ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਘਾਤਕ ਹਾਰਟ ਅਟੈਕ ਦੀ ਸਭ ਤੋਂ ਵੱਧ ਸੰਭਾਵਨਾ ਸੋਮਵਾਰ ਨੂੰ ਜ਼ਿਆਦਾ ਹੁੰਦੀ ਹੈ। ਇੱਕ ਅਧਿਐਨ ‘ਚ ਕਿਹਾ ਗਿਆ ਹੈ ਕਿ ਆਇਰਲੈਂਡ ‘ਚ 2013 ਅਤੇ 2018 ਦਰਮਿਆਨ ਖੋਜੀਆਂ ਵਲੋਂ ਕੀਤੇ ਗਏ ਅਧਿਐਨ ‘ਚ 10 ਹਜ਼ਾਰ 528 ਰੋਗੀਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਅਧਿਐਨ ‘ਚ ਪਾਇਆ ਕਿ ਘਾਤਕ ਦਿਲ ਦੇ ਦੌਰੇ ਵਧੇਰੇ ਸੋਮਵਾਰ ਨੂੰ ਹੀ ਪੈਂਦੇ ਹਨ।
ਕੋਰੋਨਰੀ ਧਮਨੀ ਪੂਰੀ ਤਰ੍ਹਾਂ ਹੋ ਜਾਂਦੀ ਹੈ ਬਲੌਕ
ਖੋਜੀਆਂ ਮੁਤਾਬਿਕ ਅਜਿਹੀ ਸਥਿਤੀ ਨੂੰ ST-ਸੈਗਮੈਂਟ ਐਲੀਵੇਸ਼ਨ ਮਾਇਓਕਾਰਡੀਅਲ ਇਨਫ਼ਰੈਕਸ਼ਨ (STEMI) ਕਹਿੰਦੇ ਹਨ ਅਤੇ ਇਹ ਓਦੋਂ ਵਾਪਰਦੀ ਹੈ ਜਦੋਂ ਕੋਈ ਮੁੱਖ ਕੋਰੋਨਰੀ ਧਮਨੀ ਪੂਰੀ ਤਰ੍ਹਾਂ ਬਲੌਕ ਹੋ ਜਾਂਦੀ ਹੈ। ਇਹ ਪ੍ਰੈਜ਼ੈਂਟੇਸ਼ਨ ਮੈਨਚੈਸਟਰ, ਬ੍ਰਿਟੇਨ ‘ਚ ਬ੍ਰਿਟਿਸ਼ ਕਾਰਡੀਓਵੈਸਕੁਲਰ ਸੋਸਾਇਟੀ (BCS) ਸੰਮੇਲਨ ‘ਚ ਪੇਸ਼ ਕੀਤੀ ਗਈ ਸੀ। ਇਸ ‘ਚ ਦਿਖਾਇਆ ਗਿਆ ਸੀ ਕਿ ਕੰਮਕਾਜੀ ਹਫ਼ਤੇ ਦੀ ਸ਼ੁਰੂਆਤ ‘ਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ‘ਚ ਖੋਜੀਆਂ ਨੇ ਦੱਸਿਆ ਸੀ ਕਿ ਐਤਵਾਰ ਨੂੰ ਵੀ ਇਸ ਘਾਤਕ ਦਿਲ ਦੌਰੇ ਦੀ ਦਰ ਵਧੀ ਹੁੰਦੀ ਹੈ।
UK ‘ਚ ਹਰ ਸਾਲ 30 ਹਜ਼ਾਰ ਤੋਂ ਵਧ ਮਾਮਲੇ
ਬ੍ਰਿਟਿਸ਼ ਹਾਰਟ ਫ਼ਾਊਂਡੇਸ਼ਨ ਦੇ ਮੈਡੀਕਲ ਡਾਇਰੈਕਟਰ ਪ੍ਰੋਫ਼ੈਸਰ ਨੀਲੇਸ਼ ਸਮਾਨੀ ਨੇ ਕਿਹਾ ਕਿ ਇਹ ਅਧਿਐਨ ਵਿਸ਼ੇਸ਼ ਰੂਪ ‘ਚ ਘਾਤਕ ਦਿਲ ਦੇ ਦੌਰੇ ਦੇ ਸਮੇਂ ਬਾਰੇ ਸਬੂਤ ਪੇਸ਼ ਕਰਦਾ ਹੈ, ਪਰ ਹੁਣ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਹਫ਼ਤੇ ਦੇ ਹੋਰਨਾਂ ਦਿਨਾਂ ‘ਚ ਅਜਿਹਾ ਕੀ ਹੈ ਜੋ ਇਸ ਨੂੰ ਸੋਮਵਾਰ ਨੂੰ ਵੱਧ ਸੰਭਾਵਿਤ ਬਣਾ ਦਿੰਦਾ ਹੈ। ਸਮਾਨੀ ਨੇ ਕਿਹਾ ਕਿ ਅਸੀਂ ਡਾਕਟਰਾਂ ਨੂੰ ਇਸ ਘਾਤਕ ਸਥਿਤੀ ਨੂੰ ਬਿਹਤਰ ਢੰਗ ਨਾਲ ਸਮਝਣ ‘ਚ ਮਦਦ ਕਰ ਸਕਦੇ ਹਾਂ ਤਾਂ ਜੋ ਅਸੀਂ ਭਵਿੱਖ ‘ਚ ਹੋਰ ਜ਼ਿਆਦਾ ਲੋਕਾਂ ਦੀ ਜਾਨ ਬਚਾ ਸਕੀਏ।
UK ‘ਚ ਹਰ ਸਾਲ 30 ਹਜ਼ਾਰ ਤੋਂ ਵਧ ਹਸਪਤਾਲਾਂ ‘ਚ STEMI ਕਾਰਨ ਮਰੀਜ਼ ਭਰਤੀ ਹੁੰਦੇ ਹਨ। ਇਸ ਲਈ ਇਸ ਦੇ ਨਿਵਾਰਣ ਲਈ ਫ਼ੌਰੀ ਮੁਲਾਂਕਣ ਅਤੇ ਇਲਾਜ ਦੀ ਲੋੜ ਹੁੰਦੀ ਹੈ, ਅਤੇ ਇਸ ਨੂੰ ਆਮ ਤੌਰ ‘ਤੇ ਫ਼ੌਰੀ ਐਂਜੀਓਪਲਾਸਟੀ ਨਾਲ ਕੀਤਾ ਜਾਂਦਾ ਹੈ। ਬੈਲਫ਼ੈਸਟ ਹੈੱਲਥ ਐਂਡ ਸੋਸ਼ਲ ਕੇਅਰ ਟਰੱਸਟ ‘ਚ ਖੋਜ ਦੀ ਅਗਵਾਈ ਕਰਨ ਵਾਲੇ ਜੈਕ ਲਾਫ਼ਾਨ ਨੇ ਕਿਹਾ ਕਿ ਅਸੀਂ ਕੰਮਕਾਜੀ ਹਫ਼ਤੇ ਦੀ ਸ਼ੁਰੂਆਤ ਅਤੇ STEMI ਦੀਆਂ ਘਟਨਾਵਾਂ ਦਰਮਿਆਨ ਮਜ਼ਬੂਤ ਅੰਕੜਾ ਸੰਬੰਧ ਪਾਇਆ ਹੈ। ਇਸ ਦਾ ਵਰਣਨ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ, ਪਰ ਇਹ ਇੱਕ ਉਤਸੁਕਤਾ ਬਣੀ ਹੋਈ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com










