ਸੋਨੀਆ ਗਾਂਧੀ ਨੂੰ ਮਿਲੇ ਰਘੁਬੀਰ ਸਿੰਘ ਜੌੜਾ

9ਨਵੀਂ ਦਿੱਲੀ  : ਕੱਲ੍ਹ ਦਿੱਲੀ ਵਿਚ ਹੋਏ ਇਕ ਪ੍ਰੋਗਰਾਮ ਦੌਰਾਨ ਉਘੇ ਕਾਂਗਰਸੀ ਆਗੂ ਸ੍ਰੀ ਰਘੁਬੀਰ ਸਿੰਘ ਜੌੜਾ ਨੇ  ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਫੋਟੋ ਵਿਚ ਸ੍ਰੀਮਤੀ ਸੋਨੀਆ ਗਾਂਧੀ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਰਘੁਬੀਰ ਸਿੰਘ ਜੌੜਾ ਨਜ਼ਰ ਆ ਰਹੇ ਹਨ।