀ ਲਈ 1-604-723-1474 ‘ਤੇ ਫੋਨ ਕਰੋ।
***1663***
ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 9 ਇੰਚ, Frazer Health Department ਵਿਚ ਜੌਬ ਕਰ ਰਹੇ, ਕੈਨੇਡੀਅਨ born, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ, ਮੰਗਲੀਕ ਲੜਕੀ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। BC ਨੂੰ ਪਹਿਲ। ਜਾਣਕਾਰੀ ਲਈ 1-778-823-6800 ‘ਤੇ ਫੋਨ ਜਾਂ Whatsapp ਕਰੋ।
***1663***
ਜੱਟ ਗੁਰਸਿੱਖ ਲੜਕਾ, 1996 ਬੌਰਨ, ਕੱਦ 6 ਫ਼ੁੱਟ 1 ਇੰਚ, B.Tech (Machanical Eng.), ਟਰੱਕਿੰਗ ਦੀ ਜੌਬ ਕਰ ਰਹੇ, ਵੈੱਲ ਸੈਟਲਡ, ਆਪਣਾ ਘਰ, ਕੈਨੇਡੀਅਨ PR, ਪਰਿਵਾਰਕ ਲਈ ਗੁਰਸਿੱਖ, ਪਰਿਵਾਰਕ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-437-552-1003 ‘ਤੇ ਫੋਨ ਜਾਂ Whatsapp ਕਰੋ।
***1663***
ਜੱਟ ਸਿੱਖ ਢਿੱਲੋਂ ਲੜਕਾ, ਜਨਮ 1997, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਵਧੀਆ Govt Job ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, Well educated, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਨਵਾਂਸ਼ਹਿਰ ਦੋਆਬਾ ਇਲਾਕੇ ਨੂੰ ਪਹਿਲ। ਜਾਣਕਾਰੀ ਲਈ 437-871-2677 ‘ਤੇ ਕਾਲ ਜਾਂ Whatsapp ਕਰੋ।
***1663***
ਰਾਮਗੜ੍ਹੀਆ (Saggu) ਸਿੱਖ ਲੜਕਾ, ਜਨਮ 1993, ਕੱਦ 6 ਫ਼ੁੱਟ, B.Tech in Computer Engineering, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਇੰਡੀਆ ਰਹਿ ਰਹੇ, ਇੰਡੀਆ ਵਿਚ Professional Photographer ਦਾ ਆਪਣਾ ਕਾਰੋਬਾਰ, ਇੰਡੀਆ ਵਿਚ ਚੰਗੀ ਜਾਇਦਾਦ ਦੇ ਮਾਲਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀਆਂ ਦੋ ਭੈਣਾਂ ਅਤੇ ਮਾਤਾ ਪਿਤਾ ਕੈਨੇਡਾ ਵਿਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 1-604-562-8055 ‘ਤੇ ਸੰਪਰਕ ਕਰੋ।
***1663***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, Payroll Administrator ਦਾ ਡਿਪਲੋਮਾ ਕੀਤਾ ਹੋਇਆ, Accounts Payable ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੁਧਿਆਣੇ ਜ਼ਿਲ੍ਹੇ ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 647-871-1624 ਜਾਂ 905-226-1624 ‘ਤੇ ਸੰਪਰਕ ਕਰੋ।
***1663***
ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, Diploma in information technology and specialization in cyber security, fibre optic and networking ਦੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਪਰਿਵਾਰ ਕੈਲਗਰੀ (ਕੈਨੇਡਾ) ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-587-435-7787 ਜਾਂ 1-403-831-7787 ‘ਤੇ ਸੰਪਰਕ ਕਰੋ।
***1663***
ਜੱਟ ਸਿੱਖ ਲੜਕਾ, ਉਮਰ 36 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਸੋਹਣਾ-ਸੁਨੱਖਾ, ਚੰਗੇ ਪਰਿਵਾਰ ਨਾਲ ਸਬੰਧਤ, ਬੋਲਣ ਸੁਨਣ ਵਿਚ ਥੋੜੀ ਜਿਹੀ ਪ੍ਰਾਬਲਮ ਹੈ, ਆਪਣੇ ਸਾਰੇ ਕੰਮ ਕਾਜ ਕਰਨ ਵਿਚ ਸਮਰੱਥ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸਾਊ, ਸਮਝਦਾਰ ਲੜਕੀ ਦੀ ਲੋੜ ਹੈ। ਲੜਕੇ ਦੀਆਂ ਦੋ ਭੈਣਾਂ ਕੈਨੇਡਾ ਵਿਚ ਵੈੱਲ ਸੈਟਲਡ ਹਨ ਅਤੇ ਪੂਰੀ ਮਦਦ ਕਰਦੀਆਂ ਹਨ। BC ਨੂੰ ਪਹਿਲ। ਜਾਣਕਾਰੀ ਲਈ 1-778-927-9499 ‘ਤੇ ਸੰਪਰਕ ਕਰੋ।
***1663***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ PR, ਤਲਾਕਸ਼ੁਦਾ, ਪੜ੍ਹੀ-ਲਿਖੀ, ਮੈਨੇਜਰ ਦੀ ਜੌਬ ਕਰ ਰਹੀ, ਪਰਿਵਾਰਕ, ਸੋਹਣੀ-ਸੁਨੱਖੀ ਲਈ ਪੜ੍ਹੇ-ਲਿਖੇ, ਕੈਨੇਡੀਅਨ PR/ਸਿਟੀਜ਼ਨ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-750-7035 ‘ਤੇ ਫੋਨ ਜਾਂ Whatsapp ਕਰੋ।
***1663***
Jat Sikh family seeks a suitable match for their son, 29 yrs. old, 5’-8” tall, Canadian Citizen, professionally employed as Licenced Pharmacist, handsome, well educated, belongs to a respected and well settled family with strong cultural values. The girl should be Canadian Citizen/PR with a good family values, preferably professionally settled, family oriented, willing to relocate to BC. Serious enquiries only. Please send your biodata and recent picture to : gurdeepgill3000@gmail.com or call : 1-604-835-4720
***1663***
Well educated, Gursikh Sandhu family with agricultural background seeks suitable match for their handsome, sikh, turbaned son, 6’ tall, 1987 born, Canadian Citizen, MBA in Operation Management, working as a business analyst/project manager, well travelled internaionally, holding good work ethics and family values. Caste no bar and flexible to relocate. Please send your biodata and recent picture to : tarunsandhu@gmail.com or call : +1-587-777-0366
***1663***
Kapoor family seeks a suitable match for their daughter, 46 yrs. old, 5’-4” tall, Canadian Citizen, Master’s in Computer Science, Professionally employed, divorced (1 daughter), beautiful, family oriented. The boy should be Canadian PR/Citizen, qualified, well settled. Caste no bar. BC preferred. Please send your biodata and recent pictures to : k.kay2015@hotmail.com or call : 1-604-671-7067
***1663***
Tonkashtrya (Shimba) Jassal family seeks a suitable match for their son, born 1991, 5’-6″ tall, unmarried, Diploma in ITI and diploma in mechanical, Heavy duty diesel mechanic in Canada, Abbotsford, BC, on work permit. The girl should be educated, beautiful, family oriented. Marriage bureau don’t call. 1-236-887-0786 or +91-98885-85027
*** 1663 ***
Punjabi Sikh family based in Mississauga seeks a suitable match for their son, 33 yrs. old, 5’-8″ tall, on work permit, handsome, well educated, currently working in a stable role. The girl should be well educated, kind hearted, family oriented, canadian PR or citizen, age between 26–35 yrs. Caste no bar. Serious inquiries only. Call:1-437-808-1013
*** 1663 ***
Great Opportunity
to Move to Canada
Banquet Hall For Lease
with House near TorontoGreat
4 halls (no kitchen/restaurant but space to add) and house on second floor to live with separate entrance 5 rooms, 2.5 bathrooms and kitchen with large dinning/lounge area. Banquet Hall fully renovated last year. Flexible short/long lease terms. Banquet hall rooms rent on daily basis and 2nd floor house already rented on monthly rent of $4,100. Prime location with very large front on the main road, 3 entrances from main road. Right across from main big neighbourhood shopping mall, and just off from main Highway. Rent Cad $25,000+hst per month including 2nd floor house (hst can be claimed back right away for full amount 100%). Rent for first 4 years Cad $1,200,000 (1.2M)+hst required up front meaning no rent payments for first 4 years. Current owner is retiring. For more info.
call Mark at
519-716-4217













