ਰਾਮਗੜ੍ਹੀਆ ਸਿੱਖ ਲੜਕਾ, ਜਨਮ 1988, ਕੱਦ 5 ਫ਼ੁੱਟ 7 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, Diploma in Computer Application, B.Sc. IT, Graduate in Art and Craft, ਵਧੀਆ ਜੌਬ ਕਰ ਰਹੇ, ਕਲੀਨ ਸ਼ੇਵਨ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਪੀ.ਆਰ. ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕੇ ਦੀ ਭੈਣ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-236-622-6658 ਜਾਂ 647-704-3916 ‘ਤੇ ਸੰਪਰਕ ਕਰੋ।
***1633***
ਜੱਟ ਸਿੱਖ ਲੜਕੀ, ਜਨਮ 1989, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਪੀ.ਆਰ., Bachelor’s degree holder, ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਹੋਏ, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ, ਕੱਦ ਘੱਟ ਤੋਂ ਘੱਟ 5 ਫ਼ੁੱਟ 10 ਇੰਚ, ਵੈੱਲ ਸੈਟਲਡ ਪਰਿਵਾਰ ਨਾਲ ਸਬੰਧਤ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ਕਰੋ। +91-98551-84008 Whatsapp ਜਾਂ +91-76528-18646 Whatsapp ਜਾਂ 1-604-767-4930
***1633***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 6 ਇੰਚ, ਕੇਅਰ ਗਿਵਰ ਦਾ ਕੋਰਸ, MSc. IT, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੀ, unmarried ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-825-0405 ‘ਤੇ ਸੰਪਰਕ ਕਰੋ।
***1633***
ਜੱਟ ਸਿੱਖ ਲੜਕੀ, ਉਮਰ 31 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। B.C. ਨੂੰ ਪਹਿਲ। ਜਾਣਕਾਰੀ ਲਈ 1-204-294-8182 ਜਾਂ 1-431-373-8229 ‘ਤੇ ਸੰਪਰਕ ਕਰੋ।
***1633***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡਾ ਤੋਂ ਪੜ੍ਹਾਈ ਕੀਤੀ ਹੋਈ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-552-3744 ਜਾਂ 1-604-621-8013 ‘ਤੇ ਸੰਪਰਕ ਕਰੋ।
***1633***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਪੀ.ਆਰ., ਗ੍ਰੈਜੂਏਟ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਤਲਾਕਸ਼ੁਦਾ (ਬਿਨਾਂ ਬੱਚੇ) ਹੈ। ਮੈਰਿਜ ਬਿਊਰੋ ਕਾਲ ਨਾ ਕਰਨ। ਜਾਣਕਾਰੀ ਲਈ 1-365-987-4755 ‘ਤੇ ਸੰਪਰਕ ਕਰੋ।
***1633***
ਸੈਣੀ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 8 ਇੰਚ, ਯੂ ਐਸ ਏ ਰਹਿ ਰਹੇ, ਮੈਨੇਜਰ ਦੀ ਜੌਬ ਕਰ ਰਹੇ, ਵੈਜ਼ੀਟੇਰੀਅਨ ਪਰਿਵਾਰਿਕ ਲਈ ਕੈਨੇਡਾ ਜਾਂ ਅਮਰੀਕਾ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-605-403-8146 ਜਾਂ 1-559-908-0241 ‘ਤੇ ਫੋਨ ਕਰੋ।
***1633***
ਕੈਨੇਡਾ ‘ਚ ਵਰਕ ਪਰਮਿਟ ‘ਤੇ ਰਹਿੰਦੀ ਜੱਟ ਸਿੱਖ ਚਾਹਲ, ਉਮਰ 28 ਸਾਲ, ਕੱਦ 5 ਫ਼ੁੱਟ 4 ਇੰਚ, ਪੜ੍ਹੀ-ਲਿਖੀ, ਵੱਡੀ ਕੰਪਨੀ ‘ਚ ਮੈਨੂੰਫੈਕਚਰਿੰਗ ਟੀਮ ਲੀਡਰ ਦੀ ਵਧੀਆ ਜੌਬ ਕਰਦੀ ਸੋਹਣੀ-ਪਰਿਵਾਰਕ ਲੜਕੀ ਲਈ ਕੈਨੇਡਾ/ਅਮਰੀਕਾ ਤੋਂ ਪੜ੍ਹੇ ਲਿਖੇ, ਹੈਡਸਮ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਆਪਣੇ ਵੈੱਲ ਸੈਟਲਡ ਪਰਿਵਾਰ ਨਾਲ ਕੈਬਰਿਜ ਸ਼ਹਿਰ (ਓਨਟਾਰੀਓ ‘ਚ) ਰਹਿੰਦੀ ਹੈ। ਲੜਕਾ ਸਿਟੀਜ਼ਨ ਜਾਂ ਗਰੀਨ ਕਾਰਡ ਹੋਣਾ ਜ਼ਰੂਰੀ ਹੈ। ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ। ਹੋਰ ਵਧੇਰੇ ਜਾਣਕਾਰੀ ਲਈ 1-226-979-1430 ‘ਤੇ ਸੰਪਰਕ ਕਰੋ।
***1633***
ਜੱਟ ਸਿੱਖ Narwal ਲੜਕਾ, 1993 ਬੌਰਨ, ਕੱਦ 6 ਫ਼ੁੱਟ, on work permit, ਸੋਹਣੇ-ਸੁਨੱਖੇ, ਪਰਿਵਾਰਕ ਲਈ ਕਿਸੇ ਵੀ ਵੀਜ਼ਾ ਸਟੇਟਸ ‘ਤੇ ਕੈਨੇਡਾ ਰਹਿ ਰਹੀ, ਪਰਿਵਾਰਕ ਲੜਕੀ ਦੀ ਲੋੜ ਹੈ। ਬੀ.ਸੀ. ਨੂੰ ਪਹਿਲ, ਜਾਣਕਾਰੀ ਲਈ 1-778-444-0024 ‘ਤੇ ਫੋਨ ਕਰੋ।
***1633***
ਜੱਟ ਸਿੱਖ ਗਿੱਲ ਲੜਕਾ, ਉਮਰ 35 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਸਿਟੀਜ਼ਨ, Computer Engineering ਕੀਤੀ ਹੋਈ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-512-7146 ‘ਤੇ ਸੰਪਰਕ ਕਰੋ।
***1633***
ਕੈਨੇਡੀਅਨ ਪੀ ਆਰ ਜੱਟ ਸਿੱਖ ਲੜਕੀ ਜਨਮ 1994, ਕੱਦ 5 ਫੁੱਟ 3 ਇੰਚ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਵਰ ਚਾਹੀਦਾ ਹੈ। ਵਰਕ ਪਰਮਿਟ ‘ਤੇ ਜਾਂ ਵਿਜ਼ਟਰ ਆਏ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ, ਇੰਡੀਆ ਤੋਂ ਵਧੀਆ ਜ਼ਮੀਨ ਜਾਇਦਾਦ ਵਾਲੇ ਵੀ ਸੰਪਰਕ ਕਰਨ। ਲੁਧਿਆਣੇ ਜ਼ਿਲ੍ਹੇ ਨੂੰ ਪਹਿਲ। ਮੈਰਿਜ ਬਿਓਰੋ ਫੋਨ ਨਾ ਕਰਨ। ਜਾਣਕਾਰੀ ਲਈ 905-259-2121 ‘ਤੇ ਸੰਪਰਕ ਕਰੋ।
***1633***
ਜੱਟ ਸਿੱਖ ਗਿੱਲ ਲੜਕਾ, ਉਮਰ 31 ਸਾਲ, ਕੱਦ 5 ਫੁੱਟ 9 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਬਿਨਾਂ ਬੱਚੇ ਤੋਂ ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ 1-778-386-9343 ਜਾਂ 1-778-325-7210 ‘ਤੇ ਫੋਨ ਕਰੋ।
***1633***
ਜੱਟ ਸਿੱਖ ਲੜਕਾ, ਜਨਮ 1987, ਕੱਦ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਕੈਨੇਡਾ ਤੋਂ ਸਕੂਲ ਗ੍ਰੈਜੂੲੈਟ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਕੈਨੇਡਾ ਵਿੱਚ ਆਪਣਾ ਘਰ ਹੈ, ਵੈਲ ਸੈਟਲਡ, ਨਸ਼ਿਆਂ ਰਹਿਤ, ਤਲਾਕਸ਼ੁਦਾ ਲਈ ਅਮੇਰੀਨ ਸਿਟੀਜ਼ਨ ਜਾਂ ਗਰੀਨ ਕਾਰਡ ਹੋਲਡਰ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। Calfornia ਨੂੰ ਪਹਿਲ। ਲੜਕਾ relocate ਕਰਨ ਲਈ ਤਿਆਰ ਹੈ। ਜਾਣਕਾਰੀ ਲਈ 416-884-0106 ‘ਤੇ ਸੰਪਰਕ ਕਰੋ।
***1633***
ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫੁੱਟ 6 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਚੰਗੀ ਨੌਕਰੀ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ/ਵਿਧਵਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-778-240-1343 ‘ਤੇ ਸੰਪਰਕ ਕਰੋ।
***1633***
Jat Sikh parents seeking a suitable match for their son, 42 yrs.old, 5’-10” tall, born and raised in America, Degree in Diesel Mechanic, professionally employed, handsome and with family values, never married before. The girl should be born or raised in USA/Canada, educated and family oriented. Please contact: 1-559-260-9730
***1633***
Radha Swami Kapoor family seeks a suitable match for their daughter, 46 yrs. old, 5’-4” tall, Canadian Citizen, Master’s in Computer Science, Professionally employed, divorced (1 daughter), beautiful, family oriented. The boy should be Canadian PR/Citizen, qualified, well settled. Caste no bar. BC preferred. Please send your biodata and recent picture to : k.kay2015@hotmail.com or call : 1-604-671-7067
***1633***
Gursikh parents invite matrimonial alliance for their son, DOB 1981, 5’ 9” tall, Master (GW University) in progness, working as Therapist and coach, innocently divorced after a short marriage (No kids), well settled, earning $85k annually. The girl should be from USA, educated, Gursikh and family oriented. Please send your biodata and recent pictures to :jsokhey1@gmail.com
***1633***
Jat Sikh parents seeking a suitable match for their daughter, 36 yrs. old, 5’-5” tall, Canadian Citizen, Master’s in Chemistry and degree in Accounting, working as an accountant in a reputed firm, beautiful and family oriented divorced (no kids). The boy should be Canadian PR/Citizen, well qualified and well settled, non-drinker and non smoker. Boy on work permit may also be considered. Please contact 1-226-887-4481 (whatsap only)
***1633***
Aggarwal family seeks a suitable match for their son, 1986 born, 5’-7” tall, MBA, currently living in Canada on work permit, doing a good job, brother well settled in Canada, handsome. The girl should be Canadian PR/citizen, beautiful, family oriented. Please call : 647-295-6614 or +91-98880-34872
***1633***
Jat Sikh family looking for a suitable match for their daughter professional lawyer. Age 38, height 5’5″ born and brought up in USA. Boy should be well educated and born and brought up in USA or Canada. Please contact 647-883-7906 or 540-797-1479
*** 1634***
Jat Sikh family looking for suitable match for their son professional CPA. Age 36, height 6’2″ born and brought up in USA. Girl should be well educated and born and brought up in USA or Canada. Please contact 647-883-7906 or 540-797-1479
*** 1634**
Jat Sikh Bains family fromNawanshahr seeks a suitable match for their daughter, 33 yrs. old, 5′-3″ tall,Diploma in Business Management from New Zealand, now on visitor visa in Canada, working as aTeacher. Family well settled in Canada. The boy should be Canadian PR/citizen, educated, well settled. Call:1-604-725-8032 or 416-909-5017
*** 1633 ***
Ad-dharmi Ravidasia family seeks a suitable match for their daughter,34yrs. old,5’-3″ tall ,never married,PR,DDS(Doctor of Dental Surgery ),working as a Dentist. The boy should be well-educated, well-settled, Canadian PR/Citizen.family belongs to Doaba India,father retired police officer, brothers are professionally qualified & employed.Marriage Bureau Excuse. Please send your biodata with time and place of birth to her father on WhatsApp +91 95309-39371
*** 1633 ***














