Matrimonials

ਅਮੈਰੀਕਾ ਗ੍ਰੀਨਕਾਰਡ ਹੋਲਡਰ ਜੱਟ ਗਿਸੱਖ ਲੜਕਾ, ਉਮਰ 28 ਸਾਲ, ਕੱਦ 6 ਫੁੱਟ 3 ਇੰਚ, B.Tech., ਚੰਗੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਪਰਿਵਾਰਕ ਲਈ ਸੋਹਣੀ-ਸੁਨੱਖੀ, ਪੜ੍ਹੀ ਲਿਖੀ, ਲੰਬੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-680-3453 ‘ਤੇ ਫੋਨ ਕਰੋ।
***1557***
*** 1556 ***ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫੁੱਟ, ਕੈਨੇਡੀਅਨ ਜੰਮਪਲ, Microsoft Network Associate (CONC), ਆਪਣਾ ਵਧੀਆ ਕਾਰੋਬਾਰ ਕਰੋ ਰਹੇ ਲਈ ਕੈਨੇਡੀਅਨ ਜੰਮਪਲ, ਘੱਟੋ-ਘੱਟ 5 ਫੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-572-8566 ‘ਤੇ ਫ਼ੋਨ ਕਰੋ।
***1556***

ਜੱਟ ਸਿੱਖ ਲੜਕੀ, ਉਮਰ 43 ਸਾਲ, ਕੱਦ 5’-7” ਅਨਮੈਰਿਡ, ਗ੍ਰੈਜੂਏਟ ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ, ਪਰਿਵਾਰਕ ਲਈ ਕੈਨੇਡੀਅਨ ਇੰਮੀਗ੍ਰ੍ਰੈਂਟ/ਸਿਟੀਜ਼ਨ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ ਲੜਕੇ ਦੀ ਲੋੜ ਹੈ। BC ਨੂੰ ਪਹਿਲ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈਲ ਸੈਟਲਡ ਹੈ। ਤਲਾਕਸ਼ੁਦਾ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ : 1-236-632-1260 ਜਾਂ 1-250-415-9067 ‘ਤੇ ਸੰਪਰਕ ਕਰੋ।
***1556***

ਜੱਟ ਸਿੱਖ ਲੜਕੀ, ਉਮਰ 35 ਸਾਲ, ਕੱਦ 5 ਫੁੱਟ, 5 ਇੰਚ, ਟੀਚਰ ਦੀ ਜੌਬ ਕਰ ਰਹੀ, ਸੋਹਣੀ ਸੁਨੱਖੀ, ਕੈਨੇਡੀਨ ਬੋਰਨ, ਪਰਿਵਾਰਕ ਲਈ ਕੈਨੇਡਾ/ਅਮੈਰੀਕਾ ਤੋਂ ਪੜ੍ਹੇ ਲਿਖੇ, ਜੱਟ ਸਿੱਖ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਜਾਣਕਾਰੀ ਲਈ ਫ਼ੋਨ ਕਰੋ : 416-566-3111
***1556***

ਜੱਟ ਸਿੱਖ ਲੜਕੀ, ਉਮਰ 38 ਸਾਲ, ਕੱਦ 5 ਫੁੱਟ, 6 ਇੰਚ HR ਦੀ ਜੌਬ ਕਰ ਰਹੀ, ਕੈਨੇਡੀਅਨ ਬੌਰਨ, ਸੋਹਣੀ ਸੁਨੱਖੀ, ਪਰਿਵਾਰਕ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪੜ੍ਹੇ ਲਿਖੇ, ਜੱਟ ਸਿੱਖ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਜਾਣਕਾਰੀ ਲਈ ਫ਼ੋਨ ਕਰੋ : 416-566-3111
***1556***
ਜੱਟ ਸਿੱਖ ਗਿੱਲ ਲੜਕਾ, ਉਮਰ 29 ਸਾਲ, ਕੱਦ 6′-1” ਕੈਨੇਡੀਅਨ ਸਿਟੀਜ਼ਨ Degree in Computer Engineering from Canada, ਆਪਣੇ ਫੀਲਡ ਵਿਚ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ, ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਕੱਦ ਘੱਟ ਤੋਂ ਘੱਟ 5’-6”, ਪਰਿਵਾਰਕ ਲੜਕੀ ਦੀ ਲੋੜ ਹੈ, ਜਾਣਕਾਰੀ ਲਈ 1-604-588-2304 ‘ਤੇ ਸੰਪਰਕ ਕਰੋ।
***1556***

ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5’-5”, ਕੈਨੇਡੀਅਨ ਪੀ. ਆਰ, B.Sc, Nursing, RN ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਚੰਗੇ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈਲ ਸੈਟਲਡ ਨਸ਼ਿਆਂ ਤੋਂ ਰਹਿਤ ਦੀ ਲੋੜ ਹੈ। ਜੀ.ਟੀ.ਏ. ਨੂੰ ਪਹਿਲ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚਜ ਵੈਲ ਸੈਟਲਡ ਹੈ। ਜਾਣਕਾਰੀ ਲਈ 437-660-6123 ਤੇ ਫ਼ੋਨ ਕਰੋ ਜਾਂ +91-78149-07946। ਵਟਸਐਪ ‘ਤੇ ਫ਼ੋਟੋ ਅਤੇ ਬਾਇਓਡੈਟਾ ਭੇਜੋ।
***1556***

ਸਿੱਖ ਲੜਕੀ, ਉਮਰ 1986, ਕੱਦ 5 ਫੁੱਟ 6 ਇੰਚ, ਨਰਸਿੰਗ ਇੰਡੀਆ ਵਿੱਚ ਨਰਸ ਦੀ ਜੌਬ ਕਰ ਰਹੀ, ਤਲਾਕਸ਼ੁਦਾ, ਸੋਹਣੀ ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੇ ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ BC ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-697-6363 ‘ਤੇ ਫ਼ੋਨ ਕਰੋ।
***1556***
ਜੱਟ ਸਿੱਖ ਬਰਾੜ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, ਚੰਗੀ ਜੌਬ ਕਰ ਰਹੇ, ਵੈੱਲ ਸੈਟਲਡ, ਸੋਹਣੇ-ਸੁਨੱਖੇ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੀ.ਸੀ. ਐਲਬਰਟਾ ਵਿਨੀਪੈਗ ਨੂੰ ਪਹਿਲ। ਜਾਣਕਾਰੀ ਲਈ 1-604-818-5780 ‘ਤੇ ਸੰਪਰਕ ਕਰੋ।
***1556***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਪੀ.ਆਰ., ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ ਕੇਸਾਧਾਰੀ (ਦਾੜੀ ਪੱਗ) ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਮਿੱਠ ਸੁਭਾਅ ਵਾਲੀ ਲੜਕੀ ਦੀ ਲੋੜ ਹੈ। ਬੀ.ਸੀ. ਅਤੇ ਮਾਲਵੇ ਨੂੰ ਪਹਿਲ। ਮੈਰਿਜ ਬਿਊਰੋ ਵਾਲੇ ਕਾਲ ਨਾ ਕਰਨ। ਜਾਣਕਾਰੀ ਲਈ 1-778-322-3481 ‘ਤੇ ਸੰਪਰਕ ਕਰੋ।
***1556***
ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 10 ਇੰਚ, ਅਮੈਰੀਕਨ ਜੰਮਪਲ, Degree in Diesel Mechanic, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਅਮੈਰੀਕਨ ਜੰਮਪਲ ਜਾਂ ਛੋਟੀ ਉਮਰ ਵਿਚ ਅਮੈਰੀਕਾ ਆਈ ਹੋਈ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-559-260-9730 ‘ਤੇ ਸੰਪਰਕ ਕਰੋ।
***1556***
ਵਰਮਾ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 30 ਸਾਲ, ਕੱਦ 5 ਫ਼ੁੱਟ 2 ਇੰਚ, Diploma in Beauticain, ਸੋਹਣੀ-ਸੁਨੱਖੀ, ਪਰਿਵਾਰਕ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, ਤਲਾਕਸ਼ੁਦਾ ਵਧੀਆ ਜੌਬ ਕਰ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-778-227-9750 ‘ਤੇ ਸੰਪਰਕ ਕਰੋ।
***1556***
ਜੱਟ ਸਿੱਖ ਲੜਕੀ, 1992 ਬੌਰਨ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ PR, Master’s in Engineering from Canada, Government of BC ਨਾਲ ਜੌਬ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-548-333-0299 ਜਾਂ +91-98152-27942 (whatsapp) ‘ਤੇ ਫੋਨ ਕਰੋ।
***1556***
ਕੈਨੇਡਾ ਵਿਚ ਕੈਲਗਰੀ ਰਹਿੰਦਾ ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 8 ਇੰਚ, M.A. (English), B.Ed., ਪਰਿਵਾਰਕ ਲਈ ਕੈਨੇਡੀਅਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਲੜਕੀ ਦੀ ਲੋੜ ਹੈ। ਵਿਜ਼ਟਰ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-825-2’5-3609 ਜਾਂ 416-460-6266 ‘ਤੇ ਫੋਨ ਕਰੋ।
***1556***
ਜੱਟ ਸਿੱਖ ਅਮੈਰੀਕਨ ਬੌਰਨ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 4 ਇੰਚ, Graduate in Medical Assistant ਲਈ ਅਮੈਰੀਕਾ ਤੋਂ ਵੈਸ਼ਣੋ, ਨਸ਼ਿਆਂ ਤੋਂ ਰਹਿਤ ਜਾਂ ਗੁਰਸਿੱਖ ਲੜਕੇ ਦੀ ਲੋੜ ਹੈ। ਦੁਆਬੇ ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਰੀਸੈਂਟ ਪਿਕਚਰ whatsapp ਕਰੋ : 1-204-996-4633
***1556***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR, ਬੈਂਕ ਵਿਚ ਜੌਬ ਕਰ ਰਹੇ, ਸੋਹਣੇ-ਸੁਨੱਖੇ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੈਟਾ ਅਤੇ ਰੀਸੈਂਟ ਪਿਕਚਰ ਈਮੇਲ ਕਰੋ : tanveersingh6464@gmail.com ਜਾਂ +91-98148-11822 ‘ਤੇ whatsapp ਕਰੋ।
***1556***
ਜੱਟ ਸਿੱਖ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 4 ਇੰਚ, M.Sc. Mathematics, ਇੰਡੀਆ ਵਿਚ teacher ਦੀ ਜੌਬ ਕਰ ਰਹੀ, ੋਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੇ-ਲਿਖੇ ਲੜਕੇ ਦੀ ਲੋੜ ਹੈ। ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੈਟਾ ਅਤੇ ਰੀਸੈਂਟ ਪਿਕਚਰ ਈਮੇਲ ਕਰੋ : jpsingh1189@gmail.com ਜਾਂ 91-98148-11822 ‘ਤੇ whatsapp ਕਰੋ।
***1556***
ਜੱਟ ਸਿੱਖ ਅਮੈਰੀਕਨ ਜੰਮਪਲ, ਬੌਰਨ 1970, ਕੱਦ 6 ਫ਼ੁੱਟ 2 ਇੰਚ, ਦਸਤਾਰਧਾਰੀ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਆਪਣਾ ਰੀਅਲ ਐਸਟੇਟ ਦਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਅਤੇ ਲੜਕੇ ਦਾ ਪਰਿਵਾਰ ਅਮੈਰੀਕਾ ਵਿਚ ਚੰਗੀ ਜਾਇਦਾਦ ਅਤੇ ਪਦਵੀ ‘ਤੇ ਸੈਟਲਡ ਹਨ। ਲੜਕੇ ਕੋਲ ਹਿੰਡੀਆ ਵਿਚ 22 ਏਕੜ ਨਹਿਰੀ ਜ਼ਮੀਟ ਅਤੇ ਅਮੈਰੀਕਾ ਵਿਚ ਕਸਟਮ ਮੇਡ ਘਰ ਹੈ। ਅਨਮੈਰਿਡ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਵਰਕ ਪਰਮਿਟ ਸਟੂਡੈਂ ਵੀਜ਼ੇ ਉੱਤੇ ਕੈਨੇਡਾ/ਅਮੈਰੀਕਾ ਵਿਚ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-510-456-5545 ‘ਤੇ ਫੋਨ ਕਰੋ।
***1556***
ਟਾਂਕ ਕਸ਼ਤਰੀ ਅੰਮ੍ਰਿਤਧਾਰੀ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ, ਕੈਨੇਡੀਅਨ P.R. ਤਲਾਕਸ਼ੁਦਾ ਪਰਿਵਾਰਕ ਲਈ ਕੈਨੇਡਾ ਤੋਂ ਪਰਿਵਾਰਕ, ਵੈਸ਼ਨੋ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-615-5816 ‘ਤੇ ਫੋਨ ਕਰੋ।
***1556***

Kamboj Sikh Partents seek a matrimonial match for their son, 35 years old, 5’-11″ tall, B.Tech. in Mechanical Engineering, Work Permit Holder. The girl should be Canadian PR/Citizen, educated, beautiful and family oriented. Girl on work Permit can also be considered. Caste no bar. For more information Call: 1-416-704-5998 or +91-91155-74295 (WhatsApp)
***1556***
Jat Sikh Dhaliwal parents seeks a suitable match for their beautiful daughter, Canadian PR., 32 yrs old, 5’-5” tall, B.Tech (CSE), employed with Canadian bank as a software engineer in GTA. Parents are well settled at Mohali. Please send your biodata & recent picture to: dhaliwal1064@gmail.com or call: +91-98727-68514
***AEEF***
Jat Sikh Grewal Parents seek a suitable match for their daughter, 25 yrs. Old, 5’-4” tall, Canadian born (BC) B.Sc. Nursing, working as Registered Nurse, beautiful, family oriented. The boy should be Jat Sikh, professionally qualified, well settled. Send you biodata & recent picture to : BCFARMS2022@HOTMAIL.COM & Whatsapp 1-250-544-9999
***1556***
Punjabi Sikh parents seek a suitable match for their Canadian born daughter, 28 yrs. old, 5’4” tall, beautiful, Doctor of Pharmacy degree, working for the government. The boy should be canadian born, equally qualified, clean shaven, professionally employed and preferably from Ontario. Please send your biodata and recent picture to : CANADAPUNJABI1977@GMAIL.COM
or Call : 647-478-3510
***1556***

Saini Sikh, America Citizen, Well settled educated, 73 yrs. old, 5’-10” tall, residing in Central, New Jersey in the Monroe area, retired. Looking for a sincere life partner for the future life span. Please email detail on Mundra49@yahoo.com or contact 1-732-823-8083
***1556***
Jat Sikh parents seeking a suitable match for their daughter. 36 yrs. old, 5’-7” tall, Canadian born, Registered Nurse (RN), beautiful, family oriented, divorced (No kids). The boy should be born or raised in Canada, professionally qualified and well settled. Please contact from BC area only. For information please contact: 1-604-618-7036
***1556***
Jat Sikh family seeks a suitable match for their Canadian born daughter, November 1990 born, 5’-7” tall, slim, beautiful, currently in last year Completion of Doctor of optometry, well versed in both cultures, from well known family. The boy should be Canadian born, equally educated well settled, family oriented. Please send your biodata & recent picture to : hsmall:@hotmail.com or call 437-996-2963
***1556***
Nai Sikh family seeks a suitable match for their daughter, 33 yrs. old, 5’-5” tall, Canadian P.R., Master’s divorcee with on daughter, beautiful, family oriented. The boy should be family oriented, well settled. Caste no bar. Call : 1-604-217-8519 or 1-236-380-2483
***1556***