ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਗਲੇ ਹਫਤੇ ਤਿੰਨ ਦੇਸ਼ਾਂ ਸਪੇਨ, ਰੂਸ ਅਤੇ ਜਰਮਨੀ ਦੇ ਦੌਰੇ ਉਤੇ ਰਵਾਨਾ ਹੋ ਰਹੇ ਹਨ| ਸਰਕਾਰੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਅਗਲੇ ਸੱਤ ਮਹੀਨਿਆਂ ਦੌਰਾਨ 10 ਦੇਸ਼ਾਂ ਦਾ ਦੌਰਾ ਕਰਨਗੇ|