Matrimonials

ਜੱਟ ਸਿੱਖ ਮਾਨ ਲੜਕਾ, ਉਮਰ 35 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਪੀ.ਆਰ., Master’s degree in Computer Application (MCA) ਕੀਤੀ ਹੋਈ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਸੋਹਣੇ-ਸੁਨੱਖੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਜੱਟ ਸਿੱਖ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ ਵਰਕ ਪਰਮਿਟ ਜਾਂ ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗੀ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : Mannharjinder87@gmail.com ਜਾਂ ਜਾਣਕਾਰੀ ਲਈ : 647-901-3370 ਤੇ ਸੰਪਰਕ ਕਰੋ।
***1584***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR, M.A. Double ਚੰਗੀ ਜੌਬ ਕਰ ਰਹੇ ਕਲੀਨ ਸ਼ੇਵਨ, ਵੈਜੀਟੇਰੀਅਨ, ਨਸ਼ਿਆਂ ਤੋਂ ਰਹਿਤ, ਪਰਿਵਾਰਕ, ਸੋਹਣੇ-ਸੁਨੱਖੇ, ਵੈਲ ਸੈਟਲਡ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ 30 ਤੋਂ 37 ਸਾਲ ਵਾਲੀ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ । ਜਾਣਕਾਰੀ ਲਈ 416-835-1675 ‘ਤੇ ਫੋਨ ਕਰੋ।
***1593***
ਸ਼ਰਮਾ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਇਮੀਗ੍ਰੈਂਟ, B.Tech Mechanical, ਕੈਨੇਡਾ ਤੋਂ Postgraduation ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਉਚ ਜਾਤੀ ਬੰਧਨ ਨਹੀਂ। ਜਾਣਕਾਰੀ ਲਈ 1-902-399-8918 ‘ਤੇ ਸੰਪਰਕ ਕਰੋ।
***1584***
ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Microsoft Network Associate (CCNC), ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਜੰਮਪਲ, ਘੱਟ ਤੋਂ ਘੱਟ 5 ਫ਼ੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-572-8566 ‘ਤੇ ਫੋਨ ਕਰੋ।
***1584***
ਜੱਟ ਸਿੱਖ ਲੜਕਾ, ਉਮਰ 42 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਪੀ.ਆਰ., ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ, ਉਮਰ 35 ਸਾਲ ਜਾਂ ਵੱਧ ਉਮਰ ਦੀ ਲੜਕੀ ਦੀ ਲੋੜ ਹੈ। ਵਿਜ਼ਟਰ ਵੀਜ਼ੇ ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-716-207-1933 (whatsapp) ਤੇ ਸੰਪਰਕ ਕਰੋ।
***1584***
ਜੱਟ ਸਿੱਖ ਅਮਰੀਕਨ ਸਿਟੀਜ਼ਨ, ਕੱਦ 6 ਫ਼ੁੱਟ 2 ਇੰਚ, ਉਮਰ 53 ਸਾਲ, ਸੋਹਣੇ-ਸੁਨੱਖੇ, ਦਸਤਾਰਧਾਰੀ, ਨਸ਼ਿਆਂ ਤੋਂ ਰਹਿਤ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਤਲਾਕਸ਼ੁਦਾ (ਬਿਨਾਂ ਬੱਚੇ) ਲਈ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਅਮਰੀਕਾ ਵਿਚ ਵੱਡੀ ਜਾਇਦਾਦ ਅਤੇ ਪਦਵੀ ਤੇ ਸੈਟ ਹਨ। ਲੜਕੇ ਕੋਲ ਪੰਜਾਬ ਵਿੱਚ 22 ਕਿਲੇ ਨਹਿਰੀ ਜ਼ਮੀਨ ਹੈ। ਤਲਾਕਸ਼ੁਦਾ (ਬਿਨਾਂ ਬੱਚੇ) ਅਨਮੈਰਿਡ, ਵਰਕ ਪਰਮਿਟ ਅਤੇ ਸਟੂਡੈਂਟ ਵੀਜ਼ਾ ਤੇ ਆਈ ਲੜਕੀ ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-510-456-5545 whatsapp ਤੇ ਸੰਪਰਕ ਕਰੋ ਜਾਂ ssingh@scu.edu ‘ਤੇ ਈਮੇਲ ਕਰੋ।
***1584***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ/ਸਟੂਡੈਂਟ/ਵਰਕ ਪਰਮਿਟ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨਡਾ ਵਿਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-953-3300 ਜਾਂ 1-778-512-3859 ‘ਤੇ ਫੋਨ ਕਰੋ।
***1584***
ਅੰਮ੍ਰਿਤਧਾਰੀ ਜੱਟ ਸਿੱਖ, software Engineer ਲੜਕਾ, ਉਮਰ 38 ਸਾਲ, ਕੱਦ 6 ਫ਼ੁੱਟ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਘੱਟ ਤੋਂ ਘੱਟ 5 ਫ਼ੁਟ 4 ਇੰਚ, ਕੱਦ ਵਾਲੀ ਲੜਕੀ ਦੀ ਲੋੜ ਹੈ। ਲੜਕੀ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ ਹੈ। ਬੱਚੇ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-437-220-4626 ‘ਤੇ ਫੋਨ ਕਰੋ।
***1584***
ਗੋਲਡਸਮਿਥ (ਸੁਨਿਆਰ) ਪਰਿਵਾਰ ਨਾਲ ਸਬੰਧਤ ਲੜਕੀ ਉਮਰ 37 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਪੀ.ਆਰ., M.Sc, M.CA., MBA ਕੀਤੀ ਹੋਈ, ਸੋਹਣੀ-ਸੁਨੱਖੀ, ਪਰਿਵਾਰਕ ਤਲਾਕਸ਼ੁਦਾ (ਬਿਨਾਂ ਬੱਚੇ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ, 35 ਤੋਂ 38 ਸਾਲ ਤੱਕ ਦੀ ਉਮਰ ਦੇ ਲੜਕੇ ਦੀ ਲੋੜ ਹੈ। ਵਰਕ ਪਰਮਿਟ ਜਾਂ ਵਿਜ਼ਟਰ ਆਏ ਲੜਕੇ ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈਲ ਸੈਟਲਡ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 647-836-5256 ‘ਤੇ ਸੰਪਰਕ ਕਰੋ ਜਾਂ 1-709-787-0060 ‘ਤੇ whatsapp ਕਰੋ।
***1584***
ਕੈਨੇਡੀਅਨ ਪੀ ਆਰ, ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫੁੱਟ 8 ਇੰਚ, ਵਧੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਜੱਟ ਸਿੱਖ ਲੜਕੇ ਦੀ ਲੋੜ ਹੈ। ਬੀ ਸੀ ਨੂੰ ਪਹਿਲ। ਜਾਣਕਾਰੀ ਲਈ: 1-778-779-5554 ‘ਤੇ ਸੰਪਰਕ ਕਰੋ।
***1584***
ਜੱਟ ਸਿੱਖ ਲੜਕਾ, ਉਮਰ 47 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਬੀ ਸੀ ਵਿੱਚ ਰਹਿ ਰਹੇ, ਤਲਾਕਸ਼ੁਦਾ ਲਈ ਯੋਗ ਲੜਕੀ ਦੀ ਲੋੜ ਹੈ। ਕੈਨੇਡੀਅਨ ਲੜਕੀ ਨੂੰ ਪਹਿਲ। ਜਾਣਕਾਰੀ ਲਈ: 1-778-814-5012 ਵਟਸਐਪ ‘ਤੇ ਕਾਲ ਕਰੋ। (ਵੀਕਐਂਡ ‘ਤੇ ਕਿਸੇ ਵੀ ਸਮੇਂ, ਵੀਕਐਂਡ ਤੋਂ ਬਾਅਦ 6 ਵਜੇ ਸ਼ਾਮ)
***1584***

ਮਜ੍ਹਬੀ ਸਿੱਖ ਲੜਕੀ, 1992 ਬੌਰਨ, ਕੱਦ 5’-4” ਇੰਚ ਕੈਨੇਡੀਅਨ ਪੀ.ਆਰ, ਇੰਡੀਆ ਤੋਂ ਐਮ.ਬੀ.ਏ., 2 ਸਾਲ ਦੀ ਸਟੱਡੀ ਕਰਕੇ ਬੈਂਕ ਵਿੱਚ ਜੌਬ ਕਰ ਰਹੀ, ਸੁੰਦਰ, ਪਰਿਵਾਰਕ ਲਈ ਕਨੇਡਾ ਜਾਂ ਅਮਰੀਕਾ ਤੋਂ ਪੜ੍ਹੇ ਲਿਖੇ ,ਵੈਲਸੈਟਲਡ, ਕੈਨੇਡੀਅਨ ਪੀ.ਆਰ, ਜਾਂ ਵਰਕ ਪਰਮਿਟ ਹੌਲਡਰ ਲੜਕੇ ਦੀ ਲੋੜ ਹੈ। ਜਾਤੀ ਬੰਧਨ ਨਹੀਂ। ਹੋਰ ਜਾਣਕਾਰੀ ਲਈ +1-902-979-0410 ‘ਤੇ ਫ਼ੋਨ ਜਾਂ +1-506-961-4512 ‘ਤੇ ਵਟਸਐਪ ਕਰੋ।.
*** 1584 ***

ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 10 ਇੰਚ, ਵਰਕ ਪਰਮਿਟ ਤੇ ਕੈਨੇਡਾ ਆਏ ਹੋਏ, ਵਧੀਆ ਜੌਬ ਕਰ ਰਹੇ, ਸੋਹਣੀ-ਸੁਨੱਖੀ, ਨਸ਼ਿਆਂ ਤੋਂ ਰਹਿਤ, ਵੈਸ਼ਨੂ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਪਰਿਵਾਰਕ ਲੜਕੀ ਦੀ ਲੋੜ ਹੈ. ਜਾਤਪਾਤ ਦਾ ਕੋਈ ਬੰਧਨ ਨਹੀਂ. ਤਲਾਕਸ਼ੁਦਾ (ਬੱਚੇ ਵਾਲੀ) ਲੜਕੀ ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-236-268–0042 ਤੇ ਸੰਪਰਕ ਕਰੋ।

***1584***

ਜੱਟ ਸਿੱਖ ਲੜਕਾ, 1993 ਬੌਰਨ, ਕੱਦ 5 ਫ਼ੁੱਟ 10 ਇੰਚ, ਪਗੜੀਧਾਰੀ, MA ਕੀਤੀ ਹੋਈ, ਵਿਜ਼ਟਰ ਵੀਜ਼ਾ ਤੇ ਕੈਨੇਡਾ ਰਹਿ ਰਹੇ (Work Permit Applied), ਸੋਹਣੇ-ਸੁਨੱਖੇ ਲਈ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ. ਲੜਕੇ ਦੀ ਭੈਣ ਕੈਨੇਡਾ ਵਿਚ ਸੈਟਲਡ ਹੈ. ਜਾਣਕਾਰੀ ਲਈ 1-780-729-0201 ਜਾਂ 1-780-807-2010 ਤੇ ਫੋਨ ਜਾਂ Whatsapp ਕਰੋ।

***1584***
ਜੱਟ ਸਿੱਖ ਬਰਾੜ ਲੜਕਾ, ਉਮਰ 31 ਸਾਲ, Plumbing ਦਾ ਡਿਪਲੋਮਾ, ਇੰਡੀਆ ਰਹਿ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ. ਜਾਣਕਾਰੀ ਲਈ 1-778-241-1273 ਤੇ ਫੋਨ ਕਰੋ।
***1593***
ਜੱਟ ਸਿੱਖ ਬਰਾੜ ਲੜਕਾ, ਉਮਰ 21 ਸਾਲ, ਕੱਦ 5 ਫ਼ੁੱਟ 11 ਇੰਚ, ਗ੍ਰੈਜੂਏਟ, ਵਿਜ਼ਟਰ ਵੀਜ਼ਾ ਤੇ ਕੈਨੇਡਾ ਰਹਿ ਰਹੇ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ਸਿਟੀਜ਼ਨ ਸਟੂਡੈਂਟ ਵਰਕ ਪਰਮਿਟ ਹੋਲਡਰ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ. ਲੜਕੇ ਦੀ ਭੈਣ ਕੈਨੇਡਾ ਵਿਚ ਵੈਲ ਸੈਟਲਡ ਹੈ ਅਤੇ ਮਾਤਾ ਪਿਤਾ ਕੋਲ ਕੈਨੇਡਾ ਦਾ ਵੀਜ਼ਾ ਹੈ. ਜਾਣਕਾਰੀ ਲਈ 1-604-621-4177 ਤੇ ਫੋਨ ਜਾਂ Whatsapp ਕਰੋ।
***1584***
ਜੱਟ ਸਿੱਖ ਲੜਕਾ, ਉਮਰ 22 ਸਾਲ, ਕੱਦ 5 ਫ਼ੁੱਟ 9 ਇੰਚ, ਸਟੂਡੈਂਟ ਵੀਜ਼ੇ ਤੇ ਕੈਨੇਡਾ ਆਏ ਹੋਏ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ. ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ਤੇ ਕੈਨੇਡਾ ਰਹਿ ਰਹੀ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ ਜਾਣਕਾਰੀ ਲਈ 1-778-933-0017 ਜਾਂ 1-604-997-8494 ਤੇ ਸੰਪਰਕ ਕਰੋ।
***1584***
ਜੱਟ ਸਿੱਖ ਲੜਕਾ,ਉਮਰ 35 ਸਾਲ, ਕੱਦ 6 ਫੁੱਟ 1 ਇੰਚ, ਕੈਨੇਡੀਅਨ ਸਿਟੀਜ਼ਨ, ਬੀਬੀਏ, ਚੰਗੀ ਜੌਬ ਕਰ ਰਹੇ, ਪਰਿਵਾਰਕ, ਵੈਲ ਸੈਟਲਡ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ. ਕੈਨੇਡਾ ਵਿਚ ਸਟੂਡੈਂਟ ਵਰਕ ਪਰਮਿਟ ਵਿਜ਼ਟਰ ਵੀਜ਼ਾ ਉਤੇ ਕੈਨੇਡਾ ਰਹਿ ਰਹੀ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈਲ ਸੈਟਲਡ ਹੈ. ਜਾਣਕਾਰੀ ਲਈ 1-647-404-5764 ਤੇ ਫੋਨ ਕਰੋ।
***1584***
ਨਾਈ ਸਿੱਖ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਬੌਰਨ, RN ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ. ਜਾਣਕਾਰੀ ਲਈ 1-604-807-9848 ਤੇ ਫੋਨ ਕਰੋ।
***1584***
Jat Sikh parents seek a suitable match for their son, 1989 born, 6’ tall, Canadian citizen, Degree in Electrical Engineering from Toronto University, working in his profession in Toronto area. The girl should be Canadian citizen/PR, professionally qualified, employed, family oriented. GTA preferred. Please send your biodata & recent picture: jagjitc@hotmail.com
***1584***
Jat Sikh Sandhu parents seek a suitable match for their only son, 39 Yrs. old, 6′ tall, Canadian born, Resident family doctor, currently in Europe, Well settled, innocently divorced (No kids). Looking for a simple, family-oriented girl, from Canada or India. Please contact: +1-825-735-6246 or1-587-435-1444
*** 1584 ***
Jat Sikh parents seek a suitable match for their son, 24 Yrs old, 5’-8″ tall, American born, Canadian citizen, Bachelor’s in Business Administration with Major in Accounting, Tax Auditor with Canada Revenue Agency, pursuing a career in CPA, non-smoker, non-drinker, pure vegetarian. The girl should be from a Jat Sikh Family, educated, beautiful, family oriented, student visa/work permit /visitor visa holders can also be considered. Doaba preferred. Please send your bio-data & recent picture to:jorawar101@yahoo.com
*** 1584 ***