ਜ਼ੁਕਾਮ ਦੇ ਉਪਾਅ

sinositis-llਮੌਸਮ ਬਦਲਣ ਨਾਲ ਜ਼ੁਕਾਮ ਅਤੇ ਫ਼ਲੂ ਦੀ ਸਮੱਸਿਆ ਵੱਧ ਜਾਂਦੀ ਹੈ। ਜ਼ੁਖਾਮ ‘ਚ ਦਵਾਈਆਂ ਦੀ ਵਰਤੋਂ ਨੂੰ ਸਿਹਤਮੰਦ ਨਹੀਂ ਮੰਨਿਆਂ ਜਾਂਦਾ ਹੈ। ਇਸ ਲਈ ਘਰੇਲੂ ਨੁਸਖੇ ਇਸ ਲਈ ਮਦਦਗਾਰ ਮੰਨੇ ਜਾਂਦੇ ਹਨ।
1 ਜ਼ੁਖਾਮ ਦੌਰਾਨ ਤਰਲ ਪਦਾਰਥਾਂ ਦੀ ਜ਼ਿਆਦਾ ਕਰਨੀ ਚਾਹੀਦੀ ਹੈ।
2 ਰੋਜ਼ਾਨਾ 8 ਤੋਂ 10 ਗਲਾਸ ਪਾਣੀ ਦੇ ਪੀਣੇ ਚਾਹੀਦੇ ਹਨ।
3 ਇਸ ਦੌਰਾਨ ਤੁਸੀਂ ਹਰਬਲ ਟੀ, ਫ਼ਰੂਟ ਡਰਿੰਕ ਅਤੇ ਅਦਰਕ ਬੀਅਰ ਦੀ ਵਰਤੋਂ ਕਰਨੀ ਚਾਹੀਦੀ ਹੈ।
4 ਇਸ ਦੌਰਾਨ ਜ਼ਿਆਦਾ ਤੋਂ ਭਾਫ਼ ਲੈਣੀ ਚਾਹੀਦੀ ਹੈ। ਇਸ ਲਈ ਉਬਲਦੇ ਪਾਣੀ ਕੋਲ ਜਾ ਕੇ ਹੌਲੀ-ਹੌਲੀ ਸਾਹ ਲੈਣਾ ਚਾਹੀਦਾ ਹੈ।
5 ਨੱਕ ਦੀ ਸਹੀ ਤਰੀਕੇ ਨਾਲ ਸਫ਼ਾਈ ਕਰਨੀ ਚਾਹੀਦੀ ਹੈ।
6 ਬੈੱਡਰੂਮ ‘ਚ ਹਿਮੂਈਡੀਫ਼ਆਰ ਲਗਾ ਕੇ ਰਾਹਤ ਮਿਲ ਸਕਦੀ ਹੈ।