ਕਹਾਣੀਆਂ

ਕਹਾਣੀਆਂ

ਨਿਮੋਲੀਆਂ

ਮੇਰੀ ਵੱਡੀ ਲੜਕੀ ਮਮਤਾ ਅਜੇ ਥੋੜ੍ਹੇ ਦਿਨਾਂ ਦੀ ਸੀ। ਮੈਂ ਬਾਹਰੋਂ ਖੇਤਾਂ ਵਿੱਚੋਂ ਨਵੀਂ ਪੁੰਗਰੀ ਨਿੰਮ, ਜਿਹੜੀ ਅਜੇ ਨਿਮੋਲੀ 'ਚੋਂ ਨਿਕਲ ਕੇ ਚਾਰ ਕੁ...

ਯਮਦੂਤ ਕੌਣ?

ਟਰਾਲੇ ਤੇ ਮੋਟਰਸਾਈਕਲ ਦੀ ਟੱਕਰ ਹੋਣੀ ਸੀ। ਮੋਟਰਸਾਈਕਲ ਸਵਾਰ ਨੇ ਮਰ ਜਾਣਾ ਸੀ। ਯਮਰਾਜ ਨੇ ਦੋ ਯਮਦੂਤਾਂ ਦੀ ਡਿਊਟੀ ਲਾਈ ਸੀ। ਤੁਰਨ ਤੋਂ ਪਹਿਲਾਂ...

ਬੇਨਾਮ ਰਿਸ਼ਤਾ

ਜਗਬੀਰ ਆਪਣੇ ਪਿੰਡ ਦੀ ਫ਼ਿਰਨੀ ਲੰਘ ਕੇ ਆਪਣੇ ਘਰ ਵੱਲ ਨੂੰ ਵੱਧਿਆ ਤਾਂ ਉਸ ਦੇ ਪੁਰਾਣੇ ਜਿਹੇ ਘਰ ਦੀ ਜਗਾਂ ਤੇ ਆਲੀਸ਼ਾਨ ਕੋਠੀ ਬਣੀ...

ਬਿਰਹਾ ਦੀ ਲੰਮੀ ਰਾਤ

ਨਵਾਂ-ਨਵਾਂ ਵਿਆਹ ਹੋਇਆ ਸੀ। ਜੀਤੋ ਹਰ ਵੇਲੇ ਆਪਣੇ ਪ੍ਰਦੇਸੀ ਪ੍ਰੀਤਮ ਦੇ ਖ਼ਿਆਲਾਂ ਵਿੱਚ ਮਸਤ ਹੋਈ ਰਹਿੰਦੀ। ਜਦੋਂ ਫ਼ੌਜੀ ਬਾਰੇ ਉਸ ਦੇ ਕੋਲ ਕੋਈ ਗੱਲ...

ਪਾਸਾ ਹੀ ਪਲਟ ਗਿਆ

ਪਾਸਾ ਹੀ ਪਲਟ ਗਿਆ ਮੈਂ ਸਰਕਾਰੀ ਦੌਰੇ ਤੇ ਸੀ। ਬੱਸ ਤੋਂ ਉੱਤਰ ਕੇ ਪਤਾ ਲਗਾ ਕੇ ਚਾਰ-ਪੰਜ ਕਿਲੋਮੀਟਰ ਦਾ ਸਫ਼ਰ ਪੈਦਲ ਹੀ ਕਰਨਾ ਪੈਣਾ...

ਬਹਾਦਰੀ ਦਾ ਕ੍ਰਿਸ਼ਮਾ

ਬਹਾਦਰੀ ਦਾ ਕ੍ਰਿਸ਼ਮਾਇਹ ਕਹਾਣੀ ਚੌਦ੍ਹਵੀਂ ਸਦੀ ਦੇ ਲਗਪਗ ਦੀ ਹੈ। ਉਸ ਸਮੇਂ ਜੈਸਲਮੇਰ ਦਾ ਰਾਜਾ ਰਤਨ ਸਿੰਘ ਸੀ। ਉਹ ਬਹੁਤ ਹੀ ਬਹਾਦਰ, ਨੇਕ ਤੇ...

ਆਖਰੀ ਇੱਛਾ

ਆਖਰੀ ਇੱਛਾ ਘੰਟਾ ਘਰ ਨੇ ਰਾਤ ਦੇ ਸੰਨਾਟੇ ਨੂੰ ਭੰਗ ਕਰ ਕੇ ਦੋ ਵਜਾਏ। ਉਸ ਫ਼ੁੱਟਪਾਥ 'ਤੇ ਰਹਿਣ ਵਾਲੇ ਹਰੀਆ ਦੀਆਂ ਅੱਖਾਂ ਵਿੱਚ ਨੀਂਦ...

ਹੁਸਨ ਦਾ ਕਮਾਲ

ਮਿਸ ਰੀਟਾ ਹਮੇਸ਼ਾਂ ਆਪਣੇ ਕਾਲੇ ਸ਼ਿਆਹ ਵਾਲਾਂ ਦਾ ਮੋਟਾ ਕਸਵਾਂ ਜੂੜਾ ਕਰਕੇ ਹੀ ਖਿੜਿਆ ਗੁਲਾਬ ਬਣਦੀ ਹੈ। ਉਸ ਦਾ ਗੋਰਾ ਟਹਿ-ਟਹਿ ਕਰਦਾ ਚਿਹਰਾ ਉਦੋਂ...

ਬਗ਼ਾਵਤ

ਅਲੀਲਾ ਨੂੰ ਪਤਾ ਨਹੀਂ ਕੁਝ ਦਿਨਾਂ ਤੋਂ ਕੀ ਹੋ ਗਿਆ ਸੀ। ਗਿਆਰਵੀਂ ਜਮਾਤ ਵਿੱਚ ਪੜ੍ਹਨ ਵਾਲੀ ਮਾਸੂਮ ਤੇ ਆਪਣੇ ਵਿੱਚ ਮਸਤ ਰਹਿਣ ਵਾਲੀ ਭੋਲੀ-ਭਾਲੀ...

ਰਾਣੋ

ਉਦੋਂ ਮੈਂ ਪੰਜਵੀਂ-ਛੇਵੀਂ 'ਚ ਪੜ੍ਹਦਾ ਸਾਂ। ਨਾਨਕੇ ਘਰ ਵਿੱਚ ਨਾਨਾ- ਨਾਨੀ, ਮਾਸੀਆਂ ਸਨ। ਛੋਟੇ ਹੁੰਦਿਆਂ ਹੀ ਮੈਨੂੰ ਨਾਨਕਿਆਂ ਨੇ ਆਪਣੇ ਕੋਲ ਰੱਖ ਲਿਆ ਸੀ।...