ਸਰਦੀਆਂ ‘ਚ ਮਰਦਾਨਾ ਤਾਕਤ ਅਤੇ ਜੋਸ਼ ਵਧਾਉਣ ‘ਚ ਬਹੁਤ ਲਾਹੇਵੰਦ ਹੈ ਇਹ ਦੇਸੀ ਨੁਸਖ਼ਾ

ਕੀ ਤੁਸੀਂ ਵੀ ਸੈੱਕਸ ਕਮਜ਼ੋਰੀ (Sexual Dysfunction), ਢਿੱਲੇਪਨ (Erectile Dysfunction) ਅਤੇ ਸ਼ੀਘਰਪਤਨ (Premature Ejaculation) ਨੂੰ ਲੈ ਕੇ ਪਰੇਸ਼ਾਨ ਹੋ ਅਤੇ ਨਹੀਂ ਮਿਲ ਰਿਹਾ ਕੋਈ ਸਹੀ ਟ੍ਰੀਟਮੈਂਟ? ਜਿਹੜੇ ਮੇਰੇ ਵੀਰ ਥਾਂ-ਥਾਂ ਤੋਂ ਆਪਣਾ ਇਲਾਜ ਕਰਵਾ ਕੇ ਨਿਰਾਸ਼ ਹੋ ਚੁੱਕੇ ਹਨ ਹੁਣ ਉਹ ਮਾਯੂਸ ਨਾ ਹੋਣ ਕਿਉਂਕਿ ਅਸੀਂ ਲੈ ਕੇ ਆਏ ਹਾਂ ਸਰਦੀਆਂ ਦੇ ਮੌਸਮ ‘ਚ ਤੁਹਾਡੇ ਲਈ ਇੱਕ ਖ਼ਾਸ ਦੇਸੀ ਨੁਸਖ਼ਾ। ਇਹ ਸਪੈਸ਼ਲ ਨੁਸਖ਼ਾ ਤੁਹਾਡੀ ਸੈਕਸ਼ੂਅਲ ਲਾਈਫ਼ ਨੂੰ ਹੋਰ ਵੀ ਜ਼ਿਆਦਾ ਤਾਕਤਵਰ, ਜੋਸ਼ ਭਰਪੂਰ ਅਤੇ ਪਾਵਰਫ਼ੁੱਲ ਬਣਾ ਦੇਵੇਗਾ ਤਾਂ ਜੋ ਤੁਸੀਂ ਆਪਣੇ ਜੀਵਨਸਾਥੀ ਨਾਲ ਵਿਆਹੁਤਾ ਜੀਵਨ ਦਾ ਭਰਪੂਰ ਆਨੰਦ ਉਠਾ ਸਕੋ। ਕਈ ਵੀਰ ਆਪਣੀਆਂ ਬਚਪਨ ਦੀਆਂ ਗ਼ਲਤੀਆਂ ਕਾਰਨ ਆਪਣੇ ਜੀਵਨਸਾਥੀ ਨੂੰ ਸੰਤੁਸ਼ਟ ਨਹੀਂ ਕਰ ਪਾਉਂਦੇ ਅਤੇ ਉਹ ਸ਼ਰਮਿੰਦਗੀ ਨਾਲ ਅੰਦਰੋਂ ਹੀ ਅੰਦਰ ਮਾਨਸਿਕ ਤੌਰ ‘ਤੇ ਪਰੇਸ਼ਾਨ ਅਤੇ ਬੀਮਾਰ ਰਹਿਣ ਲੱਗ ਜਾਂਦੇ ਹਨ। ਇਸ ਪਰੇਸ਼ਾਨੀ ਅਤੇ ਬੀਮਾਰੀ ਨੂੰ ਸ਼ਰਮ ਜਾਂ ਸੰਕੋਚ ‘ਚ ਪੈ ਕੇ ਹੋਰ ਨਾ ਵਧਾਓ। ਸਹੀ ਖੁਰਾਕ, ਸਹੀ ਇਲਾਜ ਅਤੇ ਸ਼ੁੱਧ ਆਯੁਰਵੈਦਿਕ ਜੜੀਆਂ-ਬੂਟੀਆਂ ਨਾਲ ਤਿਆਰ ਇਸ ਦੇਸੀ ਨੁਸਖ਼ੇ ਦੇ ਸੇਵਨ ਨਾਲ ਤੁਸੀਂ ਆਪਣੀ ਇਸ ਕਮਜ਼ੋਰੀ ਤੋਂ ਛੁਟਕਾਰਾ ਪਾ ਸਕਦੇ ਹੋ।
ਕਿਵੇਂ ਹੁੰਦੀ ਹੈ ਮਰਦਾਨਾ ਕਮਜ਼ੋਰੀ?
ਕਈ ਮੇਰੇ ਵੀਰ ਬਚਪਨ ‘ਚ ਗ਼ਲਤੀਆਂ ਕਰ ਬੈਠਦੇ ਹਨ ਜਾਂ ਗ਼ਲਤ ਸੰਗਤ ‘ਚ ਪੈ ਜਾਂਦੇ ਹਨ ਜਿਸ ਕਾਰਨ ਧਾਂਤ, ਸਪਨਦੋਸ਼, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਨਸਾਂ ਦੀ ਕਮਜ਼ੋਰੀ, ਢਿੱਲਾਪਨ, ਫ਼ੋਨ ‘ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ ਆਪ ਵੀਰਜ ਦਾ ਰਿਸਣਾ, ਭਾਰ ਘਟਣਾ, ਸ਼ਰੀਰ ਦਾ ਖੋਖਲਾ ਹੋਣਾ, ਵਿਆਹ ਤੋਂ ਘਬਰਾਹਟ, ਸ਼ੁਕਰਾਣੂਆਂ ਦੀ ਸਮੱਸਿਆ ਅਤੇ ਸ਼ਰਾਬ, ਨਸ਼ੇ, ਸ਼ੂਗਰ ਜਾਂ ਵੱਧ ਰਹੀ ਉਮਰ ਕਾਰਨ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ। ਕਈ ਮੇਰੇ ਵੀਰ ਵੈਦਾਂ, ਹਕੀਮਾਂ, ਮੈਡੀਕਲ ਸਟੋਰਾਂ ਤੋਂ ਮਹਿੰਗੀਆਂ ਦਵਾਈਆਂ ਖਾ ਕੇ ਆਪਣਾ ਇਲਾਜ ਤਾਂ ਕਰਵਾਉਂਦੇ ਹਨ, ਪਰ ਹਰ ਥਾਂ ਨਿਰਾਸ਼ਾ ਹੀ ਮਿਲਦੀ ਹੈ ਜਿਸ ਕਾਰਨ ਮਰਦਾਂ ‘ਚ ਇਹ ਕਮਜ਼ੋਰੀ ਜਿਉਂ ਦੀ ਤਿਉਂ ਹੀ ਬਣੀ ਰਹਿੰਦੀ ਹੈ। ਇਸ ਲਈ ਕਈਆਂ ਨੂੰ ਆਪਣੇ ਜੀਵਨਸਾਥੀ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ।
ਸਰਦੀਆਂ ਦੇ ਮੌਸਮ ਲਈ ਖ਼ਾਸ ਨੁਸਖ਼ਾ
ਦੋਸਤੋ ਹੁਣ ਨਿਰਾਸ਼ ਨਾ ਹੋਵੋ ਕਿਉਂਕਿ ਸਾਡੀ ਪ੍ਰਾਚੀਨ ਸੰਸਕ੍ਰਿਤੀ ‘ਚ ਆਯੁਰਵੈਦਿਕ ਜੜੀਆਂ-ਬੂਟੀਆਂ ਦਾ ਬਹੁਤ ਮਹੱਤਵ ਦੱਸਿਆ ਗਿਆ ਹੈ, ਜਿਨ੍ਹਾਂ ਦਾ ਸੇਵਨ ਕਰ ਕੇ ਅਸੀਂ ਕਈ ਰੋਗਾਂ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹਾਂ। ਇਨ੍ਹਾਂ ਹੀ ਕੀਮਤੀ ਜੜੀਆਂ-ਬੂਟੀਆਂ ਅਤੇ ਭਸਮਾਂ ਜਿਵੇਂ ਅਸ਼ਵਗੰਧਾ, ਸਤਾਵਰੀ, ਸਾਲਮ ਮਿਸ਼ਰੀ, ਸਾਲਮ ਪੰਜਾ, ਸ਼ਿਲਾਜੀਤ, ਕੇਸਰ, ਕੌਂਚ ਬੀਜ, ਗੌਖਰੂ, ਬੀਜ ਬੰਦ, ਵਿਦਾਰੀਕੰਦ, ਅੰਬਰ, ਮੁਕਤਾ ਪਿਸ਼ਠੀ, ਵੰਗ ਭਸਮ, ਨਾਗ ਭਸਮ, ਲੋਹ ਭਸਮ, ਤ੍ਰਿਵੰਗ, ਰਜਤ ਭਸਮ, ਮਕਰਧਵੱਜ ਅਤੇ ਸਵਰਨ ਭਸਮ ਅਤੇ ਹੋਰ ਉੱਤਮ ਔਸ਼ੱਧੀਆਂ ਨੂੰ ਮਿਲਾ ਕੇ ਇੱਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਪੁਰਾਣੀ ਤੋਂ ਪੁਰਾਣੀ ਧਾਂਤ, ਸਪਨਦੋਸ਼, ਇੰਦਰੀ ਜਾਂ ਵੀਰਜ ਦਾ ਪਤਲਾਪਨ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਨ, ਸ਼ੁਕਰਾਣੂ ਸਮੱਸਿਆ ਅਤੇ ਮਰਦਾਂ ਦੇ ਹਰ ਤਰਾਂ ਦੇ ਗੁਪਤ ਰੋਗਾਂ ਨੂੰ ਹਮੇਸ਼ਾ ਲਈ ਜੜ੍ਹੋਂ ਖ਼ਤਮ ਕਰ ਸਕਦੇ ਹਾਂ। ਵਿਸ਼ਵਾਸ ਲਈ ਪਹਿਲਾਂ ਸਿਰਫ਼ ਇੱਕ ਕੋਰਸ ਮੰਗਵਾ ਕੇ ਅਸਰ ਦੇਖੋ। ਇਸ ਆਯੁਰਵੈਦਿਕ ਨੁਸਖ਼ੇ ਦਾ ਇੱਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਵਾਰ-ਬਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ। ਨਸਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਸਪੈਸ਼ਲ ਤਿੱਲਾ। ਇੰਦਰੀ ਵਰਧਕ ਨੁਸਖ਼ਾ ਲੈਣ ਲੱਗਿਆਂ 150 ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਣਾ ਜੋ ਸਾਡੇ ਫ਼ੌਲਾਦੀ ਨੁਸਖ਼ੇ ਨਾਲ ਬਿਲਕੁਲ ਮੁਫ਼ ਦਿੱਤੀ ਜਾਵੇਗੀ।
ਸ਼ੂਗਰ ਰੋਗੀਆਂ ਅਤੇ ਬਜ਼ੁਰਗਾਂ ਲਈ ਖ਼ਾਸ ਕੋਰਸ
ਅੱਜ ਕਮਜ਼ੋਰੀ ਸਿਰਫ਼ ਬਜ਼ੁਰਗਾਂ ‘ਚ ਹੀ ਨਹੀਂ ਸਗੋਂ ਨੌਜਵਾਨਾਂ ‘ਚ ਵੀ ਹੋ ਰਹੀ ਹੈ। ਕਮਜ਼ੋਰੀ ਭਾਵੇਂ ਵੱਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਅਤੇ ਕਾਰੋਬਾਰ ਟੈਨਸ਼ਨ, BP ਜਾਂ ਸ਼ੂਗਰ ਕਾਰਨ ਆਈ ਹੋਵੇ, ਬਜ਼ੁਰਗ ਵੀਰ ਇੱਕ ਵਾਰ ਜ਼ਰੂਰ ਇਸ ਆਯੁਰਵੈਦਿਕ ਨੁਸਖੇ ਦਾ ਸੇਵਨ ਕਰਨ, ਬੁਢਾਪੇ ‘ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਅਤੇ ਭਰਪੂਰ ਆਨੰਦ ਪਾਉਣਗੇ।
ਇਸ ਤੋਂ ਇਲਾਵਾ ਪੁਰਾਣੀ ਤੋਂ ਪੁਰਾਣੀ ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ- ਲਿਊਕੋਰੀਆ (ਸਫ਼ੈਦ ਪਾਣੀ) ਵਾਲਾਂ ਦਾ ਝੜਨਾ/ਸਫ਼ੈਦ ਹੋਣਾ, ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਦਾ ਆਯੁਰਵੈਦਿਕ ਇਲਾਜ, ਹੌਰਮੋਨਜ਼ ਦੀ ਘਾਟ ਦੀ ਸਮੱਸਿਆ ਵਾਲੇ ਮਰੀਜ਼ ਇੱਕ ਵਾਰ ਜ਼ਰੂਰ ਸਲਾਹ ਲੈਣ।
ਨੋਟ – ਜਿਹੜੇ ਨੌਜਵਾਨ ਬਚਪਨ ਦੀਆਂ ਗ਼ਲਤੀਆਂ, ਧਾਂਤ, ਸਪਨਦੋਸ਼, ਨਸ਼ਿਆਂ ਕਾਰਨ ਜਾਂ ਕਿਸੇ ਹੋਰ ਕਾਰਨ ਆਪਣੀ ਮਰਦਾਨਾ ਤਾਕਤ ਗੁਆ ਚੁੱਕੇ ਹਨ ਅਤੇ ਜਿਹੜੇ ਮੇਰੇ ਵੀਰ ਵਿਆਹ ਦੇ ਨਾਂ ਤੋਂ ਘਬਰਾਉਂਦੇ ਹਨ, ਉਨ੍ਹਾਂ ਵੀਰਾਂ ਲਈ ਇਹ ਆਯੁਰਵੈਦਿਕ ਦੇਸੀ ਨੁਸਖ਼ਾ ਕਿਸੇ ਵਰਦਾਨ ਤੋਂ ਘੱਟ ਨਹੀਂ। ਸਿਰਫ਼ ਇੱਕ ਕੋਰਸ ਮੰਗਵਾ ਕੇ ਜ਼ਰੂਰ ਅਸਰ ਦੇਖੋ, ਤੁਸੀਂ ਨਿਰਾਸ਼ ਨਹੀਂ ਹੋਵੋਗੇ।
ਆਯੁਰਵੈਦ ਅਪਣਾਓ-ਜ਼ਿੰਦਗੀ ਖ਼ੁਸ਼ਹਾਲ ਬਣਾਓ
ਵਿਅਰਥ ਇਧਰ-ਉਧਰ ਭਟਕ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਨਾ ਕਰੋ। ਸੂਰਜਵੰਸ਼ੀ ਦਵਾਖ਼ਾਨਾ ਇੱਕ ਪ੍ਰਸਿੱਧ ਆਯੁਰਵੈਦਿਕ ਕੇਂਦਰ ਹੈ। ਸਾਡੇ ਨਾਲ ਸਲਾਹ-ਮਸ਼ਵਰਾ ਕਰੋ, ਤੁਹਾਡੀ ਸਮੱਸਿਆ ਨੂੰ ਦੂਰ ਕਰ ਕੇ ਸਾਨੂੰ ਖ਼ੁਸ਼ੀ ਹੋਵੇਗੀ। ਤੁਹਾਡੀ ਕਮਜ਼ੋਰੀ, ਉਮਰ ਅਤੇ ਰੋਗ ਮੁਤਾੁਬਕ ਇੱਕ ਅਜਿਹੀ ਆਯੁਰਵੈਦਿਕ ਦਵਾਈ ਬਣਾ ਕੇ ਦੇਵਾਂਗੇ ਜਿਸ ਦਾ ਇਸੇਤਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਭੁੱਲ ਜਾਓਗੇ। ਜੇ ਪੈਸੇ ਖ਼ਰਚ ਕਰਕੇ ਵੀ ਤੁਹਾਨੂੰ ਸਹੀ ਇਲਾਜ (ਟ੍ਰੀਟਮੈਂਟ) ਨਹੀਂ ਮਿਲ ਰਿਹਾ ਤਾਂ ਨਿਰਾਸ਼ ਨਾ ਹੋਵੋ। ਇੱਕ ਵਾਰ ਸਾਡੇ ਕੁਆਲੀਫ਼ਾਈਡ ਅਤੇ ਤਜਰਬੇਕਾਰ BAMS (ਆਯੁਰਵੈਦ ਆਚਾਰੀਆ) ਹਕੀਮ KSB ਤੋਂ ਜ਼ਰੂਰ ਮੁਫ਼ਤ ਸਲਾਹ ਲੈਣ ਲਈ 1-416-992-5489 ‘ਤੇ ਫ਼ੋਨ ਕਰੋ।