ਮੁੱਖ ਖਬਰਾਂ 24 ਘੰਟਿਆਂ ‘ਚ ਪੰਜਾਬ ਸਣੇ ਦੇਸ਼ ਦੇ 10 ਸੂਬਿਆਂ ‘ਚ 75 ਫ਼ੀਸਦ ਮੌਤਾਂ, 13 ਸੂਬਿਆਂ ‘ਚ ਇੱਕ ਲੱਖ ਤੋਂ ਵੱਧ ਐਕਟਿਵ ਕੋਰੋਨਾ ਕੇਸ By goldy - May 10, 2021 Share on Facebook Tweet on Twitter ਭਾਰਤ ਵਿੱਚ ਕੋਰੋਨਾ ਦੀ ਲਾਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਐਤਵਾਰ ਨੂੰ ਵੀ ਚਾਰ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 4,03,738 ਨਵੇਂ ਕੇਸ ਸਾਹਮਣੇ ਆਏ ਹਨ ਅਤੇ 4,092 ਲੋਕਾਂ ਦੀ ਮੌਤ ਹੋਈ ਹੈ, 3,86,444 ਲੋਕ ਠੀਕ ਹੋਏ ਹਨ। ਭਾਰਤ ਵਿੱਚ ਕੋਰੋਨਾ ਦੀ ਲਾਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਐਤਵਾਰ ਨੂੰ ਵੀ ਚਾਰ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 4,03,738 ਨਵੇਂ ਕੇਸ ਸਾਹਮਣੇ ਆਏ ਹਨ ਅਤੇ 4,092 ਲੋਕਾਂ ਦੀ ਮੌਤ ਹੋਈ ਹੈ, 3,86,444 ਲੋਕ ਠੀਕ ਹੋਏ ਹਨ।