ਸ੍ਰੀਨਗਰ ‘ਚ ਅੱਤਵਾਦੀਆਂ ਨੇ ਕੀਤਾ ਗ੍ਰੇਨੇਡ ਹਮਲਾ, 8 ਜ਼ਖਮੀ

ਸ੍ਰੀਨਗਰ : ਸ੍ਰੀਨਗਰ ਵਿਚ ਜਹਾਂਗੀਰ ਚੌਕੇ ਉਤੇ ਅੱਤਵਾਦੀਆਂ ਨੇ ਅੱਜ ਗ੍ਰੇੇਨੇਡ ਹਮਲਾ ਕਰ ਦਿੱਤਾ| ਇਸ ਹਮਲੇ ਵਿਚ 8 ਲੋਕ ਜ਼ਖਮੀ ਹੋਏ ਹਨ|