ਨਵੀਂ ਦਿੱਲੀ : ਆਰ.ਬੀ.ਆਈ ਨੇ ਦੇਸ਼ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਅੱਜ ਤੋਂ ਬੈਂਕ ਵਿਚ ਆਪਣੇ ਸੇਵਿੰਗ ਖਾਤਿਆਂ ਤੋਂ 50 ਹਜ਼ਾਰ ਰੁਪਏ ਹਰ ਹਫਤੇ ਕਢਵਾਏ ਜਾ ਸਕਣਗੇ| ਹੁਣ ਤੱਕ 24 ਹਜਾਰ ਰੁਪਏ ਹੀ ਹਰ ਹਫਤੇ ਕਢਵਾਏ ਜਾ ਸਕਦੇ ਸਨ| ਦੱਸਣਯੋਗ ਹੈ ਕਿ 13 ਮਾਰਚ ਤੋਂ ਪੈਸੇ ਕਢਵਾਉਣ ਦੀ ਕੋਈ ਵੀ ਸੀਮਾ ਨਹੀਂ ਰਹੇਗੀ|
Latest article
PM ਮੋਦੀ ਨੇ ਚੁਣੇ ਪ੍ਰਤੀਨਿਧੀ ਵਜੋਂ 25 ਸਾਲ ਪੂਰੇ ਹੋਣ ‘ਤੇ ਦਿੱਲੀ ਦੇ ਮੰਦਰ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁਣੇ ਹੋਏ ਪ੍ਰਤੀਨਿਧੀ ਵਜੋਂ ਆਪਣੇ 25ਵੇਂ ਸਾਲ ਪੂਰੇ ਹੋਣ ਦੇ ਮੌਕੇ ਬੁੱਧਵਾਰ ਨੂੰ ਇੱਥੇ ਸ਼੍ਰੀ ਵਿਨਾਇਕ...
ਲੁਧਿਆਣਾ ‘ਚ CBI ਦੀ ਵੱਡੀ ਛਾਪੇਮਾਰੀ, ਪਿੰਡ ਬਾਰਨਹਾਰਾ ਪੁੱਜੀਆਂ ਟੀਮਾਂ
ਲੁਧਿਆਣਾ : ਲੁਧਿਆਣਾ ਦੇ ਪਿੰਡ ਬਾਰਨਹਾਰਾ 'ਚ ਸੀ. ਬੀ. ਆਈ. ਵਲੋਂ ਅਚਾਨਕ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ...
RBI MPC : ਕਰਜ਼ਦਾਰਾਂ ਨੂੰ ਲੱਗਾ ਵੱਡਾ ਝਟਕਾ, Repo Rate ‘ਚ ਹੋ ਗਿਆ ਭਾਰੀ...
ਬਿਜ਼ਨੈੱਸ ਡੈਸਕ - ਰਿਜ਼ਰਵ ਬੈਂਕ ਦੀ MPC ਮੀਟਿੰਗ ਵਿਚ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਦਾ ਵਾਧਾ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ।...















