ਹਾਸ਼ੀਏ ਦੇ ਆਰ-ਪਾਰ

ਹਾਸ਼ੀਏ ਦੇ ਆਰ-ਪਾਰ

ਗਾਂਧੀ ਪਰਿਵਾਰ ਹਮੇਸ਼ਾ ਸਿੱਖ ਵਿਰੋਧੀ ਰਿਹਾ ਹੈ ਅਤੇ ਹੁਣ ਇਸੇ ਪਰਿਵਾਰ ਨਾਲ ਸਬੰਧਤ ਰਾਹੁਲ ਗਾਂਧੀ ਪੰਜਾਬ 'ਚ ਫ਼ਿਰਕੂ ਤਾਕਤਾਂ ਨੂੰ ਸ਼ਹਿ ਦੇ ਕੇ ਪੰਜਾਬ ਨੂੰ ਮੁੜ ਮਾੜੇ ਦੌਰ ਵੱਲ ਲਿਜਾਣ ਦੀ ਤਾਕ 'ਚ ਹੈ। ਕਾਂਗਰਸ ਦੇ ਅਜਿਹੇ ਮਨਸੂਬਿਆਂ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾਸਰਕਾਰ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦੇਵੇਗੀ। ਕੈਪਟਨ ਆਪਣੀ ਹਾਰ ਦੀ ਹੈਟ੍ਰਿਕ ਲਈ ਤਿਆਰ ਰਹੇ। ਸ਼੍ਰੋਮਣੀ...
ਸਿੱਖ ਕੌਮ ਵਿੱਚ ਤਨਖਾਹੀਆ ਸ਼ਬਦ ਬਹੁਤ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਹ ਤਨਖਾਹੀਆ ਜਾਂ ਤਨਖਾਹ ਲਾਉਣਾ ਕੀ ਹੈ। ਮੈਂ ਇਹ ਸਵਾਲ ਇਕ ਦਿਨ ਆਪਣੇ ਵਿਦਿਆਰਥੀਆਂ ਨੂੰ ਪੁੱਛਿਆ। ਮੈਨੂੰ ਹੈਰਾਨੀ ਹੋਈ ਕਿ ਕਿਸੇ ਵਿਦਿਆਰਥੀ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਸਿੱਖੀ ਪਿਛੋਕੜ ਵਾਲੇ ਵਿਦਿਆਰਥੀ ਵੀ ਇਸ ਪੱਖੋਂ ਅਣਜਾਣ ਸਨ। ਮੇਰਾ ਸਵਾਲ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹ...
ਮੈਂ 1981 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਵਿੱਚ ਪੜ੍ਹਾਉਣ ਲੱਗਾ ਅਤੇ 1985 ਵਿੱਚ ਰੈਗੂਲਰ ਹੋ ਗਿਆ ਸੀ। ਆਪਣੇ 34 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਮੈਂ ਕਈ ਵਰ੍ਹੇ ਅਜਿਹੇ ਵੀ ਵੇਖੇ ਜਦੋਂ ਮੈਂ ਪੂਰੇ ਸਾਲ ਦੌਰਾਨ ਕਿਸੇ ਕਿਸਮ ਦੀ ਛੁੱਟੀ ਨਹੀਂ ਲਈ। ਇਸਦੇ ਬਾਵਜੂਦ ਮੈਨੂੰ ਅਜੇ ਤੱਕ ਪੂਰੇ 365 ਦਿਨਾਂ ਵਿੱਚੋਂ 122 ਦਿਨਾਂ ਤੋਂ ਵੱਧ ਕੰਮਕਾਜੀ ਦਿਨ ਨਜ਼ਰ ਨਹੀਂ...
ਰਿਸ਼ਤੇ ਤਿੜਕ ਰਹੇ ਹਨ। ਖੂਨ ਦੇ ਰਿਸ਼ਤਿਆਂ ਵਿਚ ਲਾਲ ਰੰਗ ਦੀ ਥਾਂ ਚਿੱਟਾ ਲਹੂ ਵਹਿੰਦਾ ਨਜ਼ਰੀ ਪੈ ਰਿਹਾ ਹੈ। ਮੁਹੱਬਤ ਦੇ ਰਿਸ਼ਤਿਆਂ ਵਿਚ ਦਰਾੜਾਂ ਆ ਰਹੀਆਂ ਹਨ। ਕੰਨੜ ਮੁਹਾਵਰਾ ਹੈ 'ਹੱਥ 'ਚ ਫੜਿਆ ਭਾਂਡਾ ਹੁੰਦਾ ਹੈ ਪਰ ਡਿੱਗ ਪਿਆ ਤਾਂ ਠੀਕਰੀਆਂ ਹੋ ਜਾਂਦਾ ਹੈ।' ਸੱਚਮੁਚ ਹੀ ਅੱਜ ਪਰਿਵਾਰਕ ਰਿਸ਼ਤੇ ਠੀਕਰੀਆਂ ਹੋ ਬਿੱਖਰ ਰਹੇ ਹਨ। ਪਰਿਵਾਰਾਂ ਵਿਚੋਂ ਪ੍ਰੇਮ, ਮੁਹੱਬਤ, ਦੁਲਾਰ...