ਲੰਡਨ: ਸੁਖੀ ਵਿਆਹਿਕ ਜੀਵਨ ਲਈ ਵੱਖ-ਵੱਖ ਬੈੱਡਾਂ ‘ਤੇ ਸੌਣਾ ਫ਼ਾਇਦੇਮੰਦ ਹੋ ਸਕਦਾ ਹੈ। ਜੈੱਨ ਅਤੇ ਫ਼ਿਲ ਪਾਰਕਰ ਨਾਂ ਦੇ ਇੱਕ ਜੋੜੇ ਨੇ ਕਿਹਾ ਕਿ ਇਸ ਤਰੀਕੇ ਨਾਲ ਉਨ੍ਹਾਂ ਦੀ ਸ਼ਾਦੀਸ਼ੁਦਾ ਜ਼ਿੰਦਗੀ ਜ਼ਿਆਦਾ ਬਿਹਤਰ ਹੋ ਗਈ ਹੈ। ਇਸ ਜੋੜੇ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਸਾਲ ਪਹਿਲਾਂ ਵੱਖ-ਵੱਖ ਬੈੱਡਾਂ ‘ਤੇ ਸੋਣਾ ਸ਼ੁਰੂ ਕੀਤਾ ਸੀ। ਉਨ੍ਹਾਂ ਦੋਹਾਂ ਦਾ ਵਿਆਹ 8 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀ ਸੈੱਕਸ ਲਾਈਫ਼ ਵਧੀਆ ਹੋ ਗਈ ਹੈ। ਪਹਿਲਾਂ ਉਨ੍ਹਾਂ ਨੂੰ ਸੈੱਕਸ ਕਰਨਾ ਬੋਰਿੰਗ ਲਗਦਾ ਸੀ, ਪਰ ਹੁਣ ਜਦੋਂ ਉਹ ਇੱਕ-ਦੂਜੇ ਨਾਲ ਬੈੱਡਰੂਮ ‘ਚ ਜਾਂਦੇ ਹਾਂ ਤਾਂ ਉਹ ਜ਼ਿਆਦਾ ਰੋਮੈਂਟਿਕ ਹੁੰਦੇ ਹਨ।
ਜਦੋਂ ਅਸੀਂ ਪਾਰਕਰਾਂ ਵਲੋਂ ਮਸਲੇ ਦੇ ਇਸ ਨਿਵੇਕਲੇ ਹੱਲ ਦੀ ਗੱਲ ਦਾ ਜ਼ਿਕਰ ਵਿਸ਼ਵ ਪ੍ਰਸਿੱਧ ਸੈੱਕਸ ਸਪੈਸ਼ਲਿਸਟ ਸੂਰਜਵੰਸ਼ੀ ਦਵਾਖ਼ਾਨੇ ਨਾਲ ਕੀਤਾ ਤਾਂ ਹਕੀਮ ਸਾਹਿਬ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਰਾਏ ਮੁਤਾਬਿਕ ਤਾਂ ਵਿਆਹੁਤਾ ਜੋੜਿਆਂ ਨੂੰ ਵੱਡੇ ਬੈੱਡ ‘ਤੇ ਸੋਣਾ ਚਾਹੀਦਾ। ਸੂਰਜਵੰਸ਼ੀ ਦਵਾਖ਼ਾਨੇ ਨੇ ਦੱਸਿਆ ਕਿ ਖੋਜਕਾਰੀਆਂ ਨੇ ਕਿਹਾ ਕਿ ਵੱਡੇ ਬੈੱਡ ‘ਤੇ ਸੋਣ ਨਾਲ ਉਨ੍ਹਾਂ ਦੀ ਨੀਂਦ ‘ਚ ਘੱਟ ਖ਼ਲਲ ਪੈਂਦਾ ਹੈ ਅਤੇ ਉਹ ਸਵੇਰ ਨੂੰ ਜ਼ਿਆਦਾ ਖੁਸ਼ ਅਤੇ ਤਰੋਤਾਜ਼ਾ ਮਹਿਸੂਸ ਕਰਦੇ ਹਨ ਜਿਸ ਨਾਲ ਉਨ੍ਹਾਂ ਦੀ ਸੈੱਕਸ ਲਾਈਫ਼ ਵਿੱਚ ਇੱਕ ਨਵੀਂ ਰੂਹ ਫ਼ੂਕੀ ਜਾਂਦੀ ਹੈ। ਪਰ ਜੇਕਰ ਵਾਕਈ ਤੁਹਾਡੀ ਸੈੱਕਸ ਲਾਈਫ਼ ਢਿੱਲੀ ਮੱਠੀ ਹੈ ਤਾਂ ਤੁਸੀਂ ਅੱਜ ਹੀ ਸੂਰਜਵੰਸ਼ੀ ਦਵਾਖ਼ਾਨੇ ਤੋਂ ਸ਼ੁੱਧ ਆਯੁਰਵੈਦਿਕ ਇਲਾਜ ਕਰਵਾ ਸਕਦੇ ਹੋ। ਸੂਰਜਵੰਸ਼ੀ ਦੇ ਫ਼ਾਰਮੂਲੇ ਵਿਸ਼ਵ ਭਰ ਵਿੱਚ ਮਰੀਜ਼ਾਂ ਵਲੋਂ ਵਰਤੇ ਜਾਂਦੇ ਹਨ।
ਡਿਪਰੈਸ਼ਨ ਦੂਰ ਕਰਦੇ ਨੇ ਮਸਾਲੇ: ਡਿਪਰੈਸ਼ਾਨ ਹੋਣ ‘ਤੇ ਤੁਸੀਂ ਕੀ ਕਰਦੇ ਹੋ? ਬਹੁਤ ਸਾਰੇ ਅਜਿਹੇ ਲੋਕ ਹਨ ਜੋ ਡਿਪਰੈਸ਼ਨ ਹੋਣ ‘ਤੇ ਜਾਂ ਤਾਂ ਖ਼ੁਦ ਨੂੰ ਕਮਰੇ ‘ਚ ਕੈਦ ਕਰ ਲੈਂਦੇ ਹਨ ਜਾਂ ਫ਼ਿ:ਰ ਦੋਸਤਾਂ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਡਾਈਟ ‘ਚ ਥੋੜ੍ਹੀ ਜਿਹੀ ਤਬਦੀਲੀ ਨਾਲ ਤੁਸੀਂ ਡਿਪ੍ਰੈਸ਼ਨ ਤੋਂ ਛੁੱਟਕਾਰਾ ਪਾ ਸਕਦੇ ਹੋ।
ਹਾਲ ਹੀ ‘ਚ ਇੱਕ ਰਿਸਰਚ ਮੁਤਾਬਕ ਖਾਣ-ਪੀਣ ਦੀਆਂ ਕਈ ਚੀਜ਼ਾਂ ਹਨ ਜਿਨ੍ਹਾਂ ਦੀ ਵਰਤੋਂ ਨਾਲ ਮੂਡ ਫ਼ਰੈੱਸ਼ ਹੁੰਦਾ ਹੈ। ਦਰਅਸਲ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਸਰੀਰ ‘ਚ ਕੁਝ ਅਜਿਹੇ ਹਾਰਮੋਨਜ਼ ਡਿਸਚਾਰਜ ਹੁੰਦੇ ਹਨ ਜਿਸ ਨਾਲ ਮੂਡ ਠੀਕ ਹੋ ਜਾਂਦਾ ਹੈ। ਜੇਕਰ ਤੁਹਾਨੂੰ ਵੀ ਡਿਪ੍ਰੈਸ਼ਨ ਦੀ ਸਮੱਸਿਆ ਹੈ ਤਾਂ ਇਨ੍ਹਾਂ ਮਸਾਲਿਆਂ ਦੀ ਡਾਈਟ ‘ਚ ਵਰਤੋਂ ਤੁਹਾਡੇ ਲਈ ਫ਼ਾਇਦੇਮੰਦ ਰਹੇਗੀ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਤਨਾਅ ਦੂਰ ਕਰਨ ਲਈ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੰਦੇ ਹਾਂ ਪਰ ਹਰ ਵਾਰ ਦਵਾਈ ਲੈਣਾ ਸਹੀ ਨਹੀਂ। ਅਜਿਹੇ ‘ਚ ਤੁਸੀਂ ਚਾਹੋ ਤਾਂ ਰਸੋਈ ‘ਚ ਮੌਜੂਦ ਮਸਾਲਿਆਂ ਦੀ ਵਰਤੋਂ ਨਾਲ ਵੀ ਤਨਾਅ ਨੂੰ ਦੂਰ ਕਰ ਸਕਦੇ ਹਨ। ਦਾਲਚੀਨੀ ‘ਚ ਇੱਕ ਵੱਖਰੀ ਹੀ ਖ਼ੁਸ਼ਬੂ ਹੁੰਦੀ ਹੈ। ਇਹ ਦਿਮਾਗ਼ ਨੂੰ ਐਕਟਿਵ ਰੱਖਣ ਦਾ ਕੰਮ ਕਰਦੀ ਹੈ। ਇਸ ਨਾਲ ਹੀ ਮੂਡ ਵੀ ਚੰਗਾ ਰਹਿੰਦਾ ਹੈ ਅਤੇ ਇਹ ਯਾਦਦਾਸ਼ਤ ਵਧਾਉਣ ‘ਚ ਵੀ ਮਦਦਗਾਰ ਹੈ। ਕੇਸਰ ਨੂੰ ਖੁਸ਼ੀ ਦਾ ਮਸਾਲਾ ਕਿਹਾ ਜਾਂਦਾ ਹੈ। ਕੇਸਰ ਦੀ ਵਰਤੋਂ ਨਾਲ ਟੈਨਸ਼ਨ ਦੂਰ ਹੁੰਦੀ ਹੈ। ਇਹ ਮੂਡ ਨੂੰ ਲਾਈਟ ਕਰਨ ਦਾ ਕੰਮ ਕਰਦਾ ਹੈ। ਪੀਲੀ ਹਲਦੀ ਦੀ ਵਰਤੋਂ ਨਾਲ ਵੀ ਮੂਡ ਚੰਗਾ ਹੁੰਦਾ ਹੈ। ਇਸ ‘ਚ ਐਂਟੀ-ਇਨਫ਼ਲੇਮੈਟਰੀ ਅਤੇ ਐਂਟੀ ਔਕਸੀਡੈਂਟ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ ਜਿਸ ਨਾਲ ਮੂਡ ਵਧੀਆ ਰਹਿੰਦਾ ਹੈ।
ਜੇਕਰ ਤੁਸੀਂ ਉਪਰੋਕਤ ਬਿਆਨ ਕੀਤੀਆਂ ਜਾਂ ਸੈੱਕਸ ਨਾਲ ਸਬੰਧਤ ਕਿਸੇ ਵੀ ਮਰਦਾਨਾ ਜਾਂ ਜ਼ਨਾਨਾ ਬੀਮਾਰੀ ਤੋਂ ਪੀੜਤ ਹੋ ਤਾਂ ਤੁਸੀਂ ਸੂਰਜਵੰਸ਼ੀ ਖ਼ਾਨਦਾਨੀ ਆਯੁਰਵੈਦਿਕ ਹਕੀਮ ਤੋਂ ਆਪਣਾ ਇਲਾਜ ਕਰਵਾ ਸਕਦੇ ਹੋ। ਮਰਦਾਂ ਅਤੇ ਔਰਤਾਂ ਦੇ ਗੁਪਤ ਰੋਗਾਂ ਲਈ ਸ਼ੁੱਧ ਆਯੁਰਵੈਦਿਕ ਇਲਾਜ ਹੀ ਤੁਹਾਡਾ ਇੱਕੋ ਇੱਕ ਹੱਲ ਹੈ ਨਾ ਕਿ ਐਲੋਪੈਥੀ ਜਾਂ ਹੋਮਿਓਪੈਥੀ। ਜੇਕਰ ਕਿਸੇ ਔਰਤ ਨੂੰ ਗਰਭਵਤੀ ਹੋਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਜਾਂ ਕਿਸੇ ਮਰਦ ਦਾ ਸਪਰਮ ਕਾਊਂਟ ਘੱਟ ਹੈ ਤਾਂ ਉਹ ਸੂਰਜਵੰਸ਼ੀ ਦਵਾਖ਼ਾਨੇ ਨਾਲ ਫ਼ੌਰਨ ਸੰਪਰਕ ਕਰਨ ਕਿਉਂਕਿ ਉਨ੍ਹਾਂ ਕੋਲ ਬੇਔਲਾਦਾਂ ਲਈ ਬਹੁਤ ਹੀ ਕਾਰਾਮਦ ਨੁਸਖ਼ੇ ਹਨ। ਜੇਕਰ ਤੁਸੀਂ ਮਰਦ ਹੋ ਕੇ ਵੀ ਆਪਣੀ ਬੀਵੀ ਨੂੰ ਸੰਤੁਸ਼ਟੀ ਨਹੀਂ ਦੇ ਸਕਦੇ ਤਾਂ ਵੀ ਤੁਸੀਂ ਸੂਰਜਵੰਸ਼ੀ ਦੇ ਸ਼ੁੱਧ ਆਯੁਰਵੈਦਿਕ ਖ਼ਾਨਦਾਨੀ ਨੁਸਖ਼ੇ ਇੱਕ ਵਾਰ ਜ਼ਰੂਰ ਆਜ਼ਮਾ ਕੇ ਦੇਖੋ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੇ ਵਿੱਚ ਸੈੱਕਸ ਦੀ ਇੱਛਾ ਦੀ ਕਮੀ ਹੈ ਤਾਂ ਵੀ ਸੂਰਜਵੰਸ਼ੀ ਦਵਾਖ਼ਾਨੇ ਪਾਸ ਤੁਹਾਡਾ ਇਲਾਜ ਮੌਜੂਦ ਹੈ। ਜੇਕਰ ਤੁਸੀਂ ਮਰਦ ਹੋ ਅਤੇ ਸ਼ੀਘਰ ਪਤਨ ਕਾਰਨ ਸ਼ਰਮਿੰਦਾ ਹੁੰਦੇ ਹੋ ਤਾਂ ਤੁਹਾਡਾ ਇੱਕੋ ਇੱਕ ਸਹਾਰਾ ਹੈ ਸੂਰਜਵੰਸ਼ੀ ਦਵਾਖ਼ਾਨਾ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੀਆਂ ਛਾਤੀਆਂ ਛੋਟੀਆਂ ਹਨ ਤਾਂ ਅੱਜ ਹੀ ਸੂਰਜਵੰਸ਼ੀ ਨਾਲ ਸੰਪਰਕ ਕਰੋ ਜਾਂ ਜੇ ਤੁਸੀਂ ਮਰਦ ਹੋ ਅਤੇ ਇੰਦਰੀ ਵਰਧਕ ਨੁਸਖ਼ਾ ਹਾਸਿਲ ਕਰਨ ਦੇ ਚਾਹਵਾਨ ਹੋ ਤਾਂ ਅੱਜ ਹੀ ਫ਼ੋਨ ਕਰੋ। ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਿਓ। ਸੁਪਨਦੋਸ਼ ਜਾਂ ਲਿਊਕੋਰੀਆ ਦਾ ਵੀ ਸ਼ਰਤੀਆ ਇਲਾਜ। ਸੂਰਜਵੰਸ਼ੀ ਨਾਲ ਸੰਪਰਕ ਲਈ ਫ਼ੋਨ ਨੰਬਰ 416-992-5489 ਹੈ।










