ਮੁੰਬਈ : ਇਕ ਵਾਰੀ ਉਛਾਲ ਤੋਂ ਬਾਅਦ ਸੈਂਸੈਕਸ ਵਿਚ ਅੱਜ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ। ਅੱਜ ਸੈਂਸੈਕਸ 145.25 ਅੰਕਾਂ ਦੀ ਗਿਰਾਵਟ ਨਲ 25,590.65 ‘ਤੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ ਵਿਚ 48 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 7,786 ‘ਤੇ ਬੰਦ ਹੋਇਆ।
Latest article
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਮਣੀਪੁਰ, ਗੁਆਂਢੀ ਸੂਬਿਆਂ ਦੀ ਵੀ ਕੰਬੀ ਧਰਤੀ
ਨੈਸ਼ਨਲ ਡੈਸਕ : ਅੱਜ ਸਵੇਰੇ ਮਣੀਪੁਰ ਦੀ ਧਰਤੀ ਉਸ ਸਮੇਂ ਕੰਬ ਗਈ, ਜਦੋਂ ਉਥੇ 5.2 ਦੀ ਤੀਬਰਤਾ ਨਾਲ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ...
ਲੁਧਿਆਣਾ ‘ਚ ਡੇਂਗੂ ਦਾ ਵੱਡਾ ਉਲਟਫੇਰ: ਹਸਪਤਾਲਾਂ ‘ਚ 300 ਤੋਂ ਵੱਧ ਮਰੀਜ਼, ਵਿਭਾਗ ਦੀ...
ਲੁਧਿਆਣਾ : ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿਚ ਡੇਂਗੂ ਦੇ 300 ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ ਪਰ ਸਿਹਤ ਵਿਭਾਗ ਨੇ ਇਨ੍ਹਾਂ ਵਿਚੋਂ ਇਕ...
PM ਮੋਦੀ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ ਹੀ ਰਿਫਾਇਨਰੀ ‘ਚ ਲੱਗੀ ਭਿਆਨਕ ਅੱਗ
ਜੈਪੁਰ- ਰਾਜਸਥਾਨ 'ਚ ਬਾਲੋਤਰਾ ਜ਼ਿਲ੍ਹੇ ਦੀ ਪਚਪਦਰਾ ਰਿਫਾਇਨਰੀ 'ਚ ਸੋਮਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਰਿਫਾਇਨਰੀ ਦਾ ਮੰਗਲਵਾਰ ਨੂੰ...















