ਸੀਰੀਆ ‘ਚ ਆਈ.ਐਸ.ਆਈ.ਐਸ ਦਾ ਹਮਲਾ, 46 ਮੌਤਾਂ

ਕਾਬੁਲ  : ਸੀਰੀਆ ਵਿਚ ਆਈ.ਐਸ.ਆਈ.ਐਸ ਵੱਲੋਂ ਕੀਤੇ ਗਏ ਹਮਲੇ ਵਿਚ ਘੱਟੋ ਘੱਟ 46 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ| ਇਸ ਹਮਲੇ ਵਿਚ ਕਈ ਲੋਕ ਜ਼ਖਮੀ ਵੀ ਹੋਏ ਹਨ|