ਜੱਟ ਸਿੱਖ ਚਾਹਲ ਲੜਕਾ, ਉਮਰ 27 ਸਾਲ, ਕੱਦ 5′-9”, ਕੈਨੇਡੀਅਨ P.R., B.Tech., Masters of Engineering from a Canadian University, ਆਪਣੇ ਫੀਲਡ ਵਿੱਚ ਵਧੀਆ ਜੌਬ ਕਰ ਰਹੇ, ਵੈਲ ਸੈਟਲਡ ਲਈ ਕੈਨੇਡੀਅਨ ਪੀ.ਆਰ. ਜਾਂ ਸਿਟੀਜ਼ਨ, ਬਰਾਬਰ ਦੀ ਯੋਗਤਾ ਵਾਲੀ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 905-495-0277 ‘ਤੇ ਸੰਪਰਕ ਕਰੋ।
***1555***
ਜੱਟ ਸਿੱਖ ਚਹਿਲ ਲੜਕੀ, ੳਮਰ 35 ਸਾਲ, ਕੱਦ 5 ਫੁੱਟ 34 ਇੰਚ, ਕੈਨੇਡੀਅਨ P.R., GNM ਕੀਤੀ ਹੋਈ, RN ਦੀ ਜੌਬ ਤਿਆਰੀ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਕ੍ਰਿਪਾ ਕਰਕੇ ਤਲਾਕਸ਼ੁਦਾ ਸੰਪਰਕ ਨਾ ਕਰਨ। ਲੜਕੀ ਦੀ ਭੈਣ ਕੈਨੇਡੀ ਵਿੱਚ ਵੈੱਲ ਸੈਟਲਡ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-514-623-6488 ਜਾਂ 1-437-219-9088 ‘ਤੇ ਫੋਨ ਕਰੋ।
***1555***
Well settled Jat Sikh parents invite matrimonial Aliance for their Canadian born daughter, 32 years old, 5′-5’’ tall, fair, beautiful, working as M.D. Doctor, Well Versed in both cultures. Looking for professionally qualified, Jat Sikh boy, Please Send your biodata & recent picture to: VANCITY4567@OUTLOOK.COM, Call of WhatsApp:1-778-917-5848.
***1555***
Jat Sikh parents seeking a suitable match for their daughter, 29 years old, 5′-2″ tall, B.Tech. in Computer Science from India. Postgraduate Diploma in Computer Science from Canada, currently on work permit, professionally employed, beautiful and family oriented. The boy should be Canadian immigrant, well educated, well settled, non-smoker, non-drinker. Please send your biodata and piucture to whatsApp: 647-685-8219 or +91-78141-25655.
***1555***
ਰਾਮਗੜ੍ਹੀਆ ਸਿੱਖ, ਉਮਰ 60, ਕੱਦ 5’-8”, ਕੈਨੇਡੀਅਨ ਸਿਟੀਜ਼ਨ, ਪੜ੍ਹੇ-ਲਿਖੇ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਚੰਗੇ ਖਾਨਦਾਨੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਜੀਵਨ ਸਾਥਣ ਦੀ ਲੋੜ ਹੈ। ਕੈਨੇਡਾ ਵਿੱਚ ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ: 647-761-6018 ‘ਤੇ ਸੰਪਰਕ ਕਰੋ।
***1555***
ਜੱਟ ਸਿੱਖ ਮਾਨ ਲੜਕੀ, ਜਨਮ 1992, ਕੱਦ 5’-10”, ਕੈਨੇਡੀਅਨ ਸਿਟੀਜ਼ਨ, ਪੋਸਟ, Beauty Studio ਦਾ ਆਪਣਾ ਵਧੀਆ ਕਾਰੋਬਾਰ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ, ਸੋਹਣ-ਸੁਨੱਖੇ ਲੜਕੇ ਦੀ ਲੋੜ ਹੈ। ਮੋਗੇ ਏਰੀਏ ਨੂੰ ਪਹਿਲ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡਾਟਾ ਅਤੇ ਪਿਕਚਰ ਈਮੇਲ ਕਰੋ: SUKHMAN58@GMAIL.COM ਜਾਂ 1-604-725-4836 ‘ਤੇ ਸੰਪਰਕ ਕਰੋ।
***1553***
ਕੈਨੇਡੀਅਨ ਸਿਟੀਜ਼ਨ, ਜੱਟ ਸਿੱਖ ਲੜਕੀ, ਉਮਰ 47 ਸਾਲ, ਕੱਦ 5 ਫੁੱਟ 6 ਇੰਚ, ਚੰਗੀ ਜੌਬ ਕਰ ਰਹੀ, ਦੋ ਬੱਚੇ-ਲੜਕਾ-ਲੜਕੀ 10 ਤੇ 11 ਸਾਲ ਲਈ ਕੈਨੇਡਾ ਤੋਂ ਵੈੱਲ ਸੈਟਲਡ, ਆਪਣਾ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ, 47-53 ਸਾਲ ਤੱਕ ਦੀ ਉਮਰ ਵਾਲੇ ਜੀਵਨ ਸਾਥੀ ਦੀ ਲੋੜ ਹੈ। ਵੈੱਲ ਸੈਟਲਡ ਇੰਡੀਆ ਰਹਿ ਰਹੇ ਲੜਕੇ ਉਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-807-7832 ‘ਤੇ (ਸ਼ਾਮ 4 ਵਜੇ ਤੋਂ 11 ਵਜੇ ਤੱਕ ਵੈਨਕੂਵਰ ਸਮੇਂ ਮੁਤਾਬਿਕ) ਫੋਨ ਕਰੋ।
***1555***
Jat Sikh parents seeking a suitable match for their daughter, 25 yrs. old, 5’-7” tall, Degree in Accounting, well settled in her own field, beautiful, family oriented, belongs to a well settled family. The boy should be born or raised in Canada, professionally qualified, employed, non smoker and well settled. For information please: 416-270-3068. No marriage bureau please.
***1555***
ਜੱਟ ਸਿੱਖ ਲੜਕਾ, ਜਨਮ OCT, 1992 ਕੱਦ 5 ਫ਼ੁੱਟ 11 ਇੰਚ, BCIT ਤੋਂ Plumbing and Heating ਦਾ ਕੋਰਸ ਕੀਤਾ ਹੋਇਆ, 18 ਏਕੜ ਵਿਚ ਨਰਸਰੀ ਦਾ ਆਪਣਾ ਵਧੀਆ ਕਾਰੋਬਾਰ ਕਰ ਰਹੇ, ਵੈੱਲ ਸੈਟਲਡ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਈ ਪਰਿਵਾਰਕ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-309-4215 ‘ਤੇ ਸੰਪਰਕ ਕਰੋ।
***1564***
Jat Sikh family seeks a suitable match for their son, 28 yrs. old, 5’-11” tall, born and raised in Canada, very handsome, Black Belt Kunfu, B.Sc. Biology, Master in Nurition, Doctor of Pharmacy (UBC), non-drinker, non-smoker, family in well settled in Canada since 1983. The girl should be from Jat Sikh family, well educated, beautiful, professionally employed. Please send your biodata and recent pictures to : rsinghsurrey@gmail.com
***1555***
ਜੱਟ ਸਿੱਖ ਲੜਕੀ, ਉਮਰ 37 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, Degree in Accounting, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦਾ ਲੋੜ ਹੈ। ਜਾਣਕਾਰੀ ਲਈ 1-236-886-4181 ‘ਤੇ ਸੰਪਰਕ ਕਰੋ।
***1555***
ਜੱਟ ਸਿੱਖ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ PR, Health Care ਵਿੱਚ ਪੜ੍ਹਾਈ ਪੂਰੀ ਕਰਕੇ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 647-807-5312 ‘ਤੇ ਸੰਪਰਕ ਕਰੋ।
***1555***
ਜੱਟ ਸਿੱਖ ਗਰੇਵਾਲ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 11 ਇੰਚ, ਪੜ੍ਹੇ-ਲਿਖੇ, ਗੌਰਮਿੰਟ ਜੌਬ ਕਰ ਰਹੇ, ਕੈਨੇਡੀਅਨ ਸਿਟੀਜ਼ਨ, ਸੋਹਣੇ-ਸੁਨੱਖੇ, ਪਰਿਵਾਰਕ ਲਈ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿਚ ਵਰਕ ਪਰਮਿਟ/ ਸਟੂਡੈਂਟ/ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-300-2188 ‘ਤੇ ਫੋਨ ਕਰੋ।
***1555***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 6 ਫ਼ੁੱਟ 1 ਇੰਚ, B.Tech in Electronics, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ/ਅਮੈਰੀਕਨ ਇਮੀਗ੍ਰੈਂਟ/ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 416-898-7144 ‘ਤੇ ਸੰਪਰਕ ਕਰੋ।
***1555***
ਜੱਟ ਸਿੱਖ ਗਿੱਲ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR, ਪੜ੍ਹੇ-ਲਿਖੇ, ਵਧੀਆ ਜੌਬ ਕਰ ਰਹੇ, ਵੈੱਲ ਸੈਟਲਡ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। GTA ਅਤੇ ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-437-225-6250 ‘ਤੇ ਫੋਨ ਕਰੋ।
***1555***
ਜੱਟ ਸਿੱਖ ਗਿੱਲ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, ਕੈਨੇਡੀਅਨ PR, ਵੈਸ਼ਨੋ, India ਵਿਚ ਚੰਗੀ ਜ਼ਮੀਨ ਦੇ ਮਾਲਕ, ਪੜ੍ਹੇ-ਲਿਖੇ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। BC ਅਤੇ ਮੋਗਾ ਜ਼ਿਲ੍ਹੇ ਨੂੰ ਪਹਿਲ। ਜਾਣਕਾਰੀ ਲਈ 1-236-881-8074 ‘ਤੇ ਫ਼ੋਨ ਕਰੋ।
***1555***
ਰਵੀਦਾਸੀਆ ਸਿੱਖ (ਆਧਰਮੀ) ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 2 ਇੰਚ, ਕੈਨੇਡੀਅਨ ਇਮੀਗ੍ਰੈਂਟ, ਵੈਸ਼ਨੋ, Bachelor’s in Psychology, Diploma in Business Management, ਚੰਗੀ ਜੌਬ ਕਰ ਰਹੀ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਵੱੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿਚ ਵੈੱਲ ਸੈਟਲਡ ਹੈ। ਬੀ.ਸੀ. ਨੂੰ ਪਹਿਲ। ਜਾਣਕਾਰੀ ਲਈ 1-778-522-8558 ‘ਤੇ ਫੋਨ ਕਰੋ ਜਾਂ +91-78142-24495 (whatsapp) ਕਰੋ।
***1555***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 6 ਇੰਚ, ਗ੍ਰੈਜੂਏਟ, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ, ਵਿਧਵਾ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਤਲਾਕਸ਼ੁਦਾ ਲੜਕਾ ਵੀ ਸੰਪਰਕ ਕਰ ਸਕਦਾ ਹੈ। ਜਾਣਕਾਰੀ ਲਈ 1-604-910-9480 ਜਾਂ 1-778-551-7800 ‘ਤੇ ਫੋਨ ਕਰੋ।
***1555***













